Breaking News
Home / Misc / ਕਿਸਾਨਾਂ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਭੁਗਤ ਸਵਾਰੀ

ਕਿਸਾਨਾਂ ਨੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਭੁਗਤ ਸਵਾਰੀ

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਿਸਾਨ ਜਥੇ ਬੰਦੀਆਂ ਵਲੋਂ ਜਲੰਧਰ ਚ ਜ ਬ ਰ ਦ ਸ ਤ ਵਿਰੋਧ ਕੀਤਾ ਅਤੇ ਭਾਜਪਾ ਦੇ ਹਰ ਇੱਕ ਆਗੂ ਦਾ ਹਰ ਥਾਂ ਜਿਥੇ ਜਿਥੇ ਵੀ ਪ੍ਰੋਗਰਾਮ ਹੋਵੇਗਾ ਇਸੇ ਤਰਾਂ ਭਾਰੀ ਵਿ ਰੋ ਧ ਕਰਨ ਦੀ ਗੱਲ ਕਹੀ ।

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਕਾਨੂੰਨ ਪਾਸ ਕੀਤੇ ਜਾਣ ਮਗਰੋ ਅੱਜ ਪਹਿਲੀ ਵਾਰ ਇਸ ਦਾ ਸਿੱਧਾ ਸੇ ਕ ਭਾਜਪਾ ਨੂੰ ਉਸ ਸਮੇਂ ਲੱਗਾ ਜਦੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਾਲੰਧਰ-ਪਠਾਨਕੋਟ ਰੋਡ ‘ਤੇ ਪੈਂਦੇ ਚੌਂਲਾਂਗ ਟੋਲ ਪਲਾਜਾ ‘ਤੇ ਧ ਰ ਨਾ ਦੇ ਰਹੇ ਕਿਸਾਨਾਂ ਨੇ ਘੇ ਰ ਲਿਆ ਤੇ ਇਸ ਦੌਰਾਨ ਅਸ਼ਵਨੀ ਸ਼ਰਮਾ ‘ਤੇ ਹ ਮ ਲਾ ਵੀ ਕੀਤਾ। ਸੁਰੱਖਿਆ ਕ ਰ ਮੀ ਆਂ ਨੇ ਮਸਾ ਸ਼ ਰ ਮਾ ਨੂੰ ਬ ਚਾ ਇ ਆ। ਫਿਲਹਾਲ ਸ਼ਰਮਾ ਨੂੰ ਕੋਈ ਸੱ ਟ ਨਹੀਂ ਲੱਗੀ ਪਰ ਗੱ ਡੀ ਦਾ ਕਾਫੀ ਨੁ ਕ ਸਾ ਨ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਦੇ ਸਾਥੀ ਦਸੂਹਾ ਪੁਲਿਸ ਥਾਣੇ ਵਿਚ ਆਪਣੀ ਸ਼ਿ ਕਾ ਇ ਤ ਲਿਖਾਉਣ ਉਤੇ ਪੁਲਿਸ ਦੀ ਵਾਧੂ ਸੁ ਰੱ ਖਿ ਆ ਲੈਣ ਲਈ ਅ ਟ ਕੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਪਠਾਨਕੋਟ ਲਈ ਇਸ ਲਈ ਨਹੀਂ ਨਿਕਲ ਰਹੇ ਕਿਉਂਕਿ ਮਾਨ ਸਰ ਟੋਲ ਪਲਾਜਾ ‘ਤੇ ਵੀ ਕਿਸਾਨ ਉਨਾਂ ਦਾ ਇੰ ਤ ਜਾ ਰ ਕਰਦੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਖਬਰ ਮਿਲਣ ਪਿੱਛੋਂ ਭਾਜਪਾ ਵਰਕਰ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਉਧਰ ਭਾਜਪਾ ਦਾ ਦੋ ਸ਼ ਹੈ ਕਿ ਹ ਮ ਲਾ ਸਿਆਸੀ ਸ਼ ਹਿ ਉਤੇ ਹੋਇਆ ਹੈ।

Check Also

ਪੰਜਾਬੀ ਚ ਸੁਣੋ ਬੇਅੰਤ ਕੌਰ ਦੇ ਮਾਮਲੇ ਬਾਰੇ ਕੀ ਬੋਲੇ ਜਸਟਿਨ ਟਰੂਡੋ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਦੁਖੀ ਹੋ …