Breaking News
Home / Misc / ਪਿ੍ਯੰਕਾ ਚੋਪੜਾ ਨੇ ਖਰੀਦਿਆ ਅਜਿਹਾ ਰੋਬੋਟ ਜਿਸ ਬਾਰੇ ਜਾਣ ਦੰਗ ਰਹਿਜੋਗੇ

ਪਿ੍ਯੰਕਾ ਚੋਪੜਾ ਨੇ ਖਰੀਦਿਆ ਅਜਿਹਾ ਰੋਬੋਟ ਜਿਸ ਬਾਰੇ ਜਾਣ ਦੰਗ ਰਹਿਜੋਗੇ

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪ੍ਰਿਯੰਕਾ ਚੋਪੜਾ ਅਤੇ ਲਾ ਈ ਫ ਸਟਾਈਲ ਦੇ ਬਾਰੇ ਵਿੱਚ ਦੋਸਤੋ ਕੁਝ ਸਾਲ ਪਹਿਲਾਂ ਹੀ ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਨਾਮ ਦੇ ਇਕ ਅੰਗਰੇਜ਼ ਦੇ ਨਾਲ ਸ਼ਾਦੀ ਕੀਤੀ ਹੈ। ਦੋਸਤੋ ਪ੍ਰਿਯੰਕਾ ਪ ਹਿ ਲਾਂ ਵੀ ਬਾਲੀਵੁੱਡ ਵਿੱਚ ਬਹੁਤ ਮਸ਼ਹੂਰ ਐਕਟਰੈਸ ਟ੍ਰੀ ਅਤੇ

ਜਿਸ ਕਾਰਨ ਨੂੰ ਉਸ ਦਾ ਲਾ ਈ ਫ ਸਟਾਈਲ ਬਹੁਤ ਹੀ ਵਧੀਆ ਸੀ ਅਤੇ ਕਈ ਲੋਕਾਂ ਦੀ ਉਹ ਰੋਲ ਮਾਡਲ ਸੀ। ਹੁਣ ਵੀ ਉਸ ਨੂੰ ਬ ਹੁ ਤ ਸਾਰੇ ਲੋਕ ਫਾਲੋ ਕਰਦੇ ਹਨ ਅਤੇ ਹਰ ਕੋਈ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੁੰਦਾ ਹੈ। ਇ ਸ ਤੋਂ ਇਲਾਵਾ ਹਾਲੀ ਵਿੱਚ ਹੀ ਪ੍ਰਿਯੰਕਾ ਨੇ ਇਕ ਰੋਬੋਟ ਖਰੀਦਿਆ ਹੈ

ਜੋ ਕਿ ਹਰ ਉਹ ਕੰ ਮ ਕਰ ਸਕਦਾ ਹੈ। ਜੋ ਕਿ ਇਨਸਾਨ ਕਰਦੇ ਹਨ ਬਲਕਿ ਇਨਸਾਨਾਂ ਤੋਂ ਵੀ ਤੇ ਜ਼ ਉਹ ਉਹ ਕਿਸੇ ਵੀ ਚੀਜ਼ ਦੀ ਸਫਾਈ ਅਤੇ ਬਹੁਤ ਸਾਰੀਆਂ ਚੀਜ਼ਾਂ ਕਰ ਸ ਕ ਦਾ ਹੈ। ਹਾਲਾਕਿ ਮੈਂਟਲੀ ਅਤੇ ਫਿਜ਼ੀਕਲੀ ਬਿਊਨਸ ਵਾਲੀ ਹੀ ਫੀਲਿੰਗ ਦਿੰਦਾ ਹੈ।

ਪ੍ਰਿਯੰਕਾ ਚੋਪੜਾ ਵਲੋਂ ਬਿਨ੍ਹਾਂ ਬਲਾਉਜ਼ ਦੇ ਸਾੜੀ ਪਾਉਣ ਕਰਕੇ ਭਾਰਤੀਆਂ ਵਲੋਂ ਪ੍ਰਿਯੰਕਾ ਨੂੰ ਟਰੋਲ ਕੀਤਾ ਜਾ ਰਿਹਾ ਹੈ ਜਦਕਿ ਪ੍ਰਿਯੰਕਾ ਦਾ ਕਹਿਣਾ ਹੈ ਕਿ ਉਹ ਭਾਰਤੀ ਸੰਸਕ੍ਰਿਤੀ ਪੇਸ਼ ਕਰ ਰਹੀ ਹੈ।ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਵਿਦੇਸ਼ਾਂ ‘ਚ ਛਾਈ ਰਹਿੰਦੀ ਹੈ। ਮੈਗਜ਼ੀਨ ਦੇ ਅਖੀਰਲੇ ਸਫ਼ੇ ਦੀ ਫੋਟੋ ਪ੍ਰਿਅੰਕਾ ਨੇ ਆਪਣੇ Instagram ਖਾਤੇ ਤੇ ਸਾਂਝੀ ਕੀਤੀ। ਭਾਰਤੀਆਂ ਨੇ ਪ੍ਰਿਅੰਕਾ ਨੂੰ ਇੱਕ ਬੇਸ਼ਰਮ ਅਤੇ ਵਲਗਰ ਕਿਹਾ ਅਤੇ ਟਰੋਲ ਕੀਤਾ।

ਅੱਜ ਪ੍ਰਿਅੰਕਾ ਚੋਪੜਾ ਨੇ ਰਾਜਨੀਤੀ ‘ਚ ਆਪਣੀ ਐਂਟਰੀ ‘ਤੇ ਬਿਆਨ ਦੇ ਕੇ ਸੁਰਖੀਆਂ ‘ਚ ਥਾਂ ਹਾਸਲ ਕੀਤੀ ਹੈ। ਪ੍ਰਿਅੰਕਾ ਨੇ ਕਿਹਾ ਹੈ ਕਿ ਉਹ ਅੱਗੇ ਚੱਲ ਕੇ ਰਾਜਨੀਤੀ ‘ਚ ਕਦਮ ਰੱਖਣਾ ਚਾਹੁੰਦੀ ਹੈ। ਫ਼ਿਲਮਾਂ ਤੋਂ ਇਲਾਵਾ ਪ੍ਰਿਅੰਕਾ ਸਿਹਤ, ਸਿੱਖਿਆ ਤੇ ਮਹਿਲਾ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਦਾ ਪ੍ਰਚਾਰ ਕਰਦੀ ਰਹਿੰਦੀ ਹੈ।

ਹਾਲ ਹੀ ‘ਚ ਪੀਸੀ ਵੱਲੋਂ ਦਿੱਤਾ ਬਿਆਨ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇੱਕ ਮੈਗਜ਼ੀਨ ਨਾਲ ਕੀਤੀ ਗੱਲਬਾਤ ‘ਚ ਪੀਸੀ ਨੇ ਕਿਹਾ, “ਮੈਂ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜਨਾ ਚਾਹਾਂਗੀ। ਮੈਂ ਚਾਹੁੰਦੀ ਹੈ ਕਿ ਨਿੱਕ ਰਾਸ਼ਟਰਪਤੀ ਅਹੁਦੇ ਲਈ ਚੋਣ ਲੜੇ। ਮੈਂ ਰਾਜਨੀਤੀ ਨਾਲ ਜੁੜੀਆਂ ਕੁਝ ਚੀਜਾਂ ਪਸੰਦ ਨਹੀਂ ਕਰਦੀ ਪਰ ਮੈਂ ਜਾਣਦੀ ਹਾਂ ਕਿ ਅਸੀਂ ਦੋਵੇਂ ਅਸਲ ‘ਚ ਬਦਲਾਅ ਲਿਆਉਣਾ ਚਾਹੁੰਦੇ ਹਾਂ।”

ਐਕਟਰਸ ਨੇ ਕਿਹਾ ਕਿ ਉਨ੍ਹਾਂ ਨੇ ਰਾਜਨੀਤਕ ਝੁਕਾਅ ਜ਼ਾਹਿਰ ਕਰਨ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਨ੍ਹਾਂ ਮਨੁੱਖੀ ਕਾਰਜਾਂ ਨੂੰ ਕਰਨਾ ਚੰਗਾ ਲੱਗਦਾ ਹੈ। ਉਧਰ ਨਿੱਕ ਵੀ ਚੰਗੇ ਨੇਤਾ ਸਾਬਤ ਹੋਣਗੇ, ਇਹ ਪ੍ਰਿਅੰਕਾ ਦਾ ਮੰਨਣਾ ਹੈ। ਦੋਵਾਂ ਨੇ ਪਿਛਲੇ ਸਾਲ ਦਸੰਬਰ ‘ਚ ਵਿਆਹ ਕੀਤਾ ਸੀ।

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …