Breaking News
Home / News (page 6)

News

ਮੋਦੀ ਨੇ ਚੀਨ ਦੇ ਡਰੋਂ ਬਿਲ ਵਾਪਸ ਲਏ – ਰਾਜੇਵਾਲ

ਚਾਈਨਾ ਵੱਲੋਂ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੂੰ ਹੋਰ ਜ਼ਿਆਦਾ ਨਿਰਾਸ਼ ਨਹੀਂ ਕੀਤਾ ਜਾ ਸਕਦਾ ਅਤੇ ਬਿੱਲ ਵਾਪਸ ਲੈ ਲਏ। ਸਭ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਅਤੇ ਬਿਲ ਵਾਪਸ ਹੋਣ ਦੀਆਂ ਵਧਾਈਆਂ ਕਿਸਾਨ ਖੇਤੀ ਬਿਲ ਰੱਦ‌ ਹੋਣ ਤੋਂ ਬਾਅਦ ਮਹਿਕਮਾ …

Read More »

ਪੰਜਾਬ ਦੀ ਬੱਚੇ ਜੰਮਣ ਦੀ ਦਰ ਭਾਰਤ ਚ ਸਭ ਨਾਲੋਂ ਘੱਟ

ਭਾਰਤ ਸਰਕਾਰ ਵੱਲੋ ਪੇਸ਼ ਆਂਕੜਿਆ ਮੁਤਾਬਕ ਪੰਜਾਬ ਚ ਬੱਚੇ ਜੰਮਣ ਦੀ ਦਰ(Fertility Rate) ਮੁਲਕ ਚੋਂ ਸਾਰਿਆ ਨਾਲੋ ਘੱਟ ਹੈ। ਪੰਜਾਬ 1.6 ਦੀ ਦਰ ਨਾਲ ਮੁਲਕ ਭਰ ਵਿੱਚੋ ਸਾਰਿਆ ਤੋਂ ਫਾਡੀ ਚੱਲ ਰਿਹਾ ਹੈ। ਇਹ 1.6 ਦੀ ਦਰ ਚ ਪ੍ਰਵਾਸੀ ਸੂਬਿਆ ਚੋਂ ਆਏ ਲੋਕਾ ਦੇ ਬੱਚਿਆ ਦੀ ਵੀ ਗਿਣਤੀ ਹੈ ਜੇਕਰ …

Read More »

ਬਾਦਲਾਂ ਦੇ ਹੱਕ ਚ ਹਾਈਕੋਰਟ ਦਾ ਫੈਸਲਾ

ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਉਨ੍ਹਾਂ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਨਿਯਮਾਂ ਦਾ ਪਾਲਨ ਨਹੀਂ ਕਰਦੀਆਂ ਹਨ ਤੇ ਟੈਕਸ ਨਹੀਂ ਭਰਦੀਆਂ ਹਨ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਬਤ ਕੀਤੀਆਂ ਔਰਬਿਟ ਕੰਪਨੀ ਦੀਆਂ ਬੱਸਾਂ ਛੱਡਣ ਦੇ ਆਦੇਸ਼ ਦਿੱਤੇ ਹਨ ਇਸ ਮਾਮਲੇ ਤੇ …

Read More »

ਅੱਧੀ ਰਾਤ ਨੂੰ ਕੇਜਰੀਵਾਲ ਦਾ ਵੱਡਾ ਧਮਾਕਾ

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਆਟੋ ਚਾਲਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ ਉੱਥੇ ਹੀ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਆਟੋ ਚਾਲਕਾਂ ਦੇ ਨਾਲ ਮੀਟਿੰਗ ਹੋਈ ਹੈ ਉਨ੍ਹਾਂ ਦੇ ਬਹੁਤ ਸਾਰੇ ਮੁੱਦੇ ਹਨ ਜੇਕਰ …

Read More »

ਦੁਬਈ ਦੀ ਰਾਜਕੁਮਾਰੀ ਨੇ ਸੁਧੀਰ ਕੁਮਾਰ ਬਾਰੇ ਦੇਖੋ ਕੀ ਕਿਹਾ

ਜੇਕਰ ਤੁਸੀਂ ਦਰਬਾਰੀ ਮੀਡੀਆ ਦਾ ਸਿਰਕੱਢ ਚੈਨਲ ਜ਼ੀ ਨਿਊਜ਼ ਕਦੇ ਵੇਖਿਆ ਹੈ ਤਾਂ ਤੁਹਾਨੂੰ ਸੁਧੀਰ ਚੌਧਰੀ ਬਾਰੇ ਤਾਂ ਪਤਾ ਹੀ ਹੋਵੇਗਾ। ਸੁਧੀਰ ਚੌਧਰੀ ਜ਼ੀ ਨਿਊਜ਼ ਦਾ ਸੰਪਾਦਕ ਹੈ। ਰਾਤ 9 ਵਜੇ ‘ਡੀ.ਐਨ.ਏ’ ਨਾਂਅ ਦਾ ਪ੍ਰੋਗਰਾਮ ਕਰਦਾ ਹੈ। Isn’t it a scandal when you bring a criminal indicted in his own …

Read More »

ਹੁਣੇ ਹੀ ਰਾਜੇਵਾਲ ਨੇ ਕੀਤਾ ਵੱਡਾ ਧ ਮਾ ਕਾ

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ 3 ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਅੱਜ ਸੰਯੁਕਤ ਮੋਰਚੇ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਹੈ ਇਸ ਨੂੰ ਲੈ ਕੇ ਅੱਜ ਸਿੰਘੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ …

Read More »

ਮੋਦੀ ਨੇ ਚੁੱਪ ਕਰਾਉਣ ਨੂੰ ਖੇਤੀ ਬਿੱਲ ਵਾਪਸ ਕਰਨ ਦਾ ਐਲਾਨ ਕੀਤਾ, ਮੁੜ ਬਣਾਏ ਜਾਣਗੇ- ਭਾਜਪਾ ਨੇਤਾ

ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਦਾ ਵੱਡਾ ਬਿਆਨ, ਮੁੜ ਬਣ ਸਕਦੇ ਨੇ ਖੇਤੀ ਕਾਨੂੰਨ ਜੈਪੁਰ: ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ (Governor Kalraj Mishra) ਨੇ ਖੇਤੀਬਾੜੀ ਕਾਨੂੰਨਾਂ (Krishi Kanoon) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰ ਸਕਦੀ ਹੈ। ਰਾਜਪਾਲ …

Read More »

ਦੇਖੋ ਕਿੰਨਾ ਦੁੱਖ ਹੈ ਬਿਲ ਵਾਪਸ ਹੋਣ ਦਾ

ਦੇਖੋ ਕਿੰਨਾ ਦੁੱਖ ਹੈ ਬਿਲ ਵਾਪਸ ਹੋਣ ਦਾ। ਹੁਣ ਬਾਹਰਲੇ ਸਿੱਖਾਂ ਨੂੰ ਭਰਮਾ ਕੇ ਫੰਡ ਲੈਣ ਲਈ ਕੋਈ ਨਵਾਂ ਹੀਲਾ ਕਰਨਾ ਪਊ ਵਿਚਾਰੇ ਉਗਰਾਹਾਂ ਨੂੰ। ਇਕ ਸਮਾਂ ਉਹ ਵੀ ਸੀ ਜਦੋਂ ਜੋਗਿੰਦਰ ਉਗਰਾਹਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਕਿਵੇਂ ਨਾ ਕਿਵੇਂ ਪੁੱਠੇ ਬਿਆਨ ਦੇ ਕੇ ਇਕੱਠ ਨੂੰ ਖਿਲਾਰਿਆ …

Read More »

ਕਾਨੂੰਨ ਵਾਪਸ ਤੋਂ ਬਾਅਦ ਮੋਦੀ ਦਾ ਹੋਰ ਤੋਹਫਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹੱਕ ਚ ਵੱਡਾ ਫੈਸਲਾ ਕੀਤਾ ਹੈ ਕਿਸਾਨ 1 ਸਾਲ ਤੋਂ 3 ਖੇਤੀ ਕਾਨੂੰਨਾਂ ਦੀ ਲੜਾਈ ਲੜ ਰਹੇ ਸਨ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨ ਵਾਪਸ ਲੈ ਲਏ ਹਨ ਇਸ ਸੰਬੰਧੀ ਕਿਸਾਨ ਆਗੂ ਦਲਜੀਤ …

Read More »

ਕੈਨੇਡਾ ਦੇ ਬੀਸੀ ’ਚ ਹੜ੍ਹਾਂ ਕਾਰਨ ਭਾਰੀ ਤਬਾਹੀ ਤੇ ਕਈ ਮੌਤਾਂ ਤੋਂ ਬਾਅਦ ਐਮਰਜੰਸੀ ਦਾ ਐਲਾਨ

ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ-ਮਾਲ ਦੇ ਜ਼ਿਆਦਾ ਨੁਕਸਾਨ ਦਾ ਡਰ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਹੜ੍ਹਾਂ ਕਾਰਨ ਕਈ ਜਾਨਾਂ ਗਈਆਂ ਹਨ। ਸ਼ਨੀਵਾਰ ਅਤੇ …

Read More »

Recent Comments

No comments to show.