Breaking News

ਲਵਪਰੀਤ ਬਾਰੇ ਸਰਪੰਚ ਨੇ ਦੱਸਿਆ ਸਾਰਾ ਸੱਚ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇਸੇ ਦੌਰਾਨ ਲਵਪ੍ਰੀਤ ਸਿੰਘ ਦੇ ਪਿੰਡ ਵਾਸੀਆ ਅਤੇ ਕਿਸਾਨ ਯੂਨੀਅਨਾ ਦੇ ਵੱਲੋ ਇਕੱਤਰਤਾ ਕਰਦਿਆਂ ਹੋਇਆਂ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪਿੰਡ ਵਾਸੀ ਅਤੇ ਕਿਸਾਨ ਯੂਨੀਅਨਾ ਹਰ ਸਮੇ …

Read More »

ਕਨੇਡਾ – ਭੜਕੇ ਵਿਅਕਤੀ ਵਲੋਂ ਸਿੱਖ ਟਰੱਕ ਚਾਲਕ ਦੀ ਦਸਤਾਰ ਲਾਹੁਣ ਦੀ ਵੀਡੀਉ ਵਾਇਰਲ

ਜਿਵੇਂ ਕਿ ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ ਕਿ 9 ਜੁਲਾਈ 2021 ਨੂੰ ਸਸਕੈਚੂਅਨ ਤੋਂ ਸਰੀ ਲੋਡ ਲੈ ਕੇ ਆਏ ਟਰੱਕ ਚਾਲਕ ਜਗਦੀਪ ਸਿੰਘ ਦੀ ਦਸਤਾਰ ਇਸ ਭੜਕੇ ਵਿਅਕਤੀ ਨੇ ਲਾਹ ਦਿੱਤੀ ਅਤੇ ਗਲਤ ਵੀ ਬੋਲਿਆ। ਇਹ ਘਟਨਾ ਸਰੀ ਦੀ 128 ਸਟਰੀਟ ਅਤੇ 80 ਐਵੇਨਿਊ ਲਾਗੇ ਵਾਪਰੀ। ਇਸ ਘਟਨਾ ਤੋਂ …

Read More »

ਪੰਜਾਬੀ ਚ ਸੁਣੋ ਬੇਅੰਤ ਕੌਰ ਦੇ ਮਾਮਲੇ ਬਾਰੇ ਕੀ ਬੋਲੇ ਜਸਟਿਨ ਟਰੂਡੋ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਦੁਖੀ ਹੋ ਕੇ ਖੁ ਦ ਕੁ ਸ਼ੀ ਕਰ ਲਏ ਜਾਣ ਤੋ ਬਾਅਦ ਇਹ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਅਜਿਹੇ ਵਿੱਚ ਹੁਣ ਭਾਰਤੀ ਪੱਤਰਕਾਰ ਲੜਕੀ ਵੱਲੋ ਜਸਟਿਨ ਟਰੂਡੋ ਨੂੰ ਇਸ ਮਾਮਲੇ ਤੇ ਸਵਾਲ ਕੀਤਾ ਕਿ ਪ੍ਰਵਾਸੀ ਭਾਰਤੀਆ …

Read More »

ਧੋਖਾਧੜੀ ਦੀਆਂ ਘਟਨਾਵਾਂ ਨੂੰ ਟਰੂਡੋ ਨੇ ਦੱਸਿਆ ਮੰਦਭਾਗਾ

ਧੋਖਾਧੜੀ ਦੀਆਂ ਘਟਨਾਵਾਂ ਨੂੰ ਟਰੂਡੋ ਨੇ ਦੱਸਿਆ ਮੰਦਭਾਗਾ- ਤੁਹਾਨੂੰ ਕੀ ਲੱਗਦਾ ਇਸ ਬਿਆਨ ਮਨੀਸ਼ਾ ਗੁਲਾਟੀ ਦੀ ਚਿੱਠੀ ਕਰਕੇ ਆਇਆ ਜਿਵੇਂ ਕਿ ਪੰਜਾਬੀ ਅਖਬਾਰਾਂ ਕਹਿ ਰਹੀਆ? ਕੈਨੇਡਾ, 20 ਜੁਲਾਈ – ਵਿਦੇਸ਼ਾਂ ‘ਚ ਹੋ ਰਹੇ ਧੋਖਿਆਂ ‘ਤੇ ਮਨੀਸ਼ਾ ਗੁਲਾਟੀ ਵਲੋਂ ਭੇਜੀ ਚਿੱਠੀ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਜਸਟਿਨ ਟਰੂਡੋ ਕਹਿਣਾ ਹੈ …

Read More »

ਅਮਰੀਕਾ – ਕਬੂਤਰਬਾਜ਼ੀ ਦੇ ਮੁਕਾਬਲੇ ਚ ਨੌਜਵਾਨਾ ਵਿਚਕਾਰ ਹੋਈ ਝੜਪ, ਦੋ ਪੰਜਾਬੀ ਨੌਜਵਾਨ ਗ੍ਰਿਫਤਾਰ

ਕਬੂਤਰਬਾਜ਼ੀ ਦੇ ਮੁਕਾਬਲੇ ਚ ਨੌਜਵਾਨਾ ਵਿਚਕਾਰ ਹੋਈ ਹਿੰ ਸ ਕ ਝੜਪ, ਦੋ ਪੰਜਾਬੀ ਨੌਜਵਾਨ ਗ੍ਰਿਫਤਾਰ ਕੈਲੀਫੋਰਨੀਆ,ਅਮਰੀਕਾ : ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫਰਿਜਨੋ ਲਾਗੇ ਰੋਬਿਨਜ ਵਿਖੇ ਹੋਏ ਕਬੂਤਰਬਾਜ਼ੀ ਦੇ ਇੱਕ ਮੁਕਾਬਲੇ ਦੌਰਾਨ ਹੋਈ ਹਿੰ ਸ ਕ ਝੜਪ ਜਿਸ ਵਿੱਚ ਤਿੰਨ ਜਣੇ ਜਖਮੀ ਹੋਏ ਸਨ ਦੇ ਸਬੰਧ ਵਿੱਚ ਦੋ ਪੰਜਾਬੀ …

Read More »

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ ਸਭਾ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਕੈਬਨਿਟ ਚ ਸ਼ਾਮਿਲ ਨਵੇਂ ਮੰਰਤੀਆਂ ਦਾ ਜਿਕਰ ਕਰ ਰਹੇ ਸਨ ਤਾਂ ਇਸ ਦਰਮਿਆਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਵਿਰੋਧੀ ਧਿਰਾ …

Read More »

11 ਸਾਲ ਦੇ ਬੱਚੇ ਨੇ ਰੋ ਰੋ ਲਾਈ ਕਿਸਾਨ ਆਗੂਆਂ ਨੂੰ ਗੁਹਾਰ

ਇਸ ਵੇਲੇ ਦੀ ਇਕ ਵੱਡੀ ਖ਼ਬਰ ਚੰਡੀਗਡ਼੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗਏ ਸੈਕਟਰ ਅਠਤਾਲੀ ਵਿਖੇ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੈਸ਼ਨਲ ਕੌਂਸਲਰ ਸੰਜੇ ਟੰਡਨ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਇਸ ਵਿਰੋਧ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਸੰਜੇ ਟੰਡਨ ਦੀ ਗੱਡੀ ਨੂੰ ਰੋਕ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ …

Read More »

ਵਾਇਰਲ ਵੀਡੀਉ – ਮੈਂ ਮੂਸੇਵਾਲੇ ਦੀ ਜਾਇਦਾਦ ਅੱਧੇ ਘੰਟੇ ਵਿਚ ਖਰੀਦ ਲਵਾਂਗਾ

ਇਸ ਰੇਡੀਓ ਹੋਸਟ ਨੇ ਸਿੱਧੂ ਮੂਸੇਵਾਲੇ ਨੂੰ ਕਰ ਦਿੱਤਾ ਚੈਲੰਜ, ਕਿਹਾ ਇਕ ਘੰਟੇ ‘ਚ ਸਾਰੀ ਜਾਇਦਾਦ ਖਰੀਦ ਲਵਾਗਾਂ .. ! Big Byrd ਬਾਰੇ ਵੀ ਆਹ ਕੁਝ ਕਹਿ ਗਿਆ .. ਹਾਲ ਹੀ ’ਚ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਰੇਡੀਓ ਹੋਸਟ ਇਹ ਕਹਿ ਰਿਹਾ ਹੈ ਕਿ ਉਹ …

Read More »

ਦਿੱਲੀ ਵਿਚ ਅੱਜ ਫਿਰ ਇਕ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਡੀ.ਐਸ.ਐਸ.ਐਸ.ਬੀ. ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ

ਦਿੱਲੀ ਵਿਚ ਅੱਜ ਫਿਰ ਇਕ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਡੀ.ਐਸ.ਐਸ.ਐਸ.ਬੀ. ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ – ਮਨਜਿੰਦਰ ਸਿੰਘ ਸਿਰਸਾ ਨਵੀਂ ਦਿੱਲੀ, 17 ਜੁਲਾਈ – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਫਿਰ ਇਕ ਅੰਮ੍ਰਿਤਧਾਰੀ ਵਿਦਿਆਰਥਣ ਮਨਹਰਲੀਨ ਕੌਰ ਨੂੰ ਉਸ ਦੀ …

Read More »

ਕੈਨੇਡਾ ‘ਚ 92 ਕਿੱਲੋ ਕੋ ਕੀ ਨ ਸਮੇਤ ਸੁਖਜੀਤ ਧਾਲੀਵਾਲ ਗਿ੍ਫ਼ਤਾਰ

ਕੈਨੇਡਾ ‘ਚ 92 ਕਿੱਲੋ ਕੋ ਕੀ ਨ ਸਮੇਤ 22 ਗਿ੍ਫ਼ਤਾਰ, ਇੱਕ ਪੰਜਾਬੀ ਹੈ ਸੁਖਜੀਤ ਧਾਲੀਵਾਲ ਬਾਕੀ ਸਾਰੇ ਗੈਰ ਪੰਜਾਬੀ ਟੋਰਾਂਟੋ ਏਰੀਆ ਵਿੱਚ ੳਨਟਾਰੀਉ ਪ੍ਰੋਵਿਨ ਸ਼ਨਿਲ ਪੁਲਿਸ,ਯੋਰਕ ਪੁਲਿਸ, ਕੈਨੇਡੀਅਨ ਬਾਰਡਰ ਤੇ ਖੁਫੀਆ ਅਧਿਕਾਰੀ ਅਤੇ ਅਮਰੀਕਨ ਅਧਿਕਾਰੀਆਂ ਦੇ ਸਹਿਯੋਗ ਨਾਲ 15 ਮਹੀਨਿਆਂ ਦੀ ਜਾਂਚ ਤੋਂ ਬਾਅਦ ਪ੍ਰੋਜੈਕਟ ਸਾਉਥਮ ਤਹਿਤ ਦੋ ਦਰਜਨ ਵਿਅਕਤੀਆਂ …

Read More »