Breaking News

ਸਰਕਾਰ ਨੇ ਬਣਾਏ ਨਵੇਂ ਬਿਲ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੋਸ਼ਲ ਮੀਡੀਆ ਤੇ ਲਾਿੲਵ ਆ ਕੇ ਆਖਿਆਂ ਕਿ ਕਿਸਾਨਾ ਦੇ ਅੰਦੋਲਨ ਨੂੰ ਚੱਲਦਿਆਂ ਅੱਠ ਮਹੀਨਿਆਂ ਦਾ ਸਮਾ …

Read More »

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਟਰੱਕ ਡਰਾਇਵਰ ਤੋ ਪੁਲਿਸ ਮੁਲਾਜਮ ਰਿਸ਼ਵਤ ਮੰਗਦਾ ਹੋਇਆਂ ਸਾਫ ਸਾਫ ਨਜਰ ਆ ਰਿਹਾ ਹੈ ਪਰ ਅਚਾਨਕ ਟਰੱਕ ਚ ਬੈਠੇ ਹੋਏ ਇਕ ਵਿਅਕਤੀ ਵੱਲੋ ਪੁਲਿਸ ਮੁਲਾਜਿਮ ਦੀ ਵੀਡਿਉ ਬਣਾ ਲਈ …

Read More »

ਲਵਪ੍ਰੀਤ ਮਾਮਲੇ ਚ FIR ਨਾ ਦਰਜ ਕਰਨ ਨੂੰ ਲੈ ਕੇ ਭੜਕੀ ਮਨੀਸ਼ਾ ਗੁਲ੍ਹਾਟੀ

ਬੇਅੰਤ ਕੌਰ ਅਤੇ ਲਵਪ੍ਰੀਤ ਮਾਮਲੇ ਦੇ ਨਾਲ ਜੁਡ਼ੀ ਹੋਈ ਇਸ ਵੇਲੇ ਦੀ ਵੱਡੀ ਖ਼ਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਦੇ ਵੱਲੋਂ ਪਿਛਲੇ ਦਿਨੀਂ ਖ਼ੁ ਦ ਕੁ ਸ਼ੀ ਕਰ ਲਈ ਗਈ ਸੀ ਅਤੇ ਪੁਲੀਸ ਦੇ ਵੱਲੋਂ ਅਜੇ ਤੱਕ ਇਸ ਮਾਮਲੇ ਵਿੱਚ ਐ ਫ …

Read More »

ਅਡਾਨੀ ਗਰੁੱਪ ਸਮੇਟਣ ਲੱਗਾ ਪੰਜਾਬ ‘ਚੋਂ ਕਾਰੋਬਾਰ?

ਲੁਧਿਆਣਾ: ਪਿਛਲੇ 10 ਮਹੀਨਿਆਂ ਤੋਂ ਕਿਸਾਨਾਂ ਦੇ ਵਿਰੋਧ ਮਗਰੋਂ ਅਡਾਨੀ ਕੰਪਨੀ ਦੇ ਕਾਰੋਬਾਰ ਠੱਪ ਪਏ ਹਨ। ਹਾਲਾਤ ਨੂੰ ਵੇਖਦਿਆਂ ਕੰਪਨੀ ਪੈਰ ਪਿਛਾਂਹ ਖਿੱਚਣ ਲੱਗੀ ਹੈ। ਪਤਾ ਲੱਗਾ ਹੈ ਕਿ ਕਿਲ੍ਹਾ ਰਾਏਪੁਰ ਸਥਿਤ ਅਡਾਨੀ ਕੰਪਨੀ ਨੇ ਖ਼ੁਸ਼ਕ ਬੰਦਰਗਾਹ ਦੇ ਗੇਟ ਉੱਪਰ ਲੱਗਿਆ ਆਪਣੇ ਨਾਂ ਦਾ ਬੋਰਡ ਲਾਹ ਦਿੱਤਾ ਹੈ। ਇਸ ਦੇ …

Read More »

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਲੜਕੀ ਵੱਲੋ ਆਪਣੀ ਗੱਡੀ ਨੂੰ ਸੜਕ ਵਿਚਕਾਰ ਰੋਕ ਕੇ ਹੱਲਾ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਦੇ ਨਾਲ ਬ ਹਿ ਸ ਬਾ ਜੀ ਕੀਤੀ ਜਾ ਰਹੀ ਹੈ ਵੀਡਿਉ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਉਕਤ …

Read More »

ਕੈਨੇਡਾ ਵਾਲੀ ਬੇਅੰਤ ਕੌਰ ਤੋਂ ਬਾਅਦ ਹੁਣ ਬੇਅੰਤ ਕੌਰ ਗਿੱਲ ਨੂੰ ਵੀਡੀਓ Leak ਕਰਨ ਦੀ ਦਿੱਤੀ ਧ ਮ ਕੀ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਕੀਤੀ ਗਈ ਖੁ ਦ ਕੁ ਸ਼ੀ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਜਿੱਥੇ ਕਿ ਪਹਿਲਾ ਸ਼ੋਸ਼ਲ ਮੀਡੀਆ ਤੇ ਸਿੰਘ ਹਰਪ੍ਰੀਤ ਨਾਮ ਦੀ ਆਈ ਡੀ ਚਲਾਉਣ ਵਾਲੇ ਸਖਸ ਨੇ ਲਵਪ੍ਰੀਤ ਕੌਰ ਦੀ ਪਤਨੀ ਬੇਅੰਤ ਕੌਰ ਬਾਜਵਾ ਦੀ ਕਿਸੇ ਗੈਰ ਲੜਕੇ ਨਾਲ ਫੋਟੋ ਵਾਿੲਰਲ ਕੀਤੀ …

Read More »

ਇੰਗਲੈਂਡ ਦੇ ਸਿੰਘਾਂ ਨੇ ਫੁਕਰਿਆਂ ਨੂੰ ਸਿਖਾਇਆ ਸਬਕ

ਸਿੰਘਾਂ ਨੇ ਫੁਕਰੇ ਠੱਲੇ।ਇੰਗਲੈਂਡ ਦੇ ਸਿੰਘਾਂ ਨੇ ਫੁਕਰਿਆਂ ਨੂੰ ਸਿਖਾਇਆ ਸਬਕ ਇੰਗਲੈੰਡ ਦੇ ਗੁਰਦਵਾਰਾ ਗਰੀਬ ਨਿਵਾਜ ਤੇ ਗੁਰੂ ਨਾਨਕ ਅਕੈਡਮੀ ਦੇ ਬਾਹਰ ਪਾਰਕਿੰਗ ਵਿਚ ਕਾਰਾਂ ਦੇ ਟਾਇਰਾਂ ਦਾ ਧੂੰਆਂ ਕੱਢ ਕੇ ਫੁਕਰਬਾਜੀ ਕਰਨ ਵਾਲੇ ਸਥਾਨਕ ਲੌਂਡੇ ਇਕ ਸਿੱਖ ਤੇ ਕਾਰ ਚੜਾ ਦੇਣ ਲੱਗੇ ਸੀ। ਜਦੋੰ ਸਿੱਖ ਨੇ ਵਿਰੋਧ ਕੀਤਾ ਤਾਂ …

Read More »

ਨਵਜੋਤ ਸਿੰਘ ਸਿੱਧੂ ਦੀ ਪਤਨੀ ਦੀਆਂ ਬਾਬੇ ਤੋਂ ਤਵੀਤ ਪਵਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

ਕਾਂਗਰਸ ਪੰਜਾਬ ਰਾਹੀਂ ਭਾਰਤ ਦੀ ਸਿਆਸਤ’ਚ ਵਾਪਸੀ ਕਰਨਾ ਚਾਹੁੰਦੀ ਹੈ। ਜਿਸ ਦੇ ਇਸ਼ਾਰੇ ਨਵਜੋਤ ਸਿੱਧੂ ਅਤੇ ਰਾਹੁਲ ਗਾਂਧੀ ਦੇ ਬਿਆਨਾਂ’ਚੋਂ ਮਿਲਦੇ ਹਨ। ਅਜਿਹੇ’ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ’ਚ ਸਰਦਾਰੀ ਲਗਭਗ ਸਮਾਪਤ ਹੀ ਸਮਝੀ ਜਾਵੇ। ਕਿਉਂਕਿ ਕੈਪਟਨ ਦੀ ਕਾਂਗਰਸ ਨੂੰ ਹੁਣ ਕੋਈ ਲੋੜ ਨਹੀਂ ਜਦਕਿ ਨਵਜੋਤ ਸਿੱਧੂ ਇੱਕ ਰਾਸ਼ਟਰੀ ਪੱਧਰ ਦਾ …

Read More »

ਨਵਜੋਤ ਸਿੱਧੂ ਦਾ ਪ੍ਰਧਾਨ ਬਣਨ ਤੋਂ ਬਾਅਦ ਪਹਿਲਾ ਭਾਸ਼ਣ

ਕਾਗਰਸ ਪਾਰਟੀ ਵਿਚ ਚੱਲੇ ਲਗਾਤਾਰ ਕਾਟੋ ਕਲੇਸ਼ ਤੋਂ ਬਾਅਦ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾ ਪ੍ਰਧਾਨ ਬਣਾਇਆ ਹੈ ਜਿਸ ਉਪਰੰਤ ਅੱਜ ਬਣਾਏ ਗਏ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ ਸੀ ਜਿਸ ਵਿਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …

Read More »

ਅਮਰੀਕਾ ਵਿਚ 23 ਸਾਲਾ ਪੰਜਾਬੀ ਨੌਜੁਆਨ ਦੀ ਭੇਦ ਭਰੀ ਹਾਲਤ ਵਿਚ ਮੌਤ

ਕੈਲੀਫੋਰਨੀਆ: ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਮਿਲੀ ਹੈ। ਇਸ ਖ਼ਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਬਚਿੱਤਰ ਸਿੰਘ (23) ਕਰੀਬ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਫਰਿਜ਼ਨੋ ਵਿਖੇ ਟਰੱਕ ਡਰਾਈਵਰ ਸੀ। ਕੁਝ …

Read More »