Breaking News
Home / Misc / ਇਸ ਕੁੜੀ ਨੇ ਆਪਣੇ ਬਾਪ ਦੀ ਪੱਗੜੀ ਪੈਰਾਂ ਵਿੱਚ ਰੋਲ਼ ਦਿੱਤੀ

ਇਸ ਕੁੜੀ ਨੇ ਆਪਣੇ ਬਾਪ ਦੀ ਪੱਗੜੀ ਪੈਰਾਂ ਵਿੱਚ ਰੋਲ਼ ਦਿੱਤੀ

ਧੀ ਆਪਣੇ ਪ੍ਰੇਮੀ ਨਾਲ ਲਵ ਮੈਰਿਜ ਕਰਾਉਣ ਲਈ ਰਜਿਸਟਰਾਰ ਦੇ ਦਫਤਰ ਪਹੁੰਚ ਗਈ, ਬੁੱਢਾ ਬਾਪ ਤੇ ਘਰ ਵਾਲੇ ਮਿੰਨਤਾਂ ਕਰ ਰਹੇ
ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇੱਕ ਧੀ ਅਤੇ ਪਿਉ ਦੇ ਰਿਸ਼ਤੇ ਦੀ ਗੱਲ ਕਰਨ ਵਾਲੇ ਹਾਂ।ਇੱਕ ਬਾਪ ਆਪਣੀ ਧੀ ਦੇ ਲਈ ਜਿੰਦਗੀ ਵਿੱਚ ਪਤਾ ਨਹੀਂ ਕੀ ਕੁਝ ਕਰ ਜਾਂਦਾ ਹੈ। ਪਰ ਇੱਕ ਕੁੜੀ ਮਿੰਟਾਂ ਵਿੱਚ ਆਪਣੇ ਬਾਪ ਦੀ ਪਗੜੀ ਮਿੱਟੀ ਵਿੱਚ ਰੋਲ ਦਿੰਦੀ ਹੈ। ਇਸ ਤਰ੍ਹਾਂ ਦੀ ਹੀ ਇਕ ਖਾਬਰ ਸਾਡੇ ਸਾਹਮਣੇ ਆਈ ਹੈ। ਅਤੇ ਸ਼ੋਸ਼ਲ ਮੀਡੀਆ ਤੇ ਵੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।

ਜਿਸ ਵਿੱਚ ਇੱਕ ਬਾਪ ਆਪਣੀ ਧੀ ਦੇ ਪੈਰਾਂ ਵਿੱਚ ਪਗੜੀ ਰੱਖ ਰਿਹਾ ਹੈ। ਅਤੇ ਉਸ ਦੀ ਕੁੜੀ ਆਪਣੇ ਬਾਪ ਨੂੰ ਮਨਾਂ ਦਿੰਦੀ ਹੈ। ਉਸਦਾ ਬਾਪ ਓਸ ਕੁੜੀ ਨੂੰ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣ ਤੋਂ ਮਨਾ ਕਰ ਰਿਹਾ ਸੀ। ਪਰ ਕੁੜੀ ਨੇ ਆਪਣੇ ਬਾਪ ਦੀ ਇੱਕ ਵੀ ਨਾ ਸੁਣੀ। ਦੋਸਤੋ ਦੁਨੀਆ ਵਿੱਚ ਇੱਜ਼ਤ ਬਣਾਉਣ ਲਈ ਤਾਂ ਸਾਲਾਂ ਲੱਗ ਜਾਂਦੇ ਹਨ ਪਰ ਇੱਜ਼ਤ ਗਵਾਉਣ ਲਈ ਇਕ ਮਿੰਟ ਵੀ ਨਹੀਂ ਲੱਗਦਾ। ਦੋਸਤੋ ਇਹੋ ਜਿਹੀਆਂ ਕੁੜੀਆਂ ਦੇ ਕਾਰਨ ਹੀ ਮਾਂ-ਬਾਪ ਕੁੜੀ ਨੂੰ ਜਨਮ ਦੇਣ ਲੱਗੇ ਡਰਦੇ ਹਨ। ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਇਹ ਕੁੜੀ ਵੱਡੀ ਹੋ ਕੇ ਸਾਡੀ ਇੱਜ਼ਤ ਮਿੱਟੀ ਵਿਚ ਨਾ ਰੋਲ ਦੇਵੇ।

ਪਰ ਸਾਰੀਆਂ ਕੁੜੀਆਂ ਇਕ ਬਰਾਬਰ ਨਹੀ ਹੁੰਦੀਆਂ ਕੁਝ ਕੁੜੀਆਂ ਆਪਣੇ ਮਾਂ-ਬਾਪ ਦੀ ਇੱਜ਼ਤ ਦਾ ਖਿਆਲ ਰੱਖਦੀਆਂ ਹਨ। ਅਤੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦੀਆਂ। ਪਰ ਇਹੋ ਜਿਹੀਆਂ ਕੁੜੀਆਂ ਜਿਹੜੀਆਂ ਆਪਣੇ ਮਾਂ-ਬਾਪ ਦੀ ਇੱਜ਼ਤ ਰੋਲਣ ਲਈ ਇਕ ਪਲ ਵੀ ਨਹੀਂ ਸੋਚਦੀਆਂ ਇਹੋ ਜਿਹੀਆਂ ਕੁੜੀਆਂ ਬਾਕੀ ਦੀਆਂ ਕੁੜੀਆਂ ਦਾ ਵੀ ਨਾਮ ਖਰਾਬ ਕਰ ਰਿਹਾ ਦਿੰਦੀਆਂ ਹਨ। ਦੋਸਤੋ ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਆਂ ਅਤੇ ਚੰਗੀਆਂ-ਮਾੜੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ। ਇਸ ਲਈ ਸਾਡੇ ਪੇਜ ਨੂੰ ਲਾਈਕ ਜਰੂਰ ਕਰ ਲਵੋ। ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …