Home / Misc / ਸਰੇਆਮ ਅਜਿਹੇ ਗਲਤ ਕੰਮ ਕਰਨ ਤੋ ਵੀ ਨਹੀ ਝਿਜਕਦੇ ਲੋਕ

ਸਰੇਆਮ ਅਜਿਹੇ ਗਲਤ ਕੰਮ ਕਰਨ ਤੋ ਵੀ ਨਹੀ ਝਿਜਕਦੇ ਲੋਕ

ਦੋਸਤੋ ਅੱਜ ਕੱਲ ਹਰ ਇਕ ਚੀਜ਼ ਵਿਚ ਮਿਲਾਵਟ ਮਿਲ ਰਹੀ ਹੈ। ਖਾਸ ਕ ਰ ਕੇ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਤਾਂ ਬਹੁਤ ਹੀ ਜ਼ਿਆਦਾ ਮਿਲਾਵਟ ਮਿਲ ਰਹੀ ਹੈ।ਪੂਰੀ ਤਰ੍ਹਾਂ ਸ਼ੁੱਧ ਚੀਜ਼ ਮਿਲਣਾ ਅੱਜ ਦੇ ਸ ਮੇਂ ਵਿੱਚ ਨਾਮੁਮਕਿਨ ਹੈ। ਅਸੀ ਬਹੁਤ ਚਾਅ ਨਾਲ ਸਟ੍ਰੀਟ ਫੂਡ ਖਾਂਦੇ ਹਾਂ।ਪਰ ਦੋ ਸ ਤੋ ਕੀ ਤੁਹਾਨੂੰ ਲੱਗਦਾ ਹੈ ਕਿ ਸਟਰੀਟ ਫੂਡ ਸ਼ੁੱਧ ਅਤੇ ਮਿਲਾਵਟ ਤੋਂ ਬਿਨਾਂ ਮਿ ਲ ਦੇ ਹਨ।

ਦੋਸਤੋ ਸਟ੍ਰੀਟ ਫੂਡ ਬਣਾਉਣ ਦੇ ਵੇਲ਼ੇ ਬਿਲਕੁਲ ਵੀ ਸਫ਼ਾਈ ਦਾ ਧਿ ਆ ਨ ਨਹੀਂ ਰੱਖਿਆ ਜਾਂਦਾ।ਗੱਲ ਕਰਦੇ ਹਾਂ ਗੋਲਗੱਪਿਆਂ ਦੀ।ਦੋਸਤੋ ਗੋਲਗੱਪੇ ਹਰੇਕ ਵਿਅਕਤੀ ਨੂੰ ਪਸੰਦ ਹੁੰਦੇ ਹਨ ਅਤੇ ਮ ਹਿ ਲਾ ਵਾਂ ਖਾਸ ਕਰਕੇ ਇਸ ਨੂੰ ਬਹੁਤ ਚਾਅ ਨਾਲ ਖਾਂਦੀਆਂ ਹਨ।ਮਹਾਰਾਸ਼ਟਰ ਵਿੱਚ ਇੱ ਕ ਗੋਲ ਗੱਪੇ ਬਣਾਉਣ ਵਾਲੀ ਫੈਕਟਰੀ ਦੀ ਇਕ ਵੀ ਡੀ ਓ ਸਾਹਮਣੇ ਆਈ

ਜਿਸ ਵਿੱਚ ਅਜਿਹਾ ਸੱਚ ਸਾਹਮਣੇ ਆਇਆ ਜਿਸਨੂੰ ਦੇਖ ਹਰੇਕ ਵਿ ਅ ਕ ਤੀ ਹੈਰਾਨ ਹੋ ਜਾਵੇਗਾ। ਗੋਲ ਗਪੇ ਬਹੁਤ ਵੱਡੀ ਮਾਤਰਾ ਵਿੱਚ ਬਣਾਏ ਜਾਂਦੇ ਹਨ।ਦੋਸਤੋ ਇੰਨਾ ਜ਼ਿਆਦਾ ਆਟਾ ਗੁੰਨਣ ਦੇ ਲਈ ਕਿਸੇ ਵੀ ਮ ਸ਼ੀ ਨ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਸਗੋਂ ਵਿਅਕਤੀ ਪੈਰਾਂ ਦੀ ਸਹਾਇਤਾ ਦੇ ਨਾ ਲ ਆਟਾ ਗੁੰਨਦੇ ਹਨ।ਦੋਸਤੋ ਫ਼ੈਕਟਰੀ ਦੀ ਹਾਲਤ ਇੰਨੀ ਬੁਰੀ ਸੀ ਕਿ ਬਿ ਲ ਕੁ ਲ ਵੀ ਸਫਾਈ ਨਹੀਂ ਸੀ।

ਹਰੇਕ ਫੈਕਟਰੀ ਵਿਚ ਕੁਝ ਅਜਿਹਾ ਹੀ ਨਜ਼ਾਰਾ ਹੁੰਦਾ ਹੈ।ਆ ਟੇ ਨੂੰ ਪੈਰਾਂ ਦੇ ਨਾਲ ਹੀ ਗੁੰਨਿਆ ਜਾਂਦਾ ਹੈ। ਮੱਖੀਆਂ ਉਸ ਆਟੇ ਤੇ ਬੈਠਦੀਆਂ ਹਨ ਅਤੇ ਉਸਨੂੰ ਬੰਦਾ ਕਰਦੀਆਂ ਹਨ।ਦੋਸਤੋ ਗੋਲ ਗੱਪਿਆਂ ਦਾ ਮੁੱ ਲ ਬਹੁਤ ਹੀ ਘੱਟ ਹੁੰਦਾ ਹੈ ਜਿਸ ਕਰਕੇ ਵੱਧ ਮੁਨਾਫ਼ਾ ਕਮਾਉਣ ਦੇ ਲਈ ਇਸ ਵਿੱਚ ਕੋ ਈ ਵੀ ਮਸ਼ੀਨੀ ਉਪਕਰਣ ਨਹੀਂ ਵਰਤਿਆ ਜਾਂਦਾ।

ਪਰ ਅਸੀਂ ਲੋਕ ਬਿਨਾਂ ਸੱਚਾਈ ਜਾਣੇ ਗੋਲ-ਗੱਪਿਆਂ ਨੂੰ ਬਹੁਤ ਸਵਾਦ ਲ ਗਾ ਕੇ ਖਾਂਦੇ ਹਾਂ।ਦੋਸਤੋ ਕੀ ਤੁਸੀਂ ਸੋਚਿਆ ਹੈ ਕਿ ਜਦੋਂ ਗੋਲ ਗੱਪੇ ਬਣਾਉਣ ਵਾਲੇ ਮਜ਼ਦੂਰ ਬਾਥਰੂਮ ਜਾਦੇ ਹੋਣਗੇ ਤਾ ਕਿ ਉਹ ਆ ਪ ਣੇ ਪੈਰ ਧੋਂਦੇ ਹੋਣਗੇ।ਇਹ ਸਭ ਸੋਚਣ ਦੀਆਂ ਗੱਲਾਂ ਹਨ।ਇਹ ਕੇਵਲ ਮਹਾਰਾਸ਼ਟਰ ਦੀ ਫੈ ਕ ਟ ਰੀ ਵਿੱਚ ਹੀ ਨਹੀਂ ਸਗੋਂ ਹਰੇਕ ਗੋਲ ਗਪੇ ਬਣਾਉਣ ਵਾਲੀ ਫੈ ਕ ਟ ਰੀ ਵਿੱਚ ਦੇਖਿਆ ਜਾ ਸਕਦਾ ਹੈ।

ਗੋਲ-ਗੱਪਿਆਂ ਦਾ ਪਾਣੀ ਜੋ ਕਿ ਅਸੀਂ ਬਹੁਤ ਹੀ ਸਵਾਦ ਲਗਾ ਕੇ ਪੀਂ ਦੇ ਹਾਂ ਉਸ ਨੂੰ ਸਵਾਦ ਬਣਾਉਣ ਦੇ ਲਈ ਕਈ ਵਿਕਰੇਤਾ ਉਸ ਵਿੱਚ ਟਾਇਲਟ ਕਲੀਨਰ ਮਿਲਾਉਂਦੇ ਹੋਏ ਫੜੇ ਗਏ ਸਨ।ਸੋ ਦੋਸਤੋ ਅਸੀਂ ਜ ਦੋਂ ਵੀ ਸਟਰੀਟ ਫੂਡ ਖਾਣਾ ਹੈ ਤਾਂ ਭਰੋਸੇਮੰਦ ਦੁਕਾਨ ਤੇ ਹੀ ਜਾਣਾ ਚਾਹੀਦਾ ਹੈ। ਹ ਰੇ ਕ ਚੀਜ਼ ਨੂੰ ਖਰੀਦਣ ਵੇਲੇ ਚੰਗੀ ਤਰ੍ਹਾਂ ਉਸਦੀ ਪਰਖ ਕਰ ਲੈਣੀ ਚਾਹੀਦੀ ਹੈ। ਮਿ ਲਾ ਵ ਟ ਦੀਆਂ ਚੀਜ਼ਾਂ ਖਰੀਦਣ ਤੋਂ ਪਰਹੇਜ਼ ਕਰੋ।ਸੋ ਸਾਨੂੰ ਸਾਵਧਾਨ ਹੋ ਕੇ ਹਰੇਕ ਚੀ ਜ਼ ਲੈਣੀ ਚਾਹੀਦੀ ਹੈ।

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …