Breaking News
Home / News / ਗੋਲਡੀ ਪੀਪੀ ਤੇ ਤਵਾ ਲਾਉਣ ਵਾਲੇ ਬਘੇਲ ਸਿੰਘ ਦੀ ਭੈਣ ਨੇ ਦੱਸਿਆ ਆਪਣੀ ਜ਼ਿੰਦਗੀ ਦਾ ਸੱਚ

ਗੋਲਡੀ ਪੀਪੀ ਤੇ ਤਵਾ ਲਾਉਣ ਵਾਲੇ ਬਘੇਲ ਸਿੰਘ ਦੀ ਭੈਣ ਨੇ ਦੱਸਿਆ ਆਪਣੀ ਜ਼ਿੰਦਗੀ ਦਾ ਸੱਚ

ਕੋਈ ਸਮਾਂ ਸੀ ਜਦੋਂ ਆਪਣੇ ਸਾਰੇ ਹੀ ਨਵੇਂ-ਪੁਰਾਣੇ ਰਿਸ਼ਤੇ ਬੜੇ ਪਿਆਰੇ ਲੱਗਦੇ ਸਨ ਘਰਾਂ ‘ਚ ਆਪਸੀ ਪਰਿਵਾਰਕ ਸਾਂਝ ਹੁੰਦੀ ਸੀ ਘਰਾਂ ‘ਚ ਕਿਸੇ ਤਰ੍ਹਾਂ ਦੇ ਕੋਈ ਵਖਰੇਂਵੇਂ ਨਹੀਂ ਸਨ ਸਗੋਂ ਇੱਤਫਾਕ ਅਤੇ ਪੱਕਾ ਵਿਸ਼ਵਾਸ ਹੁੰਦਾ ਸੀ ਜੋ ਕਈ ਕਈ ਪੀੜ੍ਹੀਆਂ ਤੱਕ ਪਰਿਵਾਰ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਈ ਰੱਖਦਾ ਸੀ ਤੇ ਇੱਕੋ ਛੱਤ ਥੱਲੇ ਪੀੜ੍ਹੀਆਂ ਬੱਧੀ ਵਸਾਈ ਰੱਖਦਾ ਸੀ

ਪਰਿਵਾਰ ਭਾਵੇਂ ਛੋਟੇ ਹੁੰਦੇ ਜਾਂ ਵੱਡੇ ਪਰ ਸਭਨਾਂ ਵਾਸਤੇ ਰਸੋਈ ਇਕੱਠੀ ਹੀ ਹੁੰਦੀ ਸੀ ਰਸੋਈ ਵਿੱਚ ਰਾਸ਼ਨ ਵੀ ਹਮੇਸ਼ਾ ਖੁੱਲ੍ਹੇ ਦਿਲ ਨਾਲ ‘ਕੱਠਾ ਹੀ ਆਉਂਦਾ ਸੀ ਦਾਦਾ, ਦਾਦੀ, ਚਾਚੇ, ਚਾਚੀਆਂ, ਤਾਏ, ਤਾਈਆਂ ਦਾ ਪਰਿਵਾਰ ਵਿੱਚ ਇੱਕ-ਦੂਜੇ ਪ੍ਰਤੀ ਦਿਲੀ ਸਨੇਹ ਹੁੰਦਾ ਸੀ ਇਸ ਲਈ ਆਪਸ ‘ਚ ਰਚੇ-ਮਿਚਿਆਂ ਨੂੰ ਪਤਾ ਹੀ ਨੀ ਲੱਗਦਾ ਸੀ ਕਿ ਪਰਿਵਾਰ ਵਿੱਚ ਬੱਚੇ ਰਲ ਮਿਲ ਕੇ ਕਿਵੇਂ ਪਲ਼ ਗਏ ਤੇ ਵੱਡੇ ਹੋ ਗਏ ਅਕਸਰ ਹੀ ਪਰਿਵਾਰਾਂ ਵਿੱਚ ਕਈ ਵਾਰ ਤਾਂ ਤਾਏ ਨੂੰ ‘ਵੱਡਾ ਭਾਪਾ’ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਸੀ

(ਜੋ ਅੱਜ-ਕੱਲ੍ਹ ਸਿਰਫ਼ ਅੰਕਲ ਵਰਗੇ ਸ਼ਬਦ ‘ਚ ਸਿਮਟ ਕੇ ਰਹਿ ਗਿਆ ਹੈ) ਬੱਚੇ ਅਕਸਰ ਉਨ੍ਹਾਂ ਦੀ ਝੇਪ ਮੰਨਦੇ ਹੋਏ ਕਿਸੇ ਤਰ੍ਹਾਂ ਦੀ ਸ਼ਰਾਰਤਬਾਜ਼ੀ ਕਰਨ ਤੋਂ ਗੁਰੇਜ਼ ਕਰਦੇ ਸਨ ਤੇ ਉਨ੍ਹਾਂ ਦੇ ਕਹੇ-ਸੁਣੇ ਦਾ ਕਿਸੇ ਕਿਸਮ ਦਾ ਕੋਈ ਗੁੱਸਾ ਵੀ ਨਹੀਂ ਕਰਦੇ ਸਨ ਸਗੋਂ ਆਪਸੀ ਪਿਆਰ ਸਦਕਾ ਸਾਰੇ ਮਿਠਾਸ ਭਰੀਆਂ ਮੋਹ ਦੀਆਂ ਤੰਦਾਂ ਦੇ ਬੰਧਨ ‘ਚ ਬੱਝੇ ਹੋਏ ਸਨ

ਦਾਦਾ-ਦਾਦੀ, ਚਾਚੇ,ਤਾਏ, ਭੂਆ ਅਤੇ ਮਾਂ ਸਮਾਨ ਮਾਸੀਆਂ ਵੱਲੋਂ ਦਿੱਤੀਆਂ ਝਿੜਕਾਂ ‘ਚੋਂ ਸੱਚਾ ਪਿਆਰ ਝਲਕਦਾ ਸੀ ਤਾਂ ਹੀ ਤਾਂ ਉਨ੍ਹਾਂ ਵੱਲੋਂ ਦਿੱਤੀਆਂ ਝਿੜਕਾਂ ਨੂੰ ਵੀ ਦਿਲੋਂ ਸਤਿਕਾਰ ਮਿਲਦਾ ਸੀ ਘਰਾਂ ਅੰਦਰ ਸਿਆਣੇ ਬਜ਼ੁਰਗਾਂ ਵੱਲੋਂ ਲਏ ਗਏ ਫੈਸਲੇ ਅਤੇ ਵਿੱਢੇ ਕੰਮਾਂ ਨੂੰ ਖਿੜੇ ਮੱਥੇ ਮੰਨਦੇ ਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਨੇਪਰੇ ਚੜ੍ਹਾ ਦਿੱਤੇ ਜਾਂਦੇ ਸੀ

ਬਿਨਾਂ ਕਿਸੇ ਸਵਾਰਥ ਤੋਂ ਆਪਣੇ ਪਰਿਵਾਰ ‘ਚ ਇੱਕ-ਦੂਜੇ ਤੋਂ ਵਧ ਕੇ ਕੰਮ ਕਾਰ ਨਿਪਟਾਉਣੇ ਤੇ ਸਭਨਾਂ ਲਈ ਰਲ-ਮਿਲ ਕੇ ਪਰਿਵਾਰਕ ਗੱਲਬਾਤ ਸਾਂਝੀ ਕਰਨ ਦਾ ਇੱਕ ਵੱਖਰਾ ਸਲੀਕਾ ਹੁੰਦਾ ਸੀ ਕੋਈ ਮੇਰ ਤੇਰ ਵਾਲੀ ਗੱਲ ਨਹੀਂ ਸੀ ਸਗੋਂ ਸਹਿਣਸ਼ੀਲਤਾ ਹੁੰਦੀ ਸੀ ਜਿਵਂੇ ਸਫ਼ਰ ਦਾ ਆਨੰਦ ਮਾਨਣ ਲਈ ਸਾਮਾਨ ਦਾ ਨਾਲ ਘੱਟੋ-ਘੱਟ ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਮਹਿਕ ਭਰੇ ਰਿਸ਼ਤਿਆਂ ਦੇ ਆਨੰਦ ਨੂੰ ਮਾਨਣ ਲਈ ਵੀ ਆਪਸੀ ਸ਼ਿਕਵੇ ਸ਼ਿਕਾਇਤਾਂ ਦਾ ਘੱਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਗਿਲੇ-ਸ਼ਿਕਵੇ ਘੱਟ ਹੋਣਗੇ ਓਨੀ ਹੀ ਰਿਸ਼ਤਿਆਂ ‘ਚੋਂ ਮਿਠਾਸ ਭਰੀ ਮਹਿਕ ਜ਼ਿਆਦਾ ਆਵੇਗੀ ਜਿੱਥੇ ਦਿਲਾਂ ‘ਚ ਬੇਲੋੜੀਆਂ ਪਾਲ਼ੀਆਂ ਹੋਈਆਂ ਨਫ਼ਰਤਾਂ ਰਿਸ਼ਤਿਆਂ ‘ਚ ਕੁੜੱਤਣ ਪੈਦਾ ਕਰ ਦਿੰਦੀਆਂ ਹਨ ਉਥੇ ਹੀ ਨਾਲੋ -ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਦੇ ਗੁੱਸੇ-ਗਿਲੇ ਦਿਲ ਵਿੱਚ ਰੱਖਣ ਨਾਲ ਵੱਡੇ -ਵੱਡੇ ਤੇ ਨੇੜਤਾ ਵਾਲੇ ਰਿਸ਼ਤੇ ਵੀ ਕੱਚ ਵਾਂਗ ਤਿੜਕ ਜਾਂਦੇ ਹਨ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …