Breaking News
Home / News / ਇਸ ਮਸ਼ਹੂਰ ਕਲਾਕਾਰ ਦੇ ਘਰੇ ਪਿਆ ਮਾਤਮ ਹੋਈ ਮੌਤ, ਛਾਇਆ ਸੋਗ

ਇਸ ਮਸ਼ਹੂਰ ਕਲਾਕਾਰ ਦੇ ਘਰੇ ਪਿਆ ਮਾਤਮ ਹੋਈ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

2020 ਦਾ ਇਹ ਸਾਲ ਸਭ ਦੀ ਜ਼ਿੰ ਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ, ਜਿਸਦੀ ਕਿਸੇ ਨੇ ਕਲ ਪਨਾ ਵੀ ਨਹੀਂ ਕੀਤੀ ਸੀ। ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖ-ਦਾਈ ਖਬਰਾਂ ਦਾ ਅੰ ਤ ਕਦੋਂ ਹੋਵੇਗਾ। ਇੱਕ ਦੇ ਬਾ-ਅ-ਦ ਇੱਕ ਸਿਲਸਿ ਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦ-ਸਿਆਂ ਦਾ ਸ਼ਿਕਾ ਰ ਬਣ ਗਏ।

ਆਏ ਦਿਨ ਹੀ ਹਾਦ-ਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਵਿੱਚ ਜਿੱਥੇ ਕਰੋਨਾ ਮਹਾ-ਮਾਰੀ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਥੇ ਹੀ ਸਾਹਿਤ ਜਗਤ ,ਸੰਗੀਤ ਜਗਤ,ਫ਼ਿਲਮ ਜਗਤ ,ਖੇਡ ਜਗਤ , ਰਾਜਨੀਤੀ ਜਗਤ, ਮਨੋਰੰਜਨ ਜਗਤ,ਧਾਰਮਿਕ ਜਗਤ, ਵਿੱਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬ-ਹੁ-ਤ ਦੁੱਖ ਹੁੰਦਾ ਹੈ। ਹੁਣ ਇਕ ਮਸ਼ਹੂਰ ਕਮੇਡੀਅਨ ਕਲਾਕਾਰ ਦੇ ਘਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਸੋਗ ਦੀ ਲਹਿਰ ਛਾ ਗਈ ਹੈ।

ਪ੍ਰਾਪਤ ਜਾਣ-ਕਾਰੀ ਅਨੁਸਾਰ ਕਮੇਡੀਅਨ ਰਾਜੀਵ ਨਿਗਮ ਦੇ ਬੇਟੇ ਦੇਵਰਾਜ ਨਿਗਮ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਮਿਲੀ ਖਬਰ ਅਨੁਸਾਰ ਦੇਵਰਾਜ ਨਿਗਮ ਦੀ ਸਿਹਤ 2018 ਵਿੱਚ ਖਰਾਬ ਹੋ ਗਈ। ਉਸ ਤੋਂ ਬਾ-ਅ-ਦ ਉਸ ਵਿੱਚ ਸੁਧਾ ਰ ਹੋਣ ਦੀ ਬਜਾਏ ਉਹ ਹੋਰ ਬਿਮਾਰ ਹੁੰਦੇ ਗਏ। ਸਮੇਂ ਉਨ੍ਹਾਂ ਨੂੰ ਕੁਝ ਦਿਨਾਂ ਲਈ ਵੈਂਟੀਲੇਟਰ ਤੇ ਵੀ ਰੱਖਿਆ ਗਿਆ ਸੀ । ਹਾਲਤ ਇਸ ਕ-ਦ-ਰ ਵਿਗੜ ਗਈ ਹੈ , ਕਿ ਉਹ ਕੋਮਾ ਵਿੱਚ ਚਲੇ ਗਿਆ।

ਰਾਜੀਵ ਵਲੋ ਆਪਣੇ ਬੇਟੇ ਨੂੰ ਬਚਾਉਣ ਲਈ ਤਮਾ ਮ ਕੋਸ਼ਿਸ਼ਾਂ ਕੀਤੀਆਂ ਗਈਆਂ। ਬੇਟੇ ਦੀ ਸਿਹਤ ਖਰਾਬ ਹੋਣ ਕਾਰਨ ਰਾਜੀਵ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ। ਉਸ ਦੇ ਚੱਲਦੇ ਹੋਏ ਰਾਜੀਵ ਨੇ ਆਪਣੇ ਸ਼ਹਿਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਰਾਜੀਵ ਨਿਗਮ ਨੇ ਆਪਣਾ ਕੰ-ਮ ਛੱਡ ਕੇ ਖੁਦ ਆਪਣੇ ਬੇਟੇ ਦੀ ਦੇਖ ਭਾਲ ਕੀਤੀ। ਦੇਵਰਾਜ ਨਿਗਮ ਦਾ 9 ਸਾਲ ਦੀ ਉਮਰ ਵਿਚ ਦਿਹਾਂ-ਤ ਹੋ ਗਿਆ। 8 ਨਵੰਬਰ ਨੂੰ ਰਾਜੀਵ ਨਿਗਮ ਦਾ ਜਨਮ ਦਿਨ ਵੀ ਸੀ। ਆਪਣੇ ਬੇਟੇ ਦੀ ਮੌਤ ਦੀ ਖਬਰ ਰਾਜੀਵ ਨਿਗਮ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਗਈ।

ਇਸ ਵਿੱਚ ਦੱਸਿਆ ਕਿ, “ਸਰਪ੍ਰਾਈਜ਼ ਬਰਥਡੇ ਗਿਫ਼ਟ, ਮੇਰਾ ਬੇਟਾ ਦੇਵਰਾਜ ਅੱਜ ਮੈਨੂੰ ਛੱਡ ਕੇ ਚਲਾ ਗਿਆ। ਬਿਨ੍ਹਾਂ ਬਰਥਡੇ ਕੇਕ ਕੱਟੇ, ਕੀ ਕੋਈ ਇਹੋ ਜਿਹਾ ਗਿਫ਼ਟ ਦਿੰਦਾ ਹੈ? ਜਿਸ ਨੂੰ ਵੇਖ ਕੇ ਸਭ ਭਾਵੁਕ ਹੋ ਗਏ ਹਨ। ਰਾਜੀਵ ਨਿਗਮ ਨੇ ਕਈ ਕੌਮੇਡੀ ਸ਼ੋਅਜ਼ ‘ਚ ਆਪਣੀ ਕੌਮੇਡੀ ਨਾਲ ਸਭ ਨੂੰ ਹਸਾਇਆ ਹੈ।ਬਤੌਰ ਸਟੈਂਡ ਅਪ ਕਮੇਡੀਅਨ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

ਉਹ ਲਾਫਟਰ ਚੈਲੇਂਜ 2 ਦੇ ਰਨਰ-ਅਪ ਵੀ ਰਹਿ ਚੁੱਕੇ ਹਨ। ਸਭ ਵੱਲੋਂ ਉਨ੍ਹਾਂ ਨਾਲ ਉਨ੍ਹਾਂ ਦੇ ਬੇਟੇ ਦੀ ਮੌਤ ਤੇ ਗਹਿਰੇ ਦੁੱ-ਖ ਦਾ ਪ੍ਰਗਟਾ ਵਾ ਕੀਤਾ ਗਿਆ ਹੈ।

Check Also

ਪਠਾਨਕੋਟ ਰੋਡ ਤੇ ਇਹ ਕੀ ਰਿਕਾਰਡ ਹੋ ਗਿਆ..

ਸਤਿ ਸ੍ਰੀ ਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਫੇਸਬੁੱਕ ਪੇਜ ਤੇ ਜੇਕਰ ਤੁਸੀ ਸਾਡੇ …