Breaking News
Home / Misc / ਨਾਲ ਲੱਗਦੇ ਜੰਗਲਾਂ ਵਿੱਚੋ ਆਈਆਂ ਪੰਜਾਬੀਆਂ ਦੀਆਂ ਚੀਕਾਂ ਕੰਬਿਆ ਅਮਰੀਕਾ

ਨਾਲ ਲੱਗਦੇ ਜੰਗਲਾਂ ਵਿੱਚੋ ਆਈਆਂ ਪੰਜਾਬੀਆਂ ਦੀਆਂ ਚੀਕਾਂ ਕੰਬਿਆ ਅਮਰੀਕਾ

ਹੈਲੋ ਦੋਸਤੋ ਜੇਕਰ ਤੁਸੀਂ ਭੂਤ ਪ੍ਰੇਤਾਂ ਵਿੱਚ ਯਕੀਨ ਨਹੀਂ ਕਰਦੇ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ। ਜਿਸ ਦੇ ਨਾਲ ਤੁਸੀਂ ਇਸ ਦੇ ਵਿੱਚ ਯਕੀਨ ਕਰਨ ਲੱਗ ਜਾਉਗੇ। ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਬਾਹਰ ਜਾ ਕੇ ਡਾਲਰ ਕਮਾਉਣਾ ਚਾਹੁੰਦੀ ਹੈ ਜਿਵੇਂ ਅਮਰੀਕਾ ਜਾਂ ਕੈਨੇਡਾ ਵਰਗੇ ਦੇਸ਼ ਵਿੱਚ। ਪਰ ਜਿਨ੍ਹਾਂ ਨੂੰ ਵੀਜ਼ਾ ਨਹੀਂ ਮਿਲਦਾ ਉਹ ਗੈਰ ਕਾਨੂੰਨੀ ਢੰਗ ਨਾਲ ਡੌਕਰਾਂ ਦੀ ਮਦਦ ਦੇ ਨਾਲ ਮੈਕਸੀਕੋ ਦੀ ਕੰਧ ਟੱਪ ਕੇ ਇਸ ਤਰ੍ਹਾਂ ਅਮਰੀਕਾ ਵਿੱਚ ਜਾਣ ਦੀ ਸੋਚਦੇ ਹਨ। ਪਰ ਕਈ ਲੋਕ ਇਸੇ ਪ੍ਰਕਾਰ ਜੰਗਲ ਵਿੱਚ ਜਾਂ ਤਾਂ ਮਰ ਜਾਂਦੇ ਹਨ ਤੇ ਜਾਂ ਫਿਰ ਉਨ੍ਹਾਂ ਦਾ ਡਿਪੋਟ ਹੋ ਜਾਂਦਾ ਹੈ।ਰਸਤੇ ਵਿੱਚ ਡੌਕਰ ਘੱਟ ਖਾਣੇ ਤੇ ਜ਼ਿਆਦਾ ਤੁਰਦੇ ਹਨ ਅਤੇ ਜੋ ਵੀ ਆਪਣੀ ਮਰਜ਼ੀ ਨਾਲ ਪਿੱਛੇ ਰੁਕਦਾ ਹੈ। ਉਸ ਨੂੰ ਉੱਥੇ ਹੀ ਛੱਡ ਦਿੰਦੇ ਹਨ ਤੇ ਇਸੇ ਪ੍ਰਕਾਰ ਮੈਂ ਵੀ ਚੌਵੀ ਲੱਖ ਰੁਪਏ ਲਗਾ ਕੇ ਇਸ ਤਰ੍ਹਾਂ ਜਾਣ ਦੀ ਸੋਚੀ। ਇਸ ਤੋਂ ਬਾਅਦ ਆਪਾਂ ਕਈ ਦੇਸ਼ ਘੁੰਮ ਕੇ ਉੱਥੋਂ ਮੈਕਸੀਕੋ ਦੀ ਕੰਧ ਟੱਪਣ ਦੇ ਲਈ ਤੁਰ ਪਏ ਇਸ ਤੋਂ ਬਾਅਦ ਸਾਡੇ ਨਾਲ ਹੋਰ ਵੀ ਕਈ ਕਾਲੇ ਤੇ ਫਿਲੀਪਨ ਲੋਕ ਸਨ ਉਨ੍ਹਾਂ ਵਿੱਚੋਂ ਰਾਸਤਿਆਂ ਦੇ ਵਿੱਚ ਕਈ ਲੋਕੀ ਮਾਰੇ ਗਏ ਇੱਕ ਦਿਨ ਰਾਤ ਦੇ ਸਮੇਂ ਅਸੀਂ ਇੱਕ ਪਹਾੜੀ ਦੇ ਥੱਲੇ ਰੁੱਕੇ ਸੀ। ਇਸ ਸਮੇਂ ਇੱਕ ਦਰੱ ਖਤ ਦੇ ਹੇਠੋਂ ਆਵਾਜ਼ ਆਉਂਦੀ ਹੈ ਕਿ ਮੇਰਾ ਨਾਮ ਤੇਜਵੀਰ ਹੈ ਅਤੇ ਉਹ ਇੱਕ ਨੰਬਰ ਦੱਸਦਾ ਹੈ।

ਉਹ ਕਹਿੰਦਾ ਹੈ ਕਿ ਇਸ ਨੰਬਰ ਤੇ ਫੋਨ ਕਰਕੇ ਮੇਰੀ ਮਾਂ ਨੂੰ ਦੱਸ ਦਿਓ ਕਿ ਮੈਂ ਅਮਰੀਕਾ ਨਹੀਂ ਪਹੁੰਚ ਸਕਿਆ। ਇਸ ਤੋਂ ਬਾਅਦ ਉਹ ਆਵਾਜ਼ ਆਉਂਦੀ ਹੀ ਰਹੇ ਡੌਕਰਾਂ ਨੇ ਫਿਰ ਤੁਰਨ ਦਾ ਸੋਚਿਆ। ਫਿਰ ਵੀ ਉਹ ਆਵਾਜ਼ ਸਾਡਾ ਪਿੱਛਾ ਕਰਦੀ ਰਹੀ ਪਰ ਡੌਕਰਾਂ ਨੇ ਕਿਹਾ ਕਿ ਸਭ ਆਪਣੇ ਕੰਨ ਬੰਦ ਕਰ ਲੈਣ ਇਸ ਤੋਂ ਬਾਅਦ ਅਸੀਂ ਮੈਕਸੀਕੋ ਦੀ ਕੰਧ ਟੱਪ ਕੇ ਕੇਸ ਲੜੇ ਅਤੇ ਫਿਰ ਕੇਸ ਜਿੱਤ ਗਏ। ਇਸ ਤੋਂ ਇੱਕ ਸਾਲ ਬਾਅਦ ਮੇਰੇ ਸੁਪਨੇ ਦੇ ਵਿੱਚ ਫਿਰ ਤੋਂ ਉਹੀ ਆਵਾਜ਼ ਆਈ। ਮੈਂ ਉਸ ਨੰਬਰ ਤੇ ਫੋਨ ਕੀਤਾ ਤੇ ਪੁੱਛਿਆ ਕਿ ਇਹ ਤੇਜ਼ੀ ਦਾ ਨੰਬਰ ਹੈ।ਅਤੇ ਇੱਕ ਬੁੱਢੀ ਔਰਤ ਨੇ ਫ਼ੋਨ ਚੁੱਕਿਆ ਉਸ ਨੇ ਕਿਹਾ ਕਿ ਤੁਸੀਂ ਵੀ ਮੈਕਸੀਕੋ ਦੀ ਕੰਧ ਟੱਪਣ ਤੋਂ ਪਹਿਲਾਂ ਜੰਗਲ ਦੇ ਵਿੱਚ ਇਹ ਨੰਬਰ ਮਿਲਿਆ ਸੀ। ਜਦ ਮੈਂ ਹਾਂ ਦਾ ਉੱਤਰ ਦਿੱਤਾ ਤਾਂ ਉਸ ਮਾਂ ਨੇ ਕਿਹਾ ਕਿ ਉਸ ਦਾ ਪੁੱਤਰ ਤਾਂ ਦਸ ਸਾਲ ਪਹਿਲਾਂ ਹੀ ਮਰ ਚੁੱਕਾ ਹੈ। ਜਦ ਮੈਂ ਪੁੱਛਿਆ ਕਿ ਤੁਹਾਨੂੰ ਕਿੱਤਾ ਪਤਾ ਹੈ ਤਾਂ ਉਸ ਨੇ ਕਿਹਾ। ਕਿ ਉਸ ਨੇ ਆਪਣੇ ਦੋਵੇਂ ਪੁੱਤਰ ਭੇਜੇ ਸਨ ਛੋਟਾ ਪੁੱਤਰ ਤਾਂ ਦਮ ਤੋੜ ਗਿਆ ਪਰ ਵੱਡਾ ਅਮਰੀਕਾ ਪਹੁੰਚ ਗਿਆ। ਅਸੀਂ ਹੋਰ ਵੀ ਤੁਹਾਡੇ ਲਈ ਚੰਗੀਆਂ ਤੇ ਹੈਰਾਨੀ ਵਾਲੀਆਂ ਖਬਰਾਂ ਅਪਡੇਟ ਕਰਦੇ ਰਹਾਂਗੇ ਤੇ ਸਾਡੇ ਪੇਜ਼ ਨਾਲ ਜੁੜਨ ਲਈ ਪੇਜ਼ ਨੂੰ ਲਾਈਕ ਕਰਨਾ ਨਾ ਭੁੱਲਣਾ।

Check Also

ਪੰਜਾਬੀ ਚ ਸੁਣੋ ਬੇਅੰਤ ਕੌਰ ਦੇ ਮਾਮਲੇ ਬਾਰੇ ਕੀ ਬੋਲੇ ਜਸਟਿਨ ਟਰੂਡੋ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਦੁਖੀ ਹੋ …