Breaking News
Home / ਰਾਸ਼ਟਰੀ / ਪੰਜਾਬੀ ਦੀ ਕਨੇਡਾ ਵਿਚ ਇਹ ਵੀਡੀਉ ਹੋ ਰਹੀ ਵਾਇਰਲ

ਪੰਜਾਬੀ ਦੀ ਕਨੇਡਾ ਵਿਚ ਇਹ ਵੀਡੀਉ ਹੋ ਰਹੀ ਵਾਇਰਲ

ਪੰਜਾਬੀ ਦੀ ਕਨੇਡਾ ਵਿਚ ਇਹ ਵੀਡੀਉ ਹੋ ਰਹੀ ਵਾਇਰਲ- ਕੀ ਕਹੋਗੇ ਇਸ ਬਾਰੇ?.. ਕੁਝ ਲੋਕ ਇਸ ਵੀਡੀਉ ਬਾਰੇ ਕਹਿ ਰਹੇ ਹਨ ਕਿ ਪੰਜਾਬੀਆਂ ਨੇ ਕਨੇਡਾ ਨੂੰ ਪੰਜਾਬ ਬਣਾ ਦਿੱਤਾ। ਕਨੇਡਾ ਤੋਂ ਪੰਜਾਬ ਦੀਆਂ ਕੁਝ ਹੋਰ ਖਬਰਾਂ ਵੀ ਹੇਠਾਂ ਦਿੱਤੀਆਂ ਹਨ। ਕੈਨੇਡਾ ਬੜੀ ਤੇਜ਼ੀ ਨਾਲ ਪੰਜਾਬੀ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਹੁਣ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਮਿੰਨੀ ਪੰਜਾਬ ਹੈ ਪਰ ਭਵਿੱਖ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਮਿੰਨੀ ਪੰਜਾਬ ਹੈ। ਉਹ ਵੀ ਜ਼ਰੂਰ ਪੜੋ

ਵਰਣਨਯੋਗ ਹੈ ਕਿ ਬਰੈਂਪਟਨ ਦੇ Steeles/ McLaughlin (College Plaza) ਵਿਖੇ A s s a u l t ਅਤੇ Loitering ਦੇ ਦੋ ਸ਼ਾਂ ਤਹਿਤ 20 ਸਾਲਾਂ ਨੋਜਵਾਨ ਪਰਵਿੰਦਰ ਸਿੰਘ ਨੂੰ ਪੀਲ ਪੁਲਿਸ ਵੱਲੋਂ ਚਾਰਜ਼ ਕੀਤਾ ਗਿਆ ਹੈ , ਘ ਟਨਾ ਸ਼ਨੀਵਾਰ ਰਾਤ ਦੀ ਹੈ ਜਦੋਂ ਦੋ ਗਰੁੱਪਾਂ ਵਿਚਾਲੇ ਤ ਕ ਰਾ ਰ ਬਾਬਤ ਸ਼ਿਕਾ ਇਤਾਂ ਮਿਲਣ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਆਉਣਾ ਪਿਆ ਸੀ । ਕੈਨੇਡਾ ਸੰਭਾਵਨਾਵਾਂ ਦਾ ਮੁਲਕ ਹੈ ਤੇ ਕੋਈ ਵੀ ਐਸਾ ਕੰਮ ਨਾ ਕੀਤਾ ਜਾਵੇ ਜਿਸ ਨਾਲ ਬਾਅਦ ਵਿੱਚ ਮੁ ਸ਼ ਕ ਲਾਂ ਦਾ ਸਾਹਮਣਾ ਕਰਨਾ ਪਵੇ ..!!

ਬਰੈਂਪਟਨ ਵਿਖੇ ਪੀਲ ਰੀਜ਼ਨਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਸਿਲਵਰ ਰੰਗ ਦੀ ਹੁੰਡਈ ਕਾਰ ਨਾਲ ਗ੍ਰਿ ਫ ਤਾ ਰ ਕੀਤਾ ਹੈ ਜਿਸਦਾ ਡਰਾਈਵਿੰਗ ਲਾਇਸੈਂਸ 1984 ਤੋਂ ਸਸਪੈਂਡ ਚਲਿਆ ਆ ਰਿਹਾ ਸੀ ਤੇ ਉਹ ਜਾਲੀ ਨੰਬਰ ਪਲੇਟ ਨਾਲ ਹੀ ਗੱਡੀ ਚਲਾਈ ਜਾ ਰਿਹਾ ਸੀ । ਹੁਣ 36 ਸਾਲ ਪਹਿਲਾਂ ਦੇ ਸਸਪੈਂਡ ਹੋਏ ਲਾਈਸੈਂਸ ਨਾਲ ਇਹ ਵਿਅਕਤੀ ਇੰਨਾ ਲੰਮਾ ਸਮਾਂ ਕਿਵੇਂ ਗੱਡੀ ਚਲਾ ਗਿਆ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਵੇਗਾ ਪਰ ਇੰਨਾ ਜ਼ਰੂਰ ਹੈ ਕਿ ਕਾਨੂੰਨ ਨੂੰ ਟਿੱਚ ਸਮਝਣ ਵਾਲੇ ਇੱਥੇ ਪਰੇ ਤੋਂ ਪਰੇ ਹਨ