Breaking News
Home / Misc / ਫੇਸਬੁੱਕ ਉੱਤੇ ਇੱਕ ਗੋਰੀ ਦੇ ਨਾਲ ਪਿਆਰ

ਫੇਸਬੁੱਕ ਉੱਤੇ ਇੱਕ ਗੋਰੀ ਦੇ ਨਾਲ ਪਿਆਰ

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ, ਜਿ ਸ ਨੂੰ ਸੁਣ ਕੇ ਜਿਹਨਾਂ ਦਾ ਵਿਆਹ ਨਹੀਂ ਹੋਇਆ ਉਹ ਵਿਆਹ ਕਰਵਾਉਣ ਤੋਂ ਡਰਨਗੇ। ਦੋਸਤ ਹਰਪ੍ਰੀਤ ਨਾਂ ਦਾ ਮੁੰਡਾ ਗੁਰਦਾਸਪੁਰ ਵਿੱਚ ਰ ਹਿੰ ਦਾ ਸੀ ਉਸ ਨੂੰ ਫੇਸਬੁੱਕ ਉੱਤੇ ਇੱਕ ਗੋਰੀ ਦੇ ਨਾਲ ਪਿਆਰ ਹੋ ਗਿਆ। ਉਸ ਨਾ ਲ ਬਹੁਤ ਟਾਈਮ ਗੱਲਾਂ ਕਰਦਾ ਰਿਹਾ,,ਲੱਗਭੱਗ ਤਿੰਨ ਮਹੀਨੇ ਬਾਅਦ ਉਹ ਗੋਲੀ ਉਸ ਨੂੰ ਮਿਲਣ ਲ ਈ ਗੁਰਦਾਸਪੁਰ ਲਈ ਆਈ। ਜਦੋਂ ਉਸ ਨੇ ਸਭ ਕੁਝ ਆਪਣੇ ਘਰੇ ਦੱਸ ਦਿੱਤਾ ਤਾਂ ਸਭ ਮੰਨ ਗਏ ਕਿਉਂਕਿ ਕਿਸੇ ਨੂੰ ਗੋਰੀ ਨਹੀਂ ਅ ਮ ਰੀ ਕਾ ਦਾ ਵੀਜ਼ਾ ਦਿਖ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦੋਵਾਂ ਦੀ ਕੋਰਟ ਮੈਰਿਜ ਕਰਵਾ ਦਿੱਤੀ ਗ ਈ ਅਤੇ ਫਿਰ ਉਹ ਦੋਵੇਂ ਅਮਰੀਕਾ ਲਈ ਚਲੇ ਗਏ।

ਉੱਥੇ ਜਾਣ ਮਗਰੋਂ ਹਰਪ੍ਰੀਤ ਦਾ ਤਿੰਨ ਮਹੀਨੇ ਬਾਅਦ ਵੀ ਕੋਈ ਫੋਨ ਨ ਹੀਂ ਆਇਆ ਇਸ ਲਈ ਉਸ ਦੇ ਘਰ ਵਾਲੇ ਬਹੁਤ ਚਿੰਤਤ ਸਨ। ਤਿੰਨ ਮਹੀਨੇ ਬਾਅਦ ਹਰਪ੍ਰੀਤ ਨੇ ਆਪਣੇ ਘਰ ਵਾਲਿਆਂ ਨੂੰ ਦੱ ਸਿ ਆ ਕਿ ਉਹ ਗੋਰੀ ਇੱਕ ਦਲਾਲ ਸੀ ਜਿਸ ਨੇ ਮੈਨੂੰ ਆਪਣਾ ਨੌਕਰ ਬਣਾਇਆ ਹੋਇਆ ਸੀ ਅਤੇ ਜ ਦੋਂ ਦਿਲ ਕਰੇ ਉਦੋਂ ਹੀ ਆਪਣੀਆਂ ਦੋਸਤਾਂ ਦੇ ਨਾਲ ਮਿਲ ਕੇ ਮੇਰੀ ਇੱ ਜ਼ ਤ ਲੁੱਟ ਲੈਂਦੀ ਸੀ।ਹੁਣ ਵੀ ਉਹ ਬੜੀ ਮੁਸ਼ਕਿਲ ਦੇ ਨਾਲ ਆਪਣਾ ਪਾ ਸ ਪੋ ਰ ਟ ਉਥੋਂ ਚੋਰੀ ਕਰ ਕੇ ਇੰਡੀਅਨ ਅੰਬੈਸੀ ਵਿੱਚ ਗਿਆ। ਅਤੇ ਉਸ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ। ਮੇਰੇ ਇੰਡੀਅਨ ਅੰਬੈਸੀ ਵਾ ਲਿ ਆਂ ਨੇ ਉਸ ਗੋਰੀ ਨੂੰ ਸਜ਼ਾ ਦਿਲਵਾਈ ਅਤੇ ਹਰਪ੍ਰੀਤ ਨੂੰ ਉਸ ਦੀ ਇੱਛਾ ਅਨੁਸਾਰ ਵਾਪਸ ਇੰ ਡੀ ਆ ਲਿਆਇਆ ਗਿਆ।

Check Also

ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਢੂਹੀਆਂ ‘ਤੇ ਖਾਜ ਹੁੰਦੀ, ਖਰਖਰਾ ਭਾਲਦੇ। ਕਹਿੰਦੇ ਬਰੈਂਪਟਨ ਦੇ ਗੁਰਦੁਆਰਿਆਂ ਅੱਗੇ …