Home / News / ਲੋਕ ਦੀਆ ਗੱਲਾਂ ਤੋਂ ਤੰਗ ਆ ਗਈ ਸੀ ਸ਼ਹਿਨਾਜ਼ ਤਾ ਚੁੱਕ ਲਿਆ ਇਹ ਕਦਮ

ਲੋਕ ਦੀਆ ਗੱਲਾਂ ਤੋਂ ਤੰਗ ਆ ਗਈ ਸੀ ਸ਼ਹਿਨਾਜ਼ ਤਾ ਚੁੱਕ ਲਿਆ ਇਹ ਕਦਮ

ਵੈਸੇ ਤਾ ਪੰਜਾਬ ਦੀ ਕੈਟਰੀਨਾ ਉਰਫ ਸ਼ਹਿਨਾਜ਼ ਗਿੱਲ ਦੇਖਣ ਚ ਕਾਫੀ ਖੂਬਸੂਰਤ ਲੱਗਦੀ ਸੀ | ਪਰ ਕੀਤੇ ਨਾ ਕੀਤੇ ਉਸਨੂੰ ਇੰਝ ਲੱਗਦਾ ਸੀ ਜਿਵੇ ਉਹ ਮੋਟੀ ਹੈ |ਤੇ ਇਹ ਗੱਲ ਓਹਨੇ ਬਹੁਤ ਵਾਰ ਸੋਸ਼ਲ ਮੀਡਿਆ ਤੇ ਕਹੀ ਹੈ |ਟਿਕ ਟੋਕ ਤੇ ਇਕ ਸ਼ਹਿਨਾਜ਼ ਦਾ ਡਾਇਲਾਗ ਵੀ ਬਹੁਤ ਮਸ਼ਹੂਰ ਹੋਇਆ ਸੀ |ਜੋ ਤਾ ਤੁਸੀਂ ਸਾਰਿਆਂ ਨੇ ਸੁਣਿਆ ਏ ਹੋਣਾ |ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਗੱਲ ਕਰਕੇ ਚਰਚਾ ਵਿੱਚ ਰਹਿੰਦੀ ਹੈ ।

ਏਨੀਂ ਦਿਨੀਂ ਸ਼ਹਿਨਾਜ਼ ਆਪਣੀਆਂ ਗਲੈਮਰਸ ਤਸਵੀਰਾਂ ਕਰਕੇ ਚਰਚਾ ਵਿੱਚ ਹੈ । ਲੋਕ ਇਹਨਾਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਕਿਉਂਕਿ ਇਹਨਾਂ ਵਿੱਚ ਉਸ ਦਾ ਲੁੱਕ ਬਿਲਕੁਲ ਬਦਲ ਗਿਆ ਹੈ । ਇਸ ਸਭ ਦੇ ਚਲਦੇ ਸ਼ਹਿਨਾਜ਼ ਨੇ ਦੱਸਿਆ ਹੈ ਕਿ ਉਹਨਾਂ ਵਿੱਚ ਇਹ ਬਦਲਾਅ ਕਿਸ ਤਰ੍ਹਾਂ ਆਇਆ । ਸ਼ਹਿਨਾਜ਼ ਨੇ ਦੱਸਿਆ ਹੈ ਕਿ ਉਹਨਾਂ ਨੇ 6 ਮਹੀਨਿਆਂ ਵਿੱਚ 12 ਕਿਲੋ ਵਜ਼ਨ ਘਟਾਇਆ ਹੈ ।ਪੰਜਾਬ ਦੀ ਇਹ ਕੈਟਰੀਨਾ ਕੈਫ ਹੁਣ ਫਿਟਨੈੱਸ ਦੇ ਮਾਮਲੇ ਵਿੱਚ ਕੈਟਰੀਨਾ ਨੂੰ ਮਾਤ ਦਿੰਦੀ ਹੈ । ਲਾਕਡਾਊਨ ਦੌਰਾਨ ਸ਼ਹਿਨਾਜ਼ ਨੇ 12 ਕਿਲੋ ਵਜ਼ਨ ਘਟਾਇਆ ਹੈ । ਇਸ ਬਾਰੇ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ । ਸ਼ਹਿਨਾਜ਼ ਦਾ ਕਹਿਣਾ ਹੈ ਕਿ ਉਸ ਦੇ ਵਜ਼ਨ ਨੂੰ ਲੈ ਕੇ ਬਿੱਗ ਬਾਸ ਵਿੱਚ ਬਹੁਤ ਗੱਲਾਂ ਹੁੰਦੀਆਂ ਸਨ । ਇਸ ਲਈ ਉਸ ਨੇ ਵਜਨ ਘੱਟ ਕਰਕੇ ਸਭ ਨੂੰ ਇਸ ਦਾ ਜਵਾਬ ਦਿੱਤਾ ਹੈ ।

ਸਹਿਨਾਜ਼ ਨੇ ਕਿਹਾ ਕਿ ਲਾਕਡਾਊਨ ਕਰਕੇ ਹਰ ਠੱਪ ਪਿਆ ਹੈ । ਇਸੇ ਲਈ ਮੈਂ ਸੋਚਿਆ ਕਿ ਵਜ਼ਨ ਘੱਟ ਕਰ ਲਿਆ ਜਾਵੇ । ਵਜ਼ਨ ਘੱਟ ਕਰਨਾ ਔਖਾ ਨਹੀਂ, ਜੇਕਰ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ । ਸ਼ਹਿਨਾਜ਼ ਨੇ ਦੱਸਿਆ ਕਿ ਉਸ ਨੇ ਆਈਸਕਰੀਮ, ਚਾਕਲੇਟ ਅਤੇ ਨਾਨਵੈੱਜ ਖਾਣਾ ਬੰਦ ਕੀਤਾ । ਇਸ ਤੋਂ ਇਲਾਵਾ ਉਸ ਨੇ ਡਾਈਟ ਚਾਰਟ ਵੀ ਫਾਲੋ ਕੀਤਾ । ਜਿਸ ਕਰਕੇ ਉਸ ਦਾ ਵਜ਼ਨ ਘੱਟ ਗਿਆ ਹੈ ।

Check Also

ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੀ ਆਹ ਵੀਡੀਉ ਹੋਈ ਵਾਇਰਲ

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਫਖ਼ਰ-ਏ-ਕੌਮ ਪੰਥ ਰਤਨ ਨਾਲ ਨਵਾਜ਼ੀ ਜਾਣ ਵਾਲੀ …

Leave a Reply

Your email address will not be published. Required fields are marked *