Home / Misc / ਥਾਣੇਦਾਰ ਫੜਿਆ ਗਿਆ ਥਾਣੇਦਾਰ ਦੀ ਘਰਵਾਲੀ ਨਾਲ

ਥਾਣੇਦਾਰ ਫੜਿਆ ਗਿਆ ਥਾਣੇਦਾਰ ਦੀ ਘਰਵਾਲੀ ਨਾਲ

ਤਸਵੀਰਾ ਵਿੱਚ ਦਿੱਖ ਰਹੀ ਉਕਤ ਮਹਿਲਾ ਦੀ ਜਿੰਦਗੀ ਨੂੰ ਇੱਕ ਡੀ ਐੱਸ ਪੀ ਵੱਲੋ ਖ ਰਾ ਬ ਕਰ ਦੇਣ ਦਾ ਮਾ ਮ ਲਾ ਸਾਹਮਣੇ ਆਇਆ ਹੈ ਉਕਤ ਮਹਿਲਾ ਵੀ ਕੋਈ ਆਮ ਮਹਿਲਾ ਨਹੀ ਸਗੋ ਚਿੱ ਟੇ ਦੇ ਮਾ ਮ ਲੇ ਵਿੱਚ ਆਪਣੇ ਏ ਐੱਸ ਆਈ ਪਤੀ ਅਤੇ ਬੇਟੇ ਸਮੇਤ ਜੇ ਲ ਦੀ ਹਵਾ ਖਾ ਚੁੱਕੀ ਹੈ ਜਿਸ ਤੋ ਬਾਅਦ ਹੁਣ ਉਕਤ ਮਹਿਲਾ ਦੀ ਜਿੰਦਗੀ ਡੀ ਐੱਸ ਪੀ ਗੁਰਸ਼ਰਨ ਸਿੰਘ ਨੇ ਨ ਰ ਕ ਬਣਾ ਕੇ ਰੱਖ ਦਿੱਤੀ ਉਕਤ ਮਹਿਲਾ ਮੁਤਾਬਿਕ ਐੱਸ ਟੀ ਐੱਫ ਵਿੱਚ ਬਤੌਰ ਡੀ ਐੱਸ ਪੀ ਗੁਰਸ਼ਰਨ ਸਿੰਘ ਉਸ ਨਾਲ ਸ ਰੀ ਰ ਕ ਸ ਬੰ ਧ ਬਣਾਉਣ ਲਈ ਦਬਾਅ ਪਾਉਦਾ ਸੀ ਅਤੇ ਨਾ ਬਣਾਉਣ ਦੀ ਸੂਰਤ ਵਿੱਚ ਸਾਰੇ ਪਰਿਵਾਰ ਤੇ ਚਿੱ ਟੇ ਦਾ ਕੇ ਸ ਪਾ ਕੇ ਅੰਦਰ ਕਰ ਦੇਣ ਦੀ

ਧ ਮ ਕੀ ਦਿੰਦਾ ਸੀ ਅਤੇ ਉਸ ਵੱਲੋ ਫਿਰ ਇਵੇ ਹੀ ਕੀਤਾ ਗਿਆ ਪੀ ੜ ਤ ਮਹਿਲਾ ਅਨੁਸਾਰ ਜਦੋ ਉਹ ਉਸ ਦੇ ਅੱਗੇ ਨਾ ਝੁਕੀ ਤਾ ਉਸ ਨੇ ਮਹਿਲਾ ਦੇ ਪਰਿਵਾਰ ਤੇ ਚਿੱ ਟੇ ਦਾ ਕੇ ਸ ਪਾ ਦਿੱਤਾ ਅਤੇ ਮਹਿਲਾ ਨੂੰ ਵਾਰ ਵਾਰ ਸ ਬੰ ਧ ਬਣਾਉਣ ਲਈ ਮ ਜ ਬੂ ਰ ਕਰਦਾ ਰਿਹਾ ਜਿਸ ਤੋ ਬਾਅਦ ਬੀਤੀ ਰਾਤ ਜਦੋ ਡੀ ਐੱਸ ਪੀ ਸ ਰੀ ਰ ਕ ਸ ਬੰ ਧ ਬਣਾਉਣ ਲਈ ਉਕਤ ਮਹਿਲਾ ਨੂੰ ਨਾਲ ਲੈ ਕੇ ਆਪਣੀ ਬੱਤੀ ਲੱਗੀ ਗੱਡੀ ਵਿੱਚ ਹੋਟਲ ਵਿੱਚ ਪਹੁੰਚਿਆ ਤਾ ਮੌਕੇ ਤੇ ਪੁਲਿਸ ਦੀ ਰੇ ਡ ਵੱ ਜ ਗਈ ਜਿਸ ਤੋ ਬਾਅਦ ਡੀ ਐੱਸ ਪੀ ਨੂੰ ਹੋਟਲ ਦੇ ਕਮਰੇ ਵਿੱਚੋ ਛੋਟੇ ਥਾਣੇਦਾਰ ਨੇ ਆਪਣੇ ਵੱਡੇ ਅਫਸਰ ਦੀ ਮਦਦ ਨਾਲ ਕਾ ਬੂ ਕਰ ਲਿਆ ਡੀ ਐੱਸ ਪੀ ਨੂੰ ਰੰਗੇ ਹੱ ਥੀ ਕਾ ਬੂ ਕਰਨ ਵਾਲੇ ਉੱਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਉਹਨਾ ਨੂੰ ਪੀ ੜ ਤ ਮਹਿਲਾ ਵੱਲੋ ਸ਼ਿ ਕਾ ਇ ਤ ਦ ਰ ਜ ਹੋਈ ਸੀ ਕਿ ਉਕਤ ਡੀ ਐੱਸ ਪੀ ਗੁਰਸ਼ਰਨ ਸਿੰਘ ਪਿਛਲੇ ਕਾਫੀ ਸਮੇ ਤੋ ਉਸ ਨੂੰ ਹਰਾਸ਼ਮੈਂਟ ਕਰ ਰਿਹਾ ਹੈ

ਸ ਤੇ ਕਾ ਰ ਵਾ ਈ ਕਰਦਿਆ ਹੋਇਆ ਉਹਨਾ ਨੂੰ ਹੋਟਲ ਤੋ ਰੰਗੇ ਹੱ ਥੀ ਕਾ ਬੂ ਕਰਨ ਚ ਸਫਲਤਾ ਹਾਸਿਲ ਹੋਈ ਹੈ ਜਿਸ ਤੇ ਹੁਣ ਉਕਤ ਮਹਿਲਾ ਦੇ ਬਿਆਨ ਦ ਰ ਜ ਕਰਕੇ ਡੀ ਐੱਸ ਪੀ ਤੇ ਮੁ ਕੱ ਦ ਮਾ ਨੰਬਰ 179 ਧਾਰਾ 376, 506 ਦਾ ਪ ਰ ਚਾ ਦ ਰ ਜ ਕੀਤਾ ਗਿਆ ਹੈ ਜਿਸ ਤੋ ਬਾਅਦ ਹੁਣ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿ ਮਾਂ ਡ ਹਾ ਸਿ ਲ ਕੀਤਾ ਗਿਆ ਹੈ ਫਿਲਹਲ ਇਸ ਮਾ ਮ ਲੇ ਨੂੰ ਇਸ ਦਲੇਰ ਮਹਿਲਾ ਦੀ ਮਦਦ ਨਾਲ ਬੇ ਨ ਕਾ ਬ ਕਰ ਦਿੱਤਾ ਗਿਆ ਹੈ

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …