Breaking News
Home / Misc / ਮਸ਼ਹੂਰ ਸਿੰਗਰ ਫੜੀ ਗਈ ਰੰਗੇਹੱ ਥੀਂ ਬਣ ਗਈ ਸਾਰੀ ਵੀਡੀਓ

ਮਸ਼ਹੂਰ ਸਿੰਗਰ ਫੜੀ ਗਈ ਰੰਗੇਹੱ ਥੀਂ ਬਣ ਗਈ ਸਾਰੀ ਵੀਡੀਓ

ਨਾਜਾਇਜ਼ ਸਬੰਧਾਂ ਦੀਆ ਖ ਬ ਰਾ ਕਾਫੀ ਵੇਖਣ ਨੂੰ ਮਿਲ ਰਹੀਆ ਹਨ, ਇਹ ਲੋਕ ਆਪਣੀਆ ਹਰਕਤਾ ਤੋ ਬਾਜ਼ ਨਹੀ ਆਉਂਦੇ, ਨਾਜਾਇਜ਼ ਸ ਬੰ ਧਾਂ ਦੇ ਕਰ ਕੇ ਹੀ ਇਹ ਆਪਣਾ ਪੂਰਾ ਘਰ ਹੀ ਬਰਬਾਦ ਕਰ ਲੈਂਦੇ ਹਨ, ਏਦਾਂ ਦਾ ਹੀ ਇਕ ਹੋਰ ਮਾਮਲਾ ਵੇਖਣ ਨੂੰ ਮਿਲਿਆ ਹੈ ,ਜਿੱਥੇ ਇੱਕ ਵਿਅਕਤੀ ਦੀ ਪਤਨੀ ਨੇ ਉਸ ਨੂੰ ਇੱਕ ਮਸ਼ਹੂਰ ਹਰਿਆਣਵੀ ਸਿੰ ਗ ਰ ਦੇ ਨਾਲ ਫੜ ਲਿਆ ਜੋ ਕਿ ਰੰਗ ਰਲੀਆਂ ਮਨਾ ਰਹੇ ਸੀ, ਇਹ ਸਭ ਕੁਝ ਵੇਖ ਕੇ ਪ ਤ ਨੀ ਕਾਫੀ ਗੁੱਸੇ ਵਿਚ ਆ ਗਈ ਤੇ ਉਸ ਨੇ ਬਿਨਾਂ ਸੋਚੇ ਸਮਝੇ ਹੀ ਹਰਿਆਣਵੀ ਸਿੰਗਰ ਦਾ ਕੁ ਟਾ ਪਾ ਕਰਨਾ ਸ਼ੁਰੂ ਕਰ ਦਿੱਤਾ,

ਉਸ ਨੂੰ ਵਾਲਾਂ ਤੋਂ ਫੜਿਆ ਅਤੇ ਥੱਪੜ ਸਿੱਟੇ ਤੇ ਉਸ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ , ਜਿਸ ਦੇ ਮਗਰੋਂ ਉੱਥੇ ਬਹੁਤ ਭੀੜ ਇਕੱਠਾ ਹੋ ਗਈ ਸੀ, ਪ੍ਰੰਤੂ ਕਿਸੇ ਨੇ ਵੀ ਉਨ੍ਹਾਂ ਦੋਨਾਂ ਔਰਤਾਂ ਨੂੰ ਛੁਡਾਇਆ ਨਹੀਂ ਬਲ ਕਿ ਖੜ੍ਹੇ ਹੋ ਕੇ ਤਮਾਸ਼ਾ ਵੇਖ ਰਹੇ ਸੀ, ਜਿਸ ਤੋਂ ਮਗਰੋ ਇਹ ਖ ਬ ਰ ਪੁਲਿਸ ਕੋਲ ਵੀ ਪਹੁੰਚ ਗਈ, ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ, ਕਿਸੇ ਨੇ ਇਹ ਸਾਰੀ ਵਾ ਰ ਦਾ ਤ ਦੀ ਵੀਡੀਓ ਵੀ ਬਣਾਈ ਤੇ ਸੋ ਸ਼ ਲ ਮੀਡੀਆ ਤੇ ਵਾਇਰਲ ਕਰ ਦਿੱਤੀ,

ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਵਾਇਰਲ ਹੋਈ ਤਾਂ ਇਸ ਨੂੰ ਸਕਿੰਟਾਂ ਵਿੱਚ ਹੀ ਲੱਖਾਂ ਲੋਕਾਂ ਨੇ ਵੇਖ ਲਿਆ ਜਿਸ ਦੇ ਕਰ ਕੇ ਅਸੀਂ ਵੀ ਤੁਹਾਡੇ ਲਈ ਵਿਸਥਾਰ ਵਿੱਚ ਪੂਰੀ ਜਾਣਕਾਰੀ ਲੈ ਕੇ ਆਏ ਹਾਂ, ਤਾਂ ਜੋ ਤੁਹਾਨੂੰ ਵੀ ਸਮੇਂ ਨਾਲ ਜਾਗਰੂਕ ਰੱ ਖੀ ਏ।

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …