Home / Misc / ਕਿਸਾਨਾਂ ਨੇ ਰਵਾ ਦਿੱਤੀ ਆਜ ਤੱਕ ਵਾਲੀ ਮੈਡਮ

ਕਿਸਾਨਾਂ ਨੇ ਰਵਾ ਦਿੱਤੀ ਆਜ ਤੱਕ ਵਾਲੀ ਮੈਡਮ

ਸ਼ੋਸ਼ਲ ਮੀਡੀਆ ਉੱਪਰ ਇੱਕ ਵੀਡਿਉ ਬਹੁਤ ਹੀ ਵਾਇਰਲ ਹੋ ਰਹੀ ਹੈ ਇਹ ਵੀਡਿਉ ਨਿਊਜ ਚੈਨਲ ਵੀਡਿਉ ਆਜ ਤੱਕ ਵਾਲਿਆ ਦੀ ਹੈ ਜਿਹਨਾ ਦੇ ਰਿਪੋਟਰਾ ਨੂੰ ਕਿ ਕਿਸਾਨਾ ਨੇ ਘੇ ਰਾ ਪਾਇਆ ਹੋਇਆ ਹੈ ਅਤੇ ਕਿਸਾਨਾ ਦਾ ਕਹਿਣਾ ਹੈ ਕਿ ਉਹ ਇਹਨਾ ਨੂੰ ਉਦੋ ਹੀ ਛੱਡਣਗੇ ਜਦੋ ਉਹ ਕਿਸਾਨਾ ਤੋ ਮਾਫੀ ਮੰਗਣਗੇ ਦਰਅਸਲ ਗੱਲ ਇਹ ਹੈ ਕਿ ਇੱਕ ਪਿੰਡ ਵਿੱਚ ਕੁਝ ਕਿਸਾਨਾ ਵੱਲੋ ਪਰਾਲੀ ਨੂੰ ਅੱਗ ਲਗਾਈ ਜਾਦੀ ਹੈ ਤਾ ਆਜ ਤੱਕ ਚੈਨਲ ਵਾਲੇ ਉਸ ਪਿੰਡ ਵਿੱਚ ਖੇਤਾ ਵਿੱਚ ਲਗਾਈ ਜਾਦੀ ਅੱਗ ਸਬੰਧੀ ਰਿਪੋਟਿੰਗ ਵਾਸਤੇ ਵੀਡਿਉ ਬਣਾਉਣ ਲਈ ਪੁੱਜ ਜਾਦੇ ਹਨ

ਤੇ ਕਿਸਾਨਾ ਨੂੰ ਇਸ ਗੱਲ ਤੋ ਗੁੱਸਾ ਆਉਦਾ ਹੈ ਕਿ ਕਿਸਾਨ ਇੰਨੇ ਸਮੇ ਤੋ ਧਰਨਿਆ ਉੱਪਰ ਬੈਠੇ ਹਨ ਪਰ ਇਸ ਨਿਊਜ ਚੈਨਲ ਵੱਲੋ ਇੱਕ ਵੀ ਵੀਡਿਉ ਕਿਸਾਨਾ ਦਿਆ ਧਰਨਿਆ ਸਬੰਧੀ ਆਪਣੇ ਚੈਨਲ ਤੇ ਨਹੀ ਦਿਖਾਈ ਗਈ ਇਸ ਦੌਰਾਨ ਕਿਸਾਨਾ ਵੱਲੋ ਨਿਊਜ ਚੈਨਲ ਵਾਲੇ ਦੁਆਰਾ ਪਰਾਲੀ ਨੂੰ ਅੱਗ ਲਗਾਏ ਜਾਣ ਤੇ ਬਣਾਈ ਗਈ ਵੀਡਿਉ ਨੂੰ ਵੀ ਮੌਕੇ ਤੇ ਹੀ ਡੀਲੀਟ ਕਰਵਾਇਆ ਜਾਦਾ ਹੈ ਅਤੇ ਉਹਨਾ ਦੇ ਨਿਊਜ ਚੈਨਲ ਨੂੰ ਮੋਦੀ ਦੁਆਰਾ ਖਰੀਦੇ ਜਾਣ ਦੇ ਇਲਜਾਮ ਲਗਾਏ ਜਾਦੇ ਹਨ ਜਿਸ ਤੋ ਬਾਅਦ ਆਜ ਤੱਕ ਵਾਲੀ ਮਹਿਲਾ ਰਿਪੋਟਰ ਵੱਲੋ ਮਾਫੀ ਵੀ ਮੰਗੀ ਜਾਦੀ ਹੈ ਜਿਸ ਤੋ ਬਾਅਦ ਕਿਸਾਨਾ ਵੱਲੋ ਉਹਨਾ ਨੂੰ ਉੱਥੋ ਜਾਣ ਦੇ ਦਿੱਤਾ ਜਾਦਾ ਹੈ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਵੀਡਿਉ ਨੂੰ ਦੇਖ ਕੇ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆ ਜਾ ਰਹੀਆ ਹਨ

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …