Breaking News
Home / Misc / ਕਾਰ ਪਾਰਕਿੰਗ ਲਈ ਹੋਈ ਲੜਾਈ ਨੇ ਖੜਾ ਕੀਤਾ ਇਕ ਵੱਡਾ ਵਿਵਾਦ

ਕਾਰ ਪਾਰਕਿੰਗ ਲਈ ਹੋਈ ਲੜਾਈ ਨੇ ਖੜਾ ਕੀਤਾ ਇਕ ਵੱਡਾ ਵਿਵਾਦ

ਦੋਸਤੋ ਅੱਜ ਸਾਡੇ ਸਾਹਮਣੇ ਇੱਕ ਖਬਰ ਆਈ ਹੈ ਕਿ ਕੁਝ ਵਿਅਕਤੀਆਂ ਵਿੱਚ ਸਿਰਫ ਕਾਰ ਪਾਰਕਿੰਗ ਨੂੰ ਲੈ ਕੇ ਲ ੜਾ ਈ ਹੋ ਗਈ। ਅਤੇ ਇਸ ਲ ੜਾ ਈ ਨੇ ਇਕ ਵੱਡੇ ਵਿਵਾਦ ਦਾ ਰੂਪ ਲੈ ਲਿਆ। ਕਿਉਂਕਿ ਦੋਸਤੋ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਜਾ ਨ ਲੇ ਵਾ ਹ ਮ ਲਾ ਕੀਤਾ। ਦੋਸਤੋ ਜਿਸ ਵਿਚ ਇਕ ਵਿਅਕਤੀ ਦੇ ਸਿਰ ਪਾ ੜ ਨ ਦੀ ਖ਼ਬਰ ਵੀ ਸਾਹਮਣੇ ਆਈ ਹੈ। ਦੋਸਤੋ ਦਰਅਸਲ ਗੱਲ ਇਹ ਹੈ ਕੇ ਪਹਿਲਾਂ ਤਾਂ ਕਾਰ ਪਾਰਕਿੰਗ ਲਈ ਇਕ-ਦੂਜੇ ਨੂੰ ਪਿੱਛੇ ਕਰ ਰਹੇ ਸੀ।

ਪਰ ਹੋਲੀ ਹੋਲੀ ਇਨ੍ਹਾਂ ਵਿਚ ਲ ੜਾ ਈ ਹੋ ਗਈ। ਅਤੇ ਇਹ ਇਕ ਦੂਜੇ ਤੇ ਹ ਮ ਲਾ ਕਰਨ ਲੱਗੇ। ਦੋਸਤੋ ਇਹੋ ਜਿਹੀਆਂ ਘ ਟ ਨਾ ਵਾਂ ਸਾਨੂੰ ਆਏ ਦਿਨ ਹੀ ਸੁਣਨ ਨੂੰ ਮਿਲ ਜਾਂਦੀਆਂ ਹਨ। ਕਿਉਂਕਿ ਅੱਜ-ਕੱਲ੍ਹ ਲੋਕਾਂ ਵਿਚ ਥੋੜ੍ਹੀ ਜਿਹੀ ਵੀ ਸ ਹਿ ਣ ਸ਼ੀ ਲ ਤਾ ਨਹੀਂ ਰਹੀ। ਜੇ ਉਹਨਾਂ ਦੋਵੇਂ ਧਿਰਾਂ ਵਿਚੋਂ ਕੋਈ ਇੱਕ ਵੀ ਸਮਝਦਾਰ ਹੁੰਦਾ ਤਾਂ ਇਨ੍ਹਾਂ ਵਿੱਚ ਲ ੜਾ ਈ ਨਾ ਹੁੰਦੀ। ਇਸ ਲੜਾ ਈ ਦੇ ਦੌਰਾਨ ਇਕ ਵਿਅਕਤੀ ਨੇ ਵੀਡੀਓ ਬਣਾ ਕੇ ਪੁਲਿਸ ਨੂੰ ਭੇਜ ਦਿੱਤੀ ।

ਦੋਸਤੋ ਪਹਿਲਾਂ ਤਾਂ ਲ-ੜਾ-ਈ ਸਿਰਫ ਬੰਦਿਆਂ ਵਿਚ ਹੀ ਹੋ ਰਹੀ ਸੀ ਪਰ ਬਾਅਦ ਵਿਚ ਇਹ ਲ ੜਾ ਈ ਵਿੱਚ ਕੁੜੀਆਂ ਵੀ ਸ਼ਾਮਲ ਹੋ ਗਈਆਂ ਅਤੇ ਇੱਕ ਦੂਜੇ ਦੇ ਵਾਲ ਪੱ ਟ ਣ ਲੱਗੀਆਂ। ਦੋਸਤੋ ਸਿਰਫ ਇਕ ਛੋਟੀ ਜਿਹੀ ਗੱਲ ਨੇ ਐਨਾ ਵੱਡਾ ਵਿ ਵਾ ਦ ਖੜ੍ਹਾ ਕਰ ਦਿੱਤਾ। ਪੁਲਿਸ ਇਸ ਉਤੇ ਕਾਰਵਾਈ ਕਰ ਰਹੀ ਹੈ। ਦੋਸਤੋ ਤੁਸੀਂ ਇਸ ਕਾਰ ਪਾਰਕਿੰਗ ਲਈ ਹੋਈ ਲ ੜਾ ਈ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਉ। ਅਸੀ ਤੁਹਾਡੇ ਲਈ ਹਰ ਰੋਜ਼ ਚੰਗੀਆਂ-ਮਾੜੀਆਂ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ । ਏਸ ਲਈ ਸਾਡੇ ਪੇਜ ਨੂੰ ਲਾਈਕ ਜ਼ਰੂਰ ਕਰ ਲਵੋ। ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ।

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …