Home / Misc / ਦੇਖੋ ਕਿਵੇਂ ਬਲਦੇ ਸਿਵੇ ਤੋਂ ਪੁਲਿਸ ਨੇ ਚੁੱਕੀ ਕੁੜੀ ਦੀ ਲਾ ਸ਼

ਦੇਖੋ ਕਿਵੇਂ ਬਲਦੇ ਸਿਵੇ ਤੋਂ ਪੁਲਿਸ ਨੇ ਚੁੱਕੀ ਕੁੜੀ ਦੀ ਲਾ ਸ਼

ਗ-ਲ-ਤ ਰਸਤੇ ਤੇ ਚੱਲਣ ਵਾਲਾ ਇਨਸਾਨ ਕਦੇ ਵੀ ਆਪਣੀ ਮੰਜ਼ਿਲ ਉੱਤੇ ਨਹੀਂ ਪਹੁੰਚ ਸਕਦਾ। ਉਸ ਦੇ ਰਸਤੇ ਵਿਚ ਅਨੇਕਾਂ ਹੀ ਔ-ਕ-ੜਾਂ ਆਉਂਦੀਆਂ ਰਹਿੰਦੀਆਂ ਹਨ। ਇਸ ਤੋਂ ਬਿਨਾਂ ਸਮਾਜ ਦੀ ਨੁ-ਕ-ਤਾ-ਚੀ-ਨੀ ਦਾ ਵੀ ਨਿ-ਸ਼ਾ-ਨਾ ਬਣਨਾ ਪੈਂਦਾ ਹੈ। ਇਕ ਵਿਆਹੁਤਾ ਰਣਜੀਤ ਕੌਰ ਅਤੇ ਉਸ ਦੇ ਪ੍ਰੇਮੀ ਸ਼ਮਸ਼ੇਰ ਸਿੰਘ ਸ਼ੇਰਾ ਨੇ ਕੋਈ ਚੀਜ ਖਾਕੇ ਜਾਨ ਦੇ ਦਿੱਤੀ। ਮੁੰਡੇ ਦੇ ਪਰਿਵਾਰ ਨੇ ਰਾਤ ਸਮੇਂ ਉਸ ਦਾ ਸੰ-ਸ-ਕਾ-ਰ ਕਰ ਦਿੱਤਾ ਪਰ ਰਣਜੀਤ ਕੌਰ ਦਾ ਸੰ-ਸ-ਕਾ-ਰ ਪੁਲੀਸ ਨੇ ਵਿਚਕਾਰ ਹੀ ਰੋ-ਕ-ਕੇ ਮ੍ਰਤਕ ਦੇਹ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤੀ ਹੈ।

ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਜੀਠਾ ਦੇ ਪਿੰਡ ਭੰਗਾਲੀ ਦੀ ਰਣਜੀਤ ਕੌਰ ਦਾ ਵਿਆਹ 10-11 ਸਾਲ ਪਹਿਲਾਂ ਸ਼ਾਮ ਨਗਰ ਦੇ ਚਰਨਜੀਤ ਸਿੰਘ ਨਾਲ ਹੋਇਆ ਸੀ। ਪਤੀ ਪਤਨੀ ਦੀ ਆਪਸ ਵਿੱਚ ਅ-ਣ-ਬ-ਣ ਕਾਰਨ ਰਣਜੀਤ ਕੌਰ 6 ਮਹੀਨੇ ਤੋਂ ਆਪਣੇ ਪੇਕੇ ਘਰ ਭੰਗਾਲੀ ਰਹਿ ਰਹੀ ਸੀ। ਇੱਥੇ ਉਸ ਦੇ ਸ਼ਮਸ਼ੇਰ ਸਿੰਘ ਸ਼ੇਰਾ ਨਾਮ ਦੇ ਲੜਕੇ ਨਾਲ ਨ-ਜਾ-ਇ-ਜ਼ ਸਬੰਧ ਬਣ ਗਏ।ਪੁਲੀਸ ਅਧਿਕਾਰੀ ਅਨੁਸਾਰ ਇਨ੍ਹਾਂ ਦੋਹਾਂ ਨੇ ਪਿੰਡ ਦੇ ਬਾਹਰਲੇ ਪਾਸੇ ਸੂਏ ਤੇ ਕੋਈ ਮਾ-ਰੂ ਦ-ਵਾ-ਈ ਨਿਗਲ ਕੇ ਜਾਨ ਦੇ ਦਿੱਤੀ। ਸ਼ੇਰੇ ਦੇ ਪਰਿਵਾਰ ਉਸ ਦਾ ਤੁ-ਰੰ-ਤ ਸੰ-ਸ-ਕਾ-ਰ ਕਰ ਦਿੱਤਾ। ਜਦ ਕਿ ਰਣਜੀਤ ਕੌਰ ਦੇ ਸੰ-ਸ-ਕਾ-ਰ ਕੀਤੇ ਜਾਣ। ਉਸ ਨੇ ਪੁਲੀਸ ਨੂੰ ਪਤਾ ਲੱਗ ਗਿਆ। ਅਧਿਕਾਰੀ ਦਾ ਕਹਿਣਾ ਹੈ ਕਿ ਰਣਜੀਤ ਕੌਰ ਦਾ ਅਜੇ 10 ਫੀਸਦੀ ਹੀ ਸੰ-ਸ-ਕਾ-ਰ ਹੋਇਆ ਸੀ। ਪੁਲੀਸ ਰੋਕ ਕੇ ਮ੍ਰਤਕ ਦੇਹ ਪੋ-ਸ-ਟ-ਮਾ-ਰ-ਟ-ਮ ਕਰਵਾਉਣ ਲਈ ਭੇਜ ਦਿੱਤੀ ਹੈ।

ਮ੍ਰਤਕਾ ਦੇ ਮਾਤਾ ਪਿਤਾ ਬਜ਼ੁਰਗ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦਾ ਕ-ਸੂ-ਰ ਨਹੀਂ। ਇਨ੍ਹਾਂ ਦੇ ਆਪਸੀ ਨਾ-ਜਾ-ਇ-ਜ਼ ਸਬੰਧ ਸਨ। ਇਨ੍ਹਾਂ ਨੇ ਖ਼ੁਦ ਹੀ ਜਾਨ ਦੇ ਦਿੱਤੀ ਹੈ। ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ। ਰਣਜੀਤ ਕੌਰ ਦੇ ਪਤੀ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਕਿਸੇ ਨੇ ਰਣਜੀਤ ਕੌਰ ਦੇ ਦੇ-ਹਾਂ-ਤ ਦੀ ਖ਼ਬਰ ਦਿੱਤੀ ਸੀ। ਉਹੀ ਸੰ-ਸ-ਕਾ-ਰ ਤੇ ਚਲਾ ਗਿਆ। ਇਸ ਤੋਂ ਜ਼ਿਆਦਾ ਉਹ ਕੁਝ ਨਹੀਂ ਕਹਿਣਾ ਚਾਹੁੰਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …