Home / Misc / ਪੁਲਿਸ ਦੇ ਨਾਲ ਲਿਆ ਸ਼ ਰਾ ਬੀ ਔਰਤ ਨੇ ਪੰ ਗਾ

ਪੁਲਿਸ ਦੇ ਨਾਲ ਲਿਆ ਸ਼ ਰਾ ਬੀ ਔਰਤ ਨੇ ਪੰ ਗਾ

ਦੋਸਤੋ ਨ ਸ਼ਾ ਤਾਂ ਅੱਜ ਕੱਲ੍ਹ ਆਮ ਹੋ ਗਿਆ ਹੈ। ਹਰ ਦੂਜਾ ਜਾਂ ਤੀਜਾ ਬੰਦਾ ਕੋਈ ਨਾ ਕੋਈ ਨ ਸ਼ਾ ਕਰਦਾ ਪਾਇਆ ਜਾਂਦਾ ਹੈ। ਨ ਸ਼ਿ ਆਂ ਦਾ ਤਾਂ ਪੰਜਾਬ ਵਿਚ ਛੇਵਾਂ ਦਰਿਆ ਹੀ ਵਗ ਪਿਆ ਹੈ। ਪਰ ਹੁਣ ਦੁੱਖ ਤਾਂ ਇਸ ਗੱਲ ਦਾ ਹੈ ਕਿ ਨ ਸ਼ਿ ਆਂ ਦੇ ਮਾਮਲਿਆਂ ਵਿਚ ਔਰਤਾਂ ਵੀ ਪਿੱਛੇ ਨਹੀਂ ਰਹਿ ਰਹੀਆ। ਔਰਤਾਂ ਵੀ ਹੁਣ ਮਰਦਾਂ ਵਾਂਗ ਸ਼ ਰਾ ਬ, ਸਿ ਗ ਰ ਟ ਅਤੇ ਹੋਰ ਨ ਸ਼ਿ ਆਂ ਦਾ ਸ਼ਰੇਆਮ ਸੇਵਨ ਕਰਦੀਆਂ ਹਨ।

ਅੱਜ ਅਸੀਂ ਤੁਹਾਡੇ ਨਾਲ ਇੱਕ ਤਾਜ਼ੀ ਘਟਨਾ ਸਾਂਝੀ ਕਰਾਂਗੇ, ਜਿਸ ਵਿਚ ਇੱਕ ਔਰਤ ਨ ਸ਼ਾ ਕਰਕੇ ਪੁਲਿਸ ਨੂੰ ਵੀ ਗੰ ਦੀ ਆਂ ਗਾ ਲ੍ਹਾਂ ਕੱਢ ਰਹੀ ਹੈ। ਪਰ ਪੁਲਿਸ ਵਾਲੇ ਬੜ੍ਹੀ ਹਲੀਮੀ ਨਾਲ ਪੇਸ਼ ਆ ਰਹੇ ਹਨ। ਦਰਅਸਲ ਇਹ ਮਾਮਲਾ ਪਟਿਆਲਾ ਦਾ ਹੈ, ਜਿੱਥੇ ਉਪਕਾਰ ਕਲੋਨੀ ਵਿਚ ਇੱਕ ਔਰਤ ਸ਼ ਰਾ ਬ ਪੀ ਕੇ ਉੱਚੀ ਉੱਚੀ ਗਲ਼ਤ ਸ਼ਬਦਾਂ ਦੀ ਵਰਤੋਂ ਕਰ ਰਹੀ ਸੀ, ਜਿਸ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ ਹੋ ਗਏ।

ਉਨ੍ਹਾਂ ਨੇ ਇਸ ਤੋਂ ਬਾਅਦ ਉਸ ਲੜਕੀ ਤੋਂ ਅੱਕ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਹ ਘਟਨਾ ਦੇਰ ਰਾਤ ਦੀ ਹੈ। ਸਥਾਨਕ ਤੇ ਸਬੰਧਿਤ ਥਾਣੇ ਵਾਲੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਉਸ ਔਰਤ ਨੂੰ ਸਹੀ ਤਰੀਕੇ ਨਾਲ ਪੇਸ਼ ਆਉਣ ਲਈ ਕਿਹਾ। ਪਰ ਉਹ ਉਲਟਾ ਪੁਲਿਸ ਨੂੰ ਹੀ ਗੰ ਦੀ ਆਂ ਗਾ ਲ੍ਹਾਂ ਕੱਢਣ ਲੱਗ ਪਈ। ਇੱਕ ਪੁਲਿਸ ਮੁਲਾਜ਼ਮ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ। ਜੋ ਤੁਸੀਂ ਦੇਖ ਸਕਦੇ ਹੋ।

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …