Breaking News
Home / Misc / ਬਜ਼ੁਰਗ ਨਾਲ ਬੇਰਹਿਮੀ ਨਾਲ ਕੁੱੱ ਟ ਮਾ ਰ ਅਤੇ ਗਾ ਲੀ ਗ ਲੋ ਚ

ਬਜ਼ੁਰਗ ਨਾਲ ਬੇਰਹਿਮੀ ਨਾਲ ਕੁੱੱ ਟ ਮਾ ਰ ਅਤੇ ਗਾ ਲੀ ਗ ਲੋ ਚ

ਜੀ ਹਾਂ, ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ਨੂੰ ਵੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ, ਜਾਣਕਾਰੀ ਮੁਤਾਬਕ ਇਹ ਵੀਡੀਓ ਤਰਨ ਤਾਰਨ ਦੇ ਪਿੰਡ ਭੋਜੀਆਂ (ਝਬਾਲ ਨੇੜੇ) ਦੀ ਹੈ, ਇਸ ਵੀਡੀਓ ਵਿੱਚ ਝੋਨੇ ਦੀ ਵੱ ਟ ‘ਤੇ ਬੇ ਹਾ ਲ ਹੋ ਕੇ ਬੈਠਾ ਬਜ਼ੁਰਗ ਬੂਟਾ ਸਿੰਘ ਹੈ ਅਤੇ ਅੰ ਨ੍ਹੇ ਵਾ ਹ ਉਸਦੀ ਕੁ ਟ ਮਾ ਰ ਕਰਨ ਵਾਲਾ ਕੋਈ ਹੋਰ ਨਹੀਂ ਇਸ ਪਿੰਡ ਦੀ ਨੁਮਾਇੰਦਗੀ ਕਰਨ ਵਾਲਾ ਸਰਪੰਚ ਹੈ । ਜੋ ਕਾਂਗਰਸ ਪਾਰਟੀ ਨਾਲ ਸਬੰਧਤ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੇ ਫਰਜ਼ੰਦ ਸੰਦੀਪ ਅਗਨੀਹੋਤਰੀ ਦਾ ਖਾਸ ਹੈ। ਕਹਿੰਦੇ ਨੇ ਪੀ ੜ ਤ ਬਜ਼ੂਰਗ ਦਾ ਕ ਸੂ ਰ ਸਿਰਫ ਇਨਾ ਹੈ ਕਿ ਉਸ ਨੇ ਸਰਪੰਚ ਸਾਬ ਨੂੰ ਪਿੰਡ ਵਿੱਚ ਕੋਈ ਵਿਕਾਸ ਦਾ ਕੰਮ ਨਾ ਹੋਣ ਬਾਰੇ ਸਵਾਲ ਕੀਤਾ ਸੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਜ਼ੂਰਗ ਨੂੰ ਇਨਸਾਫ਼ ਮਿਲ ਸਕੇ। (ਵੀਡੀਓ ਵਿੱਚ ਸਰਪੰਚ ਸਾਬ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੱਢੀਆਂ ਗਾ ਲ੍ਹਾਂ ਲਈ ਮੁਆਫੀ)

ਸਰਕਾਰ ਵਲੋਂ ਸਰਹੱਦ ਦੇ ਨਜ਼ਦੀਕ ਪਿੰਡਾਂ ਦੀ ਕੀਤੀ ਗਈ ਚੋਣ ਦੇ ਤਹਿਤ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਦਿੱਤੀ ਜਾਂਦੀ ਵਿਸ਼ੇਸ਼ ਗ੍ਰਾਂਟ ਤਹਿਤ ਬਲਾਕ ਗੰਡਿਵਿੰਡ ਦੇ 14 ਪਿੰਡਾਂ ਨੂੰ ਇਕ ਕਰੋੜ 15 ਲੱਖ 59 ਹਜ਼ਾਰ ਰੁਪਏ ਦੇ ਚੈੱਕ ਵਿਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ ਨੇ ਬਲਾਕ ਗੰਡੀਵਿੰਡ ਵਿਖੇ ਚੇਅਰਮੈਨ ਰਣਜੀਤ ਸਿੰਘ ਰਾਣਾਅਤੇ ਬੀ.ਡੀ.ਪੀ.ਓ. ਸ਼ੁਕਲਾ ਦੇਵੀ ਦੀ ਹਾਜ਼ਰੀ ਵਿਚ ਵੰਡੇ | ਇਸ ਸਮੇਂ ਵਿਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ ਨੇ ਦੱਸਿਆ ਕਿ ਸਰਹੱਦੀ ਏਰੀਏ ਲਈ ਫ਼ਿਲਹਾਲ 14 ਪਿੰਡਾਂ ਲਈ ਇਹ ਗ੍ਰਾਂਟ ਆਈ ਹੈ ਤੇ ਜਲਦੀ ਹੀ ਦੂਸਰੇ ਪਿੰਡਾਂ ਨੂੰ ਗ੍ਰਾਟਾਂ ਦਿੱਤੀ ਜਾਣਗੀਆਂ |

Check Also

ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਢੂਹੀਆਂ ‘ਤੇ ਖਾਜ ਹੁੰਦੀ, ਖਰਖਰਾ ਭਾਲਦੇ। ਕਹਿੰਦੇ ਬਰੈਂਪਟਨ ਦੇ ਗੁਰਦੁਆਰਿਆਂ ਅੱਗੇ …