Breaking News
Home / Misc / ਸ਼ੈਰੀ ਮਾਨ ਨਾਲ ਲਾਇਵ ਹੋ ਕੇ ਮਨਪ੍ਰੀਤ ਮੰਨਾ ਨੇ ਕੱਢੀਆਂ ਐਮੀ ਵਿਰਕ ਤੇ ਗਗਨ ਕੋਕਰੀ ਨੂੰ ਸ਼ਰੇਆਮ ਗਾ ਲਾਂ

ਸ਼ੈਰੀ ਮਾਨ ਨਾਲ ਲਾਇਵ ਹੋ ਕੇ ਮਨਪ੍ਰੀਤ ਮੰਨਾ ਨੇ ਕੱਢੀਆਂ ਐਮੀ ਵਿਰਕ ਤੇ ਗਗਨ ਕੋਕਰੀ ਨੂੰ ਸ਼ਰੇਆਮ ਗਾ ਲਾਂ

ਲਾਇਵ ਹੋ ਕੇ ਮਨਪ੍ਰੀਤ ਮੰਨਾ ਨੇ ਕੱਢੀਆਂ ਸ਼ਰੇਆਮ ਗਾ ਲਾਂ ! ਮਨਪ੍ਰੀਤ ਮੰਨਾ ਨੇ ਗਗਨ ਕੋਕਰੀ ਅਤੇ ਐਮੀ ਵਿਰਕ ਦਾ ਦੱਸਿਆ ਅਸਲ ਸੱਚ ! ਸ਼ੈਰੀ ਮਾਨ ਨੇ ਕੀਤੀਆਂ ਆਪਣੇ ਫੈਨਸ ਨਾਲ ਗੱਲਾਂ ਅਤੇ ਗਾਏ ਬੱਬੂ ਮਾਨ ਦੇ ਗਾਣੇ..ਸ਼ੈਰੀ ਮਾਨ ਨਾਲ ਲਾਇਵ ਹੋ ਕੇ ਮਨਪ੍ਰੀਤ ਮੰਨਾ ਨੇ ਕੱਢੀਆਂ ਐਮੀ ਵਿਰਕ ਤੇ ਗਗਨ ਕੋਕਰੀ ਨੂੰ ਸ਼ਰੇਆਮ ਗਾ ਲਾਂ ..sharry Maan ਤੇ Manpreet Manna ਨੇ ਲਾਇਵ ਹੋ ਕੇ ਦੱਸਿਆ ਕਿਵੇਂ ਮਾਰੀ Gagan Kokri ਨੇ Ammy Virk ਦੇ ਨਾਮ ਤੇ ਪੈਸਿਆਂ ਦੀ ਠੱ ਗੀ….ਬਾਅਦ ਵਿਚ ਮੰਨਾ ਨੇ ਮੰਗੀ ਮਾਫੀ

ਐਮੀ ਵਿਰਕ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ।ਉਸਨੂੰ ਪੰਜਾਬ ਦੇ ਸਭ ਤੋਂ ਵਧੀਆ ਗਾਇਕਾਂ ਅਤੇ ਅਦਾਕਾਰਾਂਂ ਵਿਚੋਂ ਮੰਨਿਆ ਗਿਆ ਹੈ। ਐਮੀ ਵਿਰਕ ਨੇ ਪਹਿਲੀ ਵਾਰ ਪੰਜਾਬੀ ਫਿਲਮ ਅੰਗਰੇਜ ਵਿੱਚ ਕੰਮ ਕੀਤਾ। ਉਸਨੂੰ ਨਿੱਕਾ ਜ਼ੈਲਦਾਰ ਅਤੇ ਕਿਸਮਤ ਫਿਲਮ ਵਿੱੱਚ ਮੁੁੱਖ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।

ਉਸਨੇ ਸਿੰਗਲ ਟਰੈਕ ਨਾਲ ਆਪਣਾ ਗਾਇਕੀ ਦਾ ਸਫਰ ਸ਼ੁਰੂ ਕੀਤਾ, ਜੋ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਟਰੈਕ ਸਾਬਤ ਹੋਇਆ। ਬਾਅਦ ਵਿੱਚ ਉਸਨੇ “ਯਾਰ ਅਮਲੀ” ਅਤੇ “ਜੱਟ ਦਾ ਸਹਾਰਾ” ਵਰਗੇ ਹੋਰ ਗਾਣੇ ਕੀਤੇ ਜਿਨ੍ਹਾਂ ਨੇ ਉਸ ਨੂੰ ਦੁਨੀਆ ਭਰ ਵਿੱਚ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਚਲਿਤ ਕੀਤਾ। ਉਸ ਦੀ ਪਹਿਲੀ ਐਲਬਮ “ਜੱਟੀਜ਼ਿਮ” 2013 ਵਿੱੱਚ ਰਿਲੀਜ ਹੋਈ, ਜਿਸ ਨੂੰ ਪੀ.ਟੀ.ਸੀ. ਸੰਗੀਤ ਅਵਾਰਡ ਵਿੱੱਚ ਸਾਲ ਦੀ ਸਰਬੋਤਮ ਐਲਬਮ ਦਾ ਸਨਮਾਨ ਮਿਲਿਆ ਸੀ।

ਉਸ ਨੇ 2015 ਵਿੱੱਚ ਸੁਪਰਹਿੱਟ ਪੰਜਾਬੀ ਫਿਲਮ ਅੰਗਰੇਜ਼ ਵਿੱਚ ਅਮਰਿੰਦਰ ਗਿੱਲ ਨਾਲ ਆਪਣੇ ਅਦਾਕਾਰੀ ਦੇ ਕੈਰੀਅਰ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿੱਚ ਉਸਦੀ ਭੂਮਿਕਾ ਲਈ ਉਸ ਨੇ ਪੀ.ਟੀ.ਸੀ. ਪੰਜਾਬੀ ਫਿਲਮ ਐਵਾਰਡਜ਼ ਵਿੱਚ ਬੈਸਟ ਡੇਬਿਊ ਐਕਟਰ ਅਵਾਰਡ ਜਿੱਤਿਆ ਸੀ।

Check Also

ਸਿਜਦਾ ਏਸ ਮੁਹੱਬਤ ਨੂੰ – ਮੁਹੱਬਤ ਦੀ ਦਾਸਤਾਨ ਜਦ ਵੀ ਲਿਖੀ ਜਾਵੇਗੀ, ਇਨ੍ਹਾਂ ਦੋਵਾਂ ਨੂੰ ਯਾਦ ਕੀਤਾ ਜਾਵੇਗਾ

ਉਮਾਰ ਤੇ ਜ਼ੈਨਬ 2011 ਵਿਚ ਪੰਜਾਬ ਯੂਨੀਵਰਸਿਟੀ,ਲਾਹੌਰ ਚ ਸਾਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗੲੇ ਤੇ …