Breaking News
Home / Misc / ਵਾਇਰਸ ਦਾ ਕ ਹਿ ਰ ਦਿਨੋ ਦਿਨ ਵੱਧਦਾ ਹੀ ਜਾ ਰਿਹਾ

ਵਾਇਰਸ ਦਾ ਕ ਹਿ ਰ ਦਿਨੋ ਦਿਨ ਵੱਧਦਾ ਹੀ ਜਾ ਰਿਹਾ

ਪੰਜਾਬ ਵਿੱਚ ਕਰੋਨਾ ਵਾਇਰਸ ਦਾ ਕ ਹਿ ਰ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਜਿਸ ਸਬੰਧੀ ਸਰਕਾਰ ਵੱਲੋ ਲਗਾਤਾਰ ਕੋਸ਼ਿਸ਼ਾ ਕੀਤੀਆ ਜਾ ਰਹੀਆ ਹਨ ਕਿ ਇਸ ਵਾਇਰਸ ਨੂੰ ਠੱਲ੍ਹ ਪਾਈ ਜਾ ਸਕੇ ਪਰ ਉੱਥੇ ਹੀ ਕਰੋਨਾ ਨੂੰ ਲੈ ਕੇ ਸਿਹਤ ਵਿਭਾਗ ਅਤੇ ਹਸਪਤਾਲਾ ਸਬੰਧੀ ਲੋਕਾ ਦੇ ਮਨਾ ਵਿੱਚ ਸ਼ੰਕੇ ਹਨ ਜਿਸ ਕਾਰਨ ਲੋਕਾ ਵੱਲੋ ਸਿਹਤ ਵਿਭਾਗ ਦੀਆ ਟੀਮਾ ਨੂੰ ਪਿੰਡਾ ਵਿੱਚ ਵ ੜ ਨ ਤੋ ਰੋਕਿਆ ਜਾ ਰਿਹਾ ਹੈ ਅਤੇ ਕਰੋਨਾ ਟੈਸਟ ਕਰਵਾਉਣ ਤੋ ਵੀ ਨਾਹ ਕੀਤੀ ਜਾ ਰਹੀ ਹੈ ਅਤੇ ਹਸਪਤਾਲਾ ਸਬੰਧੀ ਵੀ ਲੋਕਾ ਵਿੱਚ ਡ ਰ ਪਾਇਆ ਜਾ ਰਿਹਾ ਹੈ ਕਿ ਮਰੀਜ ਨੂੰ ਕਰੋਨਾ ਪੀ ੜ ਤ ਦੱਸ ਕੇ ਉਸ ਨੂੰ ਮਾਰ ਕੇ ਉਸਦੇ ਸਾਰੇ ਅੰਗ ਕੱਢ ਲਏ ਜਾਦੇ ਹਨ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਜਿਹੀਆ ਅਫਵਾਹਾ ਫੈਲਾਉਣ ਵਾਲਿਆ ਤੇ ਕਾਰਵਾਈ ਕਰਨ ਬਾਰੇ ਕਿਹਾ ਹੈ ਉਹਨਾ ਨੇ ਕਿਹਾ ਕਿ ਸਰੀਰ ਵਿੱਚੋ ਅੰਗਾ ਨੂੰ ਕੱਢਣ ਦੀਆ ਅਫਵਾਹਾ ਲੋਕਾ ਨੂੰ ਗੁਮਰਾਹ ਕਰਨ ਵਾਸਤੇ ਉਡਾਈਆ ਗਈਆ ਹਨ ਜਿਹਨਾ ਦਾ ਮਕਸਦ ਹੈ ਕਿ ਲੋਕ ਕਰੋਨਾ ਟੈਸਟ ਨਾ ਕਰਵਾਉਣ ਅਤੇ ਪੰਜਾਬ ਵਿੱਚ ਕਰੋਨਾ ਸੰਕਟ ਹੋਰ ਵੱਧ ਸਕੇ

ਉਹਨਾ ਨੇ ਇਹਨਾ ਅ ਫ ਵਾ ਹਾ ਪਿੱਛੇ ਪੰਜਾਬ ਵਿਰੋਧੀਆ ਦਾ ਹੱਥ ਹੋਣ ਬਾਰੇ ਕਿਹਾ ਹੈ ਉਹਨਾ ਨੇ ਪੰਜਾਬ ਅਤੇ ਦਿੱਲੀ ਵਿੱਚ ਕਰੋਨਾ ਨਾਲ ਹੋਈਆ ਮੌਤਾ ਦੇ ਅੰਕੜੇ ਪੇਸ਼ ਕਰਦਿਆ ਹੋਇਆ ਆਮ ਆਦਮੀ ਪਾਰਟੀ ਤੇ ਇਹਨਾ ਮਾੜੇ ਹਲਾਤਾ ਵਿੱਚ ਵੀ ਰਾਜਨੀਤੀ ਕਰਨ ਦੇ ਦੋਸ਼ ਲਗਾਏ ਹਨ ਉਹਨਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਸਰੀਰ ਵਿੱਚ ਇਸ ਬਿਮਾਰੀ ਸਬੰਧੀ ਲੱਛਣ ਪਾਏ ਜਾਣ ਤੇ ਤਰੁੰਤ ਡਾਕਟਰ ਕੋਲ ਜਾ ਕੇ ਕਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਤਾ ਜੋ ਬਿਮਾਰੀ ਨੂੰ ਸਮੇ ਰਹਿੰਦੇ ਕੰਟਰੋਲ ਚ ਕੀਤਾ ਜਾ ਸਕੇ ਉਹਨਾ ਕਿਹਾ ਕਿ ਉਹਨਾ ਵੱਲੋ ਹਸਪਤਾਲਾ ਵਿੱਚ ਮਰੀਜਾ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਉਹਨਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਇਹਨਾ ਅਫਵਾਹਾ ਤੇ ਯਕੀਨ ਨਾ ਕੀਤਾ ਜਾਵੇ ਅਤੇ ਵੱਧ ਤੋ ਵੱਧ ਟੈਸਟ ਕਰਵਾ ਕੇ ਲੋੜ ਪੈਣ ਤੇ ਹਸਪਤਾਲ ਭਰਤੀ ਹੋ ਕੇ ਇਸ ਵਾਇਰਸ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ

Check Also

ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਢੂਹੀਆਂ ‘ਤੇ ਖਾਜ ਹੁੰਦੀ, ਖਰਖਰਾ ਭਾਲਦੇ। ਕਹਿੰਦੇ ਬਰੈਂਪਟਨ ਦੇ ਗੁਰਦੁਆਰਿਆਂ ਅੱਗੇ …