Breaking News
Home / News / ਲਓ ਜੀ ਅੱਜ ਤਾਂ ਕਿਸਾਨਾਂ ਨੇ ਸਿਰਾ ਹੀ ਲਾ ਦਿੱਤਾ

ਲਓ ਜੀ ਅੱਜ ਤਾਂ ਕਿਸਾਨਾਂ ਨੇ ਸਿਰਾ ਹੀ ਲਾ ਦਿੱਤਾ

ਪਹਿਲਾ ਤਾ ਕਿਸਾਨਾ ਵੱਲੋ ਸਿਆਸੀ ਲੀਡਰਾ ਨੂੰ ਅਤੇ ਸਿਆਸੀ ਜਮਾਤਾ ਨੂੰ ਘੇਰਿਆ ਜਾਦਾ ਸੀ ਪਰ ਹੁਣ ਕਿਸਾਨਾ ਦਾ ਗੁੱਸਾ ਸੱਤਵੇ ਅਸਮਾਨ ਤੇ ਇਸ ਕਦਰ ਤੇ ਪੁੱਜ ਗਿਆ ਕਿ ਹੁਣ ਕਿਸਾਨਾ ਨੇ ਬੱਸਾ ਤੱਕ ਘੇਰਨੀਆ ਸ਼ੁਰੂ ਕਰ ਦਿੱਤੀਆ ਹਨ ਤਸਵੀਰਾ ਵਿੱਚ ਤੁਸੀ ਸਾਫਤੌਰ ਤੇ ਦੇਖ ਸਕਦੇ ਹੋ ਕਿ ਕਿਸਾਨਾ ਵੱਲੋ ਬੱਸ ਨੂੰ ਘੇਰ ਕੇ ਨਾਅਰੇਬਾਜੀ ਕੀਤੀ ਜਾ ਰਹੀ ਹੈ ਦਰਅਸਲ ਕਿਸਾਨਾ ਵੱਲੋ ਜਿਹੜੀ ਬੱਸ ਘੇਰੀ ਗਈ ਹੈ ਇਹ ਬਾਦਲਾ ਦੀ ਔਰਬਿੱਟ ਬੱਸ ਹੈ ਇਸ ਮੌਕੇ ਕਿਸਾਨਾ ਨੇ ਜਮ ਕੇ ਨਾਅਰੇਬਾਜੀ ਕਰਦਿਆ ਹੋਇਆ ਆਖਿਆ ਕਿ ਪੰਜਾਬ ਦੀਆ ਸਿਆਸੀ ਪਾਰਟੀਆ

ਕਿਸਾਨਾ ਦੀਆ ਅੱਖਾ ਵਿੱਚ ਧੂਲ ਪਾਉਣ ਦਾ ਕੰਮ ਕਰ ਰਹੀਆ ਹਨ ਜਿਸ ਨੂੰ ਕਿ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਹੈ ਨਾਲ ਹੀ ਕਿਸਾਨਾ ਦਾ ਕਹਿਣਾ ਹੈ ਕਿ ਉਹ ਇਹ ਵਿਰੋਧ ਉਦੋ ਤੱਕ ਕਰਦੇ ਰਹਿਣਗੇ ਜਦੋ ਤੱਕ ਕੇਦਰ ਸਰਕਾਰ ਜਾਰੀ ਕੀਤੇ ਗਏ ਖੇਤੀ ਕਾਨੂੰਨ ਵਾਪਿਸ ਨਹੀ ਲੈ ਲੈਦੀ ਇਸ ਦੇ ਨਾਲ ਕਿਸਾਨਾ ਵੱਲੋ ਭਾਜਪਾ ਆਗੂਆ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਹਨਾ ਨੂੰ ਪਿੰਡਾ ਵਿੱਚ ਦਾਖਿਲ ਹੋਣ ਦਿੱਤਾ ਜਾ ਰਿਹਾ ਹੈ

ਕਿਸਾਨਾ ਵੱਲੋ ਭਾਜਪਾ ਲੀਡਰਾ ਦੇ ਨਾਲ ਨਾਲ ਹੁਣ ਹੋਰਾ ਲੀਡਰਾ ਦੇ ਵਿਰੋਧ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ ਅਤੇ ਨਾਲ ਹੀ ਉਹਨਾ ਦੇ ਕਾਰੋਬਾਰ ਦੇ ਵੀ ਵਿਰੋਧ ਕਰਨੇ ਸ਼ੁਰੂ ਕਰ ਦਿੱਤੇ ਹਨ ਸੋ ਦੇਖਣਾ ਇਹ ਬਣਦਾ ਹੈ ਕਿ ਕਿਸਾਨਾ ਦਾ ਇਹ ਸੰਘਰਸ਼ ਕਿੰਨਾ ਸਮਾ ਹੋਰ ਅੱਗੇ ਚਲਦਾ ਹੈ ਅਤੇ ਕੀ ਕੇਦਰ ਸਰਕਾਰ ਕਿਸਾਨਾ ਦੇ ਸੰਘਰਸ਼ ਦੇ ਅੱਗੇ ਝੁਕ ਜਾਵੇਗੀ ਜਾਂ ਨਹੀ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …