Home / Misc / ਸਨੀ ਲਿਓਨੀ ਨੇ ਸਾਂਝੀ ਕੀਤੀ ਅਜੇਹੀ ਤਸਵੀਰ ਕਿ ਲੋਕਾਂ ਨੇ

ਸਨੀ ਲਿਓਨੀ ਨੇ ਸਾਂਝੀ ਕੀਤੀ ਅਜੇਹੀ ਤਸਵੀਰ ਕਿ ਲੋਕਾਂ ਨੇ

ਅੰਗਰੇਜ਼ੀ ਫ਼ਿਲਮ ਤੋਂ ਬਾਲੀਵੁੱਡ ਵਿਚ ਰੁੱਖ ਕਰਨ ਵਾਲੀ ਅਦਾਕਾਰਾ ਸਨੀ ਲਿਓਨੀ ਨੂੰ ਅਜੇ ਸਾਰੀ ਦੁਨੀਆ ਜਾਣਦੀ ਹੈ |ਅੰਗਰੇਜ਼ੀ ਫ਼ਿਲਮ ਤੋਂ ਬਾਅਦ ਬਾਲੀਵੁੱਡ ਦੇ ਵਿਚ ਆ ਕੇ ਧੱਕ ਪਾਉਣ ਵਾਲੀ ਇਸ ਅਦਾਕਾਰਾ ਨੇ ਬਾਲੀਵੁੱਡ ਵਿਚ ਵੀ ਤਹਿਲਕਾ ਮੱਚਾ ਦਿੱਤਾ ਸੀ |ਬਾਲੀਵੁੱਡ ਦੀ ਖ਼ੂਬਸੂਰਤ ਤੇ ਬੋਲਡ ਅਦਾਕਾਰਾ ਸੰਨੀ ਲਿਓਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ

ਉਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਨੇ ।ਇਸ ਵਾਰ ਉਨ੍ਹਾਂ ਨੇ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਉਹ ਆਪਣੇ ਲਾਈਫ਼ ਪਾਟਨਰ ਡੈਨੀਅਲ ਵੇਬਰ ਦੇ ਨਾਲ ਨਜ਼ਰ ਆ ਰਹੇ ਨੇ । ਦੋਵਾਂ ਨੇ ਚਿਹਰੇ ਉੱਤੇ ਮਾਸਕ ਵੀ ਪਾਏ ਹੋਏ ਨੇ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।ਜੇ ਗੱਲ ਕਰੀਏ ਸੰਨੀ ਲਿਓਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੀਆਂ ਬਾਲੀਵੁੱਡ ਫ਼ਿਲਮਾਂ ਚ ਅਦਾਕਾਰੀ ਦੇ ਜਲਵੇ ਬਿਖਰ ਚੁੱਕੇ ਨੇ । ਦੱਸ ਦਈਏ ਸੰਨੀ ਲਿਓਨ ਤੇ ਡੈਨੀਅਲ ਵੇਬਰ ਨੇ 2017 ‘ਚ ਨਿਸ਼ਾ ਨੂੰ ਗੋਦ ਲਿਆ ਸੀ ।

ਨਿਸ਼ਾ ਤੋਂ ਇਲਾਵਾ ਸੰਨੀ ਤੇ ਡੈਨੀਅਲ ਦੋ ਹੋਰ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਵੀ ਹਨ। ਜਿਨ੍ਹਾਂ ਦੇ ਨਾਮ ਅਸ਼ਰ ਤੇ ਨੋਹਾ ਹੈ ।ਬਾਲੀਵੁੱਡ ਦੇ ਵਿਚ ਸਨੀ ਨੇ ਬਹੁਤ ਸਾਰੀਆਂ ਫ਼ਿਲਮ ਦੇ ਵਿਚ ਕੰਮ ਕੀਤਾ ਹੈ ਤੇ ਉਹ ਫ਼ਿਲਮ ਸੁਪਰ ਡੁਪਰ ਹਿੱਟ ਵੀ ਰਹੀਆਂ ਹਨ |ਸਨੀ ਨੂੰ ਬਾਲੀਵੁੱਡ ਵਲੋਂ ਵੀ ਭਰਮ ਹੁੰਗਾਰਾ ਮਿਲਿਆ ਹੈ ਤੇ ਲੋਕ ਨੇ ਓਹਨਾ ਦੇ ਬੋਲਡ ਅੰਦਾਜ਼ ਨੂੰ ਬਹੁਤ ਪਸੰਦ ਕੀਤਾ ਹੈ |ਸਨੀ ਲਿਓਨੀ ਜਾਨੀ ਕਰਨਜੀਤ ਕੌਰ ਨੇ ਆਪਣੀ ਜ਼ਿੰਦਗੀ ਤੇ ਇਕ ਫਿਲਮ ਵੀ ਪੇਸ਼ ਕੀਤੀ ਸੀ |ਜੋ ਫਿਲਮ ਕਾਫੀ ਹੱਦ ਤਕ ਚਲੀ ਵੀ ਸੀ ਤੇ ਵਿ-ਵਾਦਿਤ ਵੀ ਸੀ |

Check Also

ਮਸ਼ਹੂਰ ਪੰਜਾਬੀ ਗਾਇਕ ਰਾਜ ਬਰਾੜ ਦੀ ਧੀ ਬਾਰੇ ਆਈ ਇਹ ਵੱਡੀ ਖਬਰ

ਰਾਜ ਬਰਾੜ ਦੀ ਧੀ ਬਾਰੇ ਆਈ ਇਹ ਵੱਡੀ ਖਬਰ ਅੱਜ ਕਲ ਪੰਜਾਬੀ ਗਾਇਕ ਕਲਾਕਾਰ ਕਿਸਾਨਾਂ …

Leave a Reply

Your email address will not be published. Required fields are marked *