Breaking News
Home / News / CM ਚੰਨੀ ਦਾ ਵੱਡਾ ਧ ਮਾਕਾ

CM ਚੰਨੀ ਦਾ ਵੱਡਾ ਧ ਮਾਕਾ

ਇਸ ਵੇਲੇ ਦੀ ਵੱਡੀ ਖ਼ਬਰ ਚੰਨੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਹਨ ਉਹ ਅੱਜ ਦਿੱਲੀ ਜਾ ਰਹੇ ਹਨ ਹਾਈਕਮਾਨ ਦੇ ਨਾਲ ਮੁਲਾਕਾਤ ਕਰਨਗੇ ਹਾਈ ਕਮਾਨ ਦੇ ਨਾਲ ਮੁਲਾਕਾਤ ਕਿਸਦੇ ਨਾਲ ਹੁੰਦੀ ਹੈ ਰਾਹੁਲ ਗਾਂਧੀ ਨਾਲ ਜਾਂ ਸੋਨੀਆ ਗਾਂਧੀ ਨਾਲ ਇਹ ਅਜੇ ਫਿਲਹਾਲ ਨਹੀਂ ਪਤਾ ਲੱਗ ਸਕਿਆ ਪਰ ਉਹ ਅੱਜ ਦਿੱਲੀ ਜਾ ਰਹੇ ਹਨ ਤੇ ਦੂਜੇ ਪਾਸੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੁਲਾਕਾਤ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ

ਨਾਲ ਵੀ ਹੋ ਸਕਦੀ ਹੈ ਦੱਸ ਦੇਈਏ ਕਿ ਜਦੋਂ ਦੇ ਚੰਨੀ ਮੁੱਖਮੰਤਰੀ ਬਣੇ ਹਨ ਉਦੋਂ ਦੇ ਕਈ ਵਾਰ ਉਹ ਦਿੱਲੀ ਜਾ ਚੁੱਕੇ ਹਨ ਹਾਈ ਕਮਾਨ ਦੇ ਨਾਲ ਰਾਤ ਭਰ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ ਹੈ ਇਸ ਦੇ ਚਲਦੇ ਇੱਕ ਵਾਰ ਮੁੜ ਸੱਦਾ ਦਿੱਤਾ ਗਿਆ ਹੈ ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਨ ਵੱਲੋਂ ਨਵਜੋਤ ਸਿੱਧੂ ਵਲੋਂ ਅਸਤੀਫ਼ਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਸੀ ਕੱਲ੍ਹ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਹੋਈ ਨਵਜੋਤ ਸਿੱਧੂ ਦੇ ਨਾਲ ਤੇ ਉਸ ਤੋਂ ਬਾਅਦ ਵਿੱਚ

ਨਵਜੋਤ ਸਿੱਧੂ ਮੰਨਦੇ ਨਜ਼ਰ ਆਏ ਕਈ ਮੁੱਦਿਆਂ ਦੇ ਉੱਤੇ ਉਨ੍ਹਾਂ ਦੀ ਸਹਿਮਤੀ ਹੋਈ ਤੇ ਹੁਣ ਅੱਜ ਹਾਈ ਕਮਾਨ ਵੱਲੋਂ ਸੱਦਿਆ ਗਿਆ ਹੈ ਹਾਈਕਮਾਨ ਦੇ ਕੋਲ ਜਾਣਗੇ ਚਰਨਜੀਤ ਸਿੰਘ ਚੰਨੀ ਫਿਲਹਾਲ ਇਹ ਵੀ ਪਤਾ ਲੱਗ ਸਕਿਆ ਕਿ ਮੁਲਾਕਾਤ ਉਨ੍ਹਾਂ ਦੀ ਰਾਹੁਲ ਗਾਂਧੀ ਦੇ ਨਾਲ ਹੋਵੇਗੀ ਜਾਂ ਸੋਨੀਆ ਗਾਂਧੀ ਦੇ ਨਾਲ ਜਾਂ ਹੋ ਸਕਦਾ ਹੈ ਕਿ ਦੋਵਾਂ ਦੇ ਨਾਲ ਅੱਜ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਹੋ ਸਕਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Check Also

ਕੈਪਟਨ ਨੇ ਅਰੂਸਾ ਤੇ ਸੋਨੀਆ ਗਾਂਧੀ ਦੀ ਫ਼ੋਟੋ ਕਰਤੀ ਜਾਰੀ, ਸਵਾਲ ਚੁੱਕਣ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

ਕੈਪਟਨ ਦੀ ਮਹਿਲਾ ਦੋਸਤ ਦੇ ਆਈਐਸਆਈ ਨਾਲ ਕੁਨੈਕਸ਼ਨ ਦੀ ਹੋਏਗੀ ਜਾਂਚ, ਪੰਜਾਬ ਸਰਕਾਰ ਦਾ ਵੱਡਾ …

Recent Comments

No comments to show.