Home / Misc / ਅਕਾਲੀ ਮਹਿਲਾ ਲੀਡਰ ਦੀ ਗੰਦੀ ਕਰਤੂਤ

ਅਕਾਲੀ ਮਹਿਲਾ ਲੀਡਰ ਦੀ ਗੰਦੀ ਕਰਤੂਤ

ਇੱਕ ਵੱਡੀ ਖਬਰ ਬਰਨਾਲਾ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਨੇ ਅਕਾਲੀ ਦਲ ਨਾਲ ਸਬੰਧਿਤ ਵਿਅਕਤੀ ਨੂੰ ਬ ਲੈ ਕ ਮੈ ਲਿੰ ਗ ਕਰਨ ਦੇ ਦੋ ਸ਼ ਵਿੱਚ ਤਿੰਨ ਮਹਿਲਾਵਾ ਦੇ ਸਣੇ ਪੰਜ ਜਾਣਿਆ ਤੇ ਮਾਮਲਾ ਦਰਜ ਕੀਤਾ ਹੈ ਜਿਹਨਾ ਵਿੱਚੋ ਪੁਲਿਸ ਨੇ ਦੋ ਮਹਿਲਾਵਾ ਸਮੇਤ ਚਾਰ ਮੁਲਜਮਾ ਨੂੰ ਗਿ੍ਰ ਫ ਤਾ ਰ ਕਰ ਲਿਆ ਹੈ ਦੱਸ ਦਈਏ ਕਿ ਜਿਹਨਾ ਖਿ ਲਾ ਫ ਪੁਲਿਸ ਨੇ ਕਾਰਵਾਈ ਕੀਤੀ ਹੈ ਉਹਨਾ ਵੱਲੋ ਅਕਾਲੀ ਆਗੂ ਦੀਆ ਅ ਸ਼ ਲੀ ਲ ਤਸਵੀਰ ਵਾਇਰਲ ਕਰਨ ਦੀ ਧ ਮ ਕੀ ਦਿੱਤੀ ਜਾਦੀ ਸੀ ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਥਾਣਾ ਬਰਨਾਲਾ ਦੇ ਪੁਲਿਸ ਅਧਿਕਾਰੀ ਨੇ

ਦੱਸਿਆ ਕਿ ਸਾਡੇ ਕੋਲ ਇੱਕ ਸ਼ਿ ਕਾ ਇ ਤ ਦ ਰ ਜ ਹੋਈ ਸੀ ਜਿਸ ਵਿੱਚ ਸੁਖਜੀਤ ਸਿੰਘ ਨੇ ਦੋ ਸ਼ ਲਗਾਏ ਸਨ ਕਿ ਕੁਝ ਸਮਾ ਪਹਿਲਾ ਉਹ ਅਕਾਲੀ ਦਲ ਪਾਰਟੀ ਨਾਲ ਸਬੰਧਿਤ ਹੋਣ ਕਰਕੇ ਬਰਨਾਲਾ ਆਏ ਸਨ ਤਾ ਉਹਨਾ ਦੀ ਜਾਣ ਪਛਾਣ ਮੱਖਣ ਸਿੰਘ ਧਨੌਲਾ, ਗੌਰਵ ਬਾਂਸਲ ਧਨੌਲਾ, ਪਰਮਜੀਤ ਕੌਰ ਚੀਮਾ ਅਤੇ ਗੁਰਵਿੰਦਰ ਕੌਰ ਹੰਢਾਇਆ ਅਤੇ ਪਰਮਜੀਤ ਕੌਰ ਨਾਲ ਹੋ ਗਈ ਜਿਹਨਾ ਨੇ ਕਿ

ਉਸ ਦੀਆ ਤਸਵੀਰਾ ਕਿਸੇ ਮਹਿਲਾ ਨਾਲ ਨ ਗ ਨ ਅਵਸਥਾ ਵਿੱਚ ਖਿੱਚ ਲਈਆ ਸਨ ਜਿਸ ਤੋ ਬਾਅਦ ਦੋ ਸ਼ੀ ਆ ਵੱਲੋ ਉਸ ਨੂੰ ਤਸਵੀਰਾ ਵਾਇਰਲ ਕਰ ਦੇਣ ਦੇ ਤੋਰ ਤੇ ਬ ਲੈ ਕ ਮੈ ਲ ਕਰਦਿਆ ਹੋਇਆ 10 ਲੱਖ ਵਿੱਚ ਸੌਦਾ ਤੈਅ ਕੀਤਾ ਸੀ ਅਤੇ ਉਸ ਕੋਲੋ 20 ਹਜਾਰ ਰੁਪਇਆ ਲੈ ਲਿਆ ਸੀ ਤੇ ਉਸ ਦੀ ਕਾਰ ਵੀ ਆਪਣੇ ਕੋਲ ਰੱਖ ਲਈ ਸੀ ਜਿਸ ਦਾ ਕਿ ਦੋ ਸ਼ੀ ਆ ਵੱਲੋ ਹ ਲ ਫੀ ਆ ਬਿਆਨ ਵੀ ਲਿਖਾ ਲਿਆ ਸੀ ਜਿਸ ਤੋ ਬਾਅਦ ਸੁਖਜੀਤ ਸਿੰਘ ਵੱਲੋ ਦੋ ਸ਼ੀ ਆ ਖਿ ਲਾ ਫ ਥਾ ਣੇ ਵਿੱਚ ਦ ਰ ਖਾ ਸ ਤ ਦਿੱਤੀ ਗਈ ਜਿਸ ਤੋ ਬਾਅਦ ਪੁਲਿਸ ਵੱਲੋ ਮੁ ਕੱ ਦ ਮਾ ਨੰਬਰ 140 ਦਰਜ ਕੀਤਾ ਅਤੇ ਕਾ ਰ ਵਾ ਈ ਕਰਦਿਆ ਹੋਇਆ ਚਾਰ ਦੋ ਸ਼ੀ ਆ ਨੂੰ ਗਿ੍ਰ ਫ ਤਾ ਰ ਕਰ ਲਿਆ ਗਿਆ ਹੈ ਜਦਕਿ ਇੱਕ ਮਹਿਲਾ ਹਾਲੇ ਫ ਰਾ ਰ ਹੈ ਜਿਸ ਨੂੰ ਵੀ ਜਲਦ ਹੀ ਗਿ੍ਰ ਫ ਤਾ ਰ ਕਰ ਲਿਆ ਜਾਵੇਗਾ ਉਹਨਾ ਦੱਸਿਆ ਕਿ ਗਿ੍ਰ ਫ ਤਾ ਰ ਕੀਤੇ ਗਏ ਸਾਰੇ ਮੁਲਜਮ ਅਕਾਲੀ ਦਲ ਨਾਲ ਸਬੰਧਿਤ ਹਨ

Check Also

ਥਾਣੇਦਾਰ ਫੜਿਆ ਗਿਆ ਥਾਣੇਦਾਰ ਦੀ ਘਰਵਾਲੀ ਨਾਲ

ਤਸਵੀਰਾ ਵਿੱਚ ਦਿੱਖ ਰਹੀ ਉਕਤ ਮਹਿਲਾ ਦੀ ਜਿੰਦਗੀ ਨੂੰ ਇੱਕ ਡੀ ਐੱਸ ਪੀ ਵੱਲੋ ਖ …

Leave a Reply

Your email address will not be published. Required fields are marked *