Breaking News
Home / News / ਵਹੁਟੀ ਨੇ ਹੀ ਕਰ ਦਿੱਤਾ ਘਰਵਾਲੇ ਨਾਲ ਕਾਰਾ

ਵਹੁਟੀ ਨੇ ਹੀ ਕਰ ਦਿੱਤਾ ਘਰਵਾਲੇ ਨਾਲ ਕਾਰਾ

ਕਈ ਵਾਰ ਕਿਸੇ ਦੀ ਜਾਨ ਜਾਣ ਦਾ ਮਾਮਲਾ ਬੁ-ਝਾ-ਰ-ਤ ਬਣ ਕੇ ਰਹਿ ਜਾਂਦਾ ਹੈ। ਜਿਸ ਕਰਕੇ ਦੋ-ਸ਼ੀ-ਆਂ ਨੂੰ ਸ-ਜ਼ਾ ਨਹੀਂ ਮਿਲਦੀ ਅਤੇ ਮ੍ਰਤਕ ਦੇ ਪਰਿਵਾਰ ਦੇ ਮੈਂਬਰ ਇ-ਨ-ਸਾ-ਫ ਲਈ ਭ-ਟ-ਕ-ਦੇ ਰਹਿੰਦੇ ਹਨ ਪਰ ਜੇਕਰ ਸਹੀ ਜਾਂਚ ਕੀਤੀ ਜਾਵੇ ਤਾਂ ਪੁਲਿਸ ਦੋ-ਸ਼ੀ-ਆਂ ਤੱਕ ਪਹੁੰਚ ਹੀ ਜਾਂਦੀ ਹੈ। ਕਿਉਂਕਿ ਕਾ-ਨੂੰ-ਨ ਦੇ ਹੱਥ ਲੰਮੇ ਹੁੰਦੇ ਹਨ। ਪੁਲਿਸ ਦੋ-ਸ਼ੀ-ਆਂ ਨੂੰ ਭੱਜਿਆ ਨਹੀਂ ਜਾਣ ਦਿੰਦੀ।

ਜਾਂਚ ਵਿੱਚ ਦੇਰੀ ਤਾਂ ਹੋ ਸਕਦੀ ਹੈ ਪਰ ਇ-ਨ-ਸਾ-ਫ ਮਿਲਦਾ ਜ਼ਰੂਰ ਹੈ।ਇਸ ਤਰ੍ਹਾਂ ਦਾ ਹੀ ਮਾਮਲਾ ਮਮਦੋਟ ਦੇ ਥਾਣਾ ਅਧੀਨ ਪੈਂਦੇ ਇਲਾਕੇ ਵਿਚ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਕਾਫੀ ਦੇਰ ਪਿੱਛੋਂ ਇੱਕ ਵਿਅਕਤੀ ਨੂੰ ਕ-ਰੰ-ਟ ਲਗਾ ਕੇ ਉਸ ਦੀ ਜਾਨ ਲੈਣ ਦੇ ਦੋ-ਸ਼ ਵਿੱਚ ਜਸਵਿੰਦਰ ਸਿੰਘ ਨਾਮ ਦੇ ਦੋ-ਸ਼ੀ ਨੂੰ ਫ-ੜ ਲਿਆ ਹੈ ਅਤੇ ਉਸ ਦਾ ਸਾਥ ਦੇਣ ਵਾਲੀ ਪਰਮਪ੍ਰੀਤ ਕੌਰ ਉੱਤਰ ਪ੍ਰਦੇਸ਼ ਵੱਲ ਖਿ-ਸ-ਕ ਗਈ ਹੈ। ਜਸਵਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿ-ਮਾਂ-ਡ ਹਾਸਿਲ ਕੀਤਾ ਜਾਵੇਗਾ।ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਹਰਜਿੰਦਰ ਕੌਰ ਪਤਨੀ ਬਲਦੇਵ ਸਿੰਘ ਨੇ ਜਸਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਤੇ ਦੋ-ਸ਼ ਲਗਾਇਆ ਸੀ ਕਿ ਉਸ ਨੇ ਅਤੇ ਇਨ੍ਹਾਂ ਦੀ ਨੂੰਹ ਜਿਹੜੀ ਕਿ ਸਰਬਜੀਤ ਸਿੰਘ ਦੀ ਪਤਨੀ ਹੈ। ਇਨ੍ਹਾਂ ਦੋਹਾਂ ਨੇ ਮਿਲ ਕੇ ਜਸਵਿੰਦਰ ਸਿੰਘ ਦੇ ਕ-ਰੰ-ਟ ਲਗਾ ਕੇ ਉਸ ਦੀ ਜਾਨ ਲੈ ਲਈ ਹੈ। ਅਧਿਕਾਰੀ ਅਨੁਸਾਰ ਹਾਈਕੋਰਟ ਦੇ ਦਿਸ਼ਾ ਨਿ-ਰ-ਦੇ-ਸ਼ਾਂ ਤੇ ਇਨ੍ਹਾਂ ਤੇ 5 ਨਵੰਬਰ 2019 ਨੂੰ ਮਾਮ-ਲਾ ਦਰਜ ਹੋ ਗਿਆ ਸੀ।

ਇਨ੍ਹਾਂ ਨੇ ਆਪਣੀ ਬੇ-ਗੁ-ਨਾ-ਹੀ ਲਈ ਦ-ਰ-ਖ਼ਾ-ਸ-ਤ ਦਿੱਤੀ ਸੀ।ਜਿਸ ਨੂੰ ਜਾਂਚ ਉਪਰੰਤ ਫਾਈਲ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਸਵਿੰਦਰ ਸਿੰਘ ਨੂੰ ਕਾ-ਬੂ ਕਰ ਲਿਆ ਹੈ। ਜਦ ਕਿ ਪਰਮਪ੍ਰੀਤ ਕੌਰ ਬਾਰੇ ਪਤਾ ਲੱਗਾ ਹੈ ਕਿ ਉਹ ਉੱਤਰ ਪ੍ਰਦੇਸ਼ ਵੱਲ ਚਲੀ ਗਈ ਹੈ। ਜਸਵਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿ-ਮਾਂ-ਡ ਹਾਸਲ ਕੀਤਾ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਮਾਮਲੇ ਵਿੱਚ ਹੋਰ ਕੌਣ ਕੌਣ ਸ਼ਾਮਿਲ ਹੈ ਅਤੇ ਘ-ਟ-ਨਾ ਨੂੰ ਕਿਵੇਂ ਅੰ-ਜਾ-ਮ ਦਿੱਤਾ ਗਿਆ।

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …