Breaking News
Home / Misc / ਅਮਰੀਕਾ ਵਿਚ ਭਾਜਪਾ ਦੇ ਚਮਚੇ ਜ਼ਾਅਲੀ ਸਿੱਖਾਂ ਦੇ ਕਾਰੇ ਦੇਖੋ

ਅਮਰੀਕਾ ਵਿਚ ਭਾਜਪਾ ਦੇ ਚਮਚੇ ਜ਼ਾਅਲੀ ਸਿੱਖਾਂ ਦੇ ਕਾਰੇ ਦੇਖੋ

ਟਰੰਪ ਨੂੰ ਕਰੋਨਾ ਹੋਣ ਕਰਕੇ ਵਾਸ਼ਿੰਗਟਨ ਡੀਸੀ ਦੇ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। Sikhs of America ਦੇ ਸਿਰਫ 3 ਅਧਿਕਾਰੀ ਹੀ ਉਸਦੀ ਤੰਦਰੁਸਤੀ ਲਈ ਅਰਦਾਸ ਕਰਨ ਗਏ। ਇਹਨਾਂ ਨਾਲ ਕੋਈ 5ਵਾ ਬੰਦਾ ਨਹੀਂ ਸੀ।

ਜੋ ਜੋਕਰ ਅਰਦਾਸ ਕਰ ਰਿਹਾ ਹੈ ਉਸਨੂੰ ਤਾਂ ਸਿੱਖ ਰਹਿਤ ਮਰਯਾਦਾ ਦਾ ਵੀ ਪਤਾ ਨਹੀਂ। ਇਸਦਾ ਗਰੀਨ ਕਾਰਡ ਵੀ ਸਿੰਘ ਸਭਾ ਗੁਰਦੁਆਰਾ ਡੰਡਲਾਕ ਦੀ ਪ੍ਰਬੰਧਕ ਕਮੇਟੀ ਵਲੋਂ ਅਪਲਾਈ ਕੀਤਾ ਗਿਆ ਹੈ।

ਕੀ ਇਸ ਤਰ੍ਹਾਂ ਦੇ ਬੰਦੇ ਸਿੱਖ ਪੰਥ ਲਈ ਰਹਿਨੁਮਾਈ ਕਰ ਸਕਦੇ ਹਨ?

ਇਹ ਡਰਾਮੇ ਦੀ ਵੀਡੀਓ ਦੇਖਣ ਤੋਂ ਬਾਅਦ ਕਈ ਸਵਾਲ ਸਿੱਖ ਪੁੱਛ ਰਹੇ ਹਨ:- 1. ਕੀ ਇਹ 4 ਬੰਦੇ ਹੀ ਸਾਰੇ ਅਮਰੀਕਾ ਦੇ ਸਿੱਖਾਂ ਦੇ ਨੁਮਾਇੰਦੇ ਹਨ ਜਿਨ੍ਹਾਂ ਨੂੰ ਸਿੱਖ ਭਾਈਚਾਰੇ ਦਾ ਠੇਕਾ ਦਿੱਤਾ ਹੋਇਆ ਹੈ? 2. ਅਰਦਾਸ ਵੀ ਅਧੂਰੀ ਕੀਤੀ ਗਈ ਹੈ ਜੋ ਨਾਂ ਸਿਰਫ ਸਿੱਖ ਰਹਿਤ ਮਰਯਾਦਾ ਦਾ ਘਾਂਣ ਹੈ ਬਲਕਿ ਟਰੰਪ ਨਾਲ ਵੀ ਧੋਖਾ ਕੀਤਾ ਗਿਆ ਹੈ।

ਇਹ ਤਿੰਨ ਡਰਾਮਾ ਮੰਡਲੀ ਦੇ ਕਲਾਕਾਰ ਅਮਰੀਕਾ ਦੀ ਭਾਜਪਾ ਦੇ ਵੀ ਸਿਰਕੱਢ ਮੈਂਬਰ ਵੀ ਹਨ। ਜਸਦੀਪ ਸਿੰਘ ਜੱਸੀ, ਭਾਜਪਾ ਦਾ ਔਰਗੇਨਾਈਜ਼ਰ, ਅਮਰੀਕਾ।
ਬਲਜਿੰਦਰ ਸਿੰਘ ਸ਼ੰਮੀ ਚੇਅਰਮੈਨ ਗੁਰਦੁਆਰਾ ਸਿੱਖ ਐਸੋਸ਼ੇਸਨ ਬਾਲਟੀਮੋਰ & ਕੁਆਰਡੀਨੇਟਰ ਓਵਰਸੀਜ ਬੀ ਜੇ ਪੀ ਮੈਰੀਲੈਡ। ਕੰਵਲਜੀਤ ਸਿੰਘ ਸੋਨੀ ਕੁਆਰਡੀਨੇਟਰ ਸਿੱਖ ਅਫੇਅਰ ਓਵਰਸੀਅਜ ਬੀ ਜੇ ਪੀ ਅਮਰੀਕਾ।

ਜ਼ਿਆਦਾ ਕੁਝ ਨਾ ਲਿਖਦਾ ਹੋਇਆ ਆਪ ਸੱਭ ਦੇ ਕੁਮੈਂਟਾਂ ਦੀ ਇੰਤਜ਼ਾਰ ਵਿੱਚ।

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …