Breaking News
Home / News / ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਚੀਜ ਦਾ ਇੱਕ ਚਮਚਾ ਤੁਹਾਨੂੰ ਬਣਾ ਦੇਵੇਗਾ ਘੋੜੇ ਵਰਗਾ…

ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਚੀਜ ਦਾ ਇੱਕ ਚਮਚਾ ਤੁਹਾਨੂੰ ਬਣਾ ਦੇਵੇਗਾ ਘੋੜੇ ਵਰਗਾ…

ਸਦਾ ਸਿਹਤਮੰਦ ਰਹਿਣ ਦੇ ਲਈ ਤਿਰਫਲਾ ਤੋਂ ਬੇਹਤਰ ਹੋਰ ਕੁੱਝ ਨਹੀਂ……..ਖਾਣ-ਪੀਣ ਦਾ ਸ਼ੌਂਕ ਤਾਂ ਸਭ ਨੂੰ ਹੁੰਦਾ ਹੈ ।ਇਨਸਾਨ ਕਮਾਉਂਦਾ ਵੀ ਦੋ ਵਕਤ ਦੀ ਰੋਟੀ ਦੇ ਲਈ ਹੀ ਹੈ ।ਹਾਂ ਇਹ ਗੱਲ ਸੱਚ ਹੈ ਕਿ ਉਹ ਕੇਵਲ ਰੋਟੀ ਹੀ ਨਹੀਂ ਖਾਂਦਾ ਬਲਕਿ ਸਵਾਦ ਦਾ ਵੀ ਪੂਰਾ ਖਿਆਲ ਰੱਖਦਾ ਹੈ ।ਜੀਭ ਹੁੰਦੀ ਹੀ ਇੰਨੀ ਚਟੋਰੀ ਹੈ ਕਿ ਹਰ ਦਮ ਨਵੇਂ ਤਰਾਂ-ਤਰਾਂ ਦੇ ਸਵਾਦਾਂ ਦੀ ਡਮਾਂਡ ਕਰਦੀ ਰਹਿੰਦੀ ਹੈ ।ਅਜਿਹੀ ਸਥਿਤੀ ਵਿਚ ਇਨਸਾਨ ਵੀ ਲਾਲਚੀ ਹੋ ਜਾਂਦਾ ਹੈ ।ਅੱਜ-ਕੱਲ ਬਜਾਰ ਵਿਚ ਪੀਜਾ ,ਬਰਗਰ ਜਿਹੇ ਫਾਸਟਫੂਡ ਦਾ ਚਲਣ ਬਹੁਤ ਵੱਧ ਗਿਆ ਹੈ ।ਇਸ ਲਈ ਪੇਟ ਵਿਚ ਪਾਚਣ ਸੰਬੰਧੀ ਸਮੱਸਿਆਵਾਂ ਦਾ ਹੋਣਾ ਇੱਕ ਆਮ ਗੱਲ ਹੈ ।ਪਰ ਸਾਡੇ ਪੇਟ ਨਾਲ ਹੀ ਮਨੁੱਖੀ ਸਰੀਰ ਦਾ ਸਵਸਥ ਜੁੜਿਆ ਰਹਿੰਦਾ ਹੈ ।ਜੇਕਰ ਸਾਡਾ ਪੇਟ ਠੀਕ ਹੈ ਤਾਂ ਅੱਧੇ ਤੋਂ ਜਿਆਦਾ ਸਮੱਸਿਆਵਾਂ ਸਾਡੀਆਂ ਵੈਸੇ ਹੀ ਦੂਰ ਹੋ ਜਾਂਦੀਆਂ ਹਨ ।

ਖਰਾਬ ਲਾਈਫਸਟਾਇਲ ਦੇ ਕਾਰਨ ਕੁੱਝ ਸਮੱਸਿਆਵਾਂ ਤੋਂ ਲੋਕ ਪਰੇਸ਼ਾਨ ਰਹਿੰਦੇ ਹਨ ।ਅੱਜ ਅਸੀਂ ਤੁਹਾਡੇ ਲਈ ਅਜਿਹੇ ਹੀ ਉਪਾਅ ਲੈ ਕੇ ਆਏ ਹਾਂ ।ਇਹਨਾਂ ਦੇ ਨਾਲ ਤੁਸੀਂ ਕਈ ਤਰਾਂ ਦੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ ।ਆਓ ਜਾਣਦੇ ਹਾਂ ਇਹਨਾਂ ਬਾਰੇ…………………ਆਯੁਰਵੇਦ ਦਾ ਕਮਾਲ ਛੋਟੀਆਂ-ਛੋਟੀਆਂ ਬਿਮਾਰੀਆਂ ਕਾਰਨ ਸਾਨੂੰ ਡਾਕਟਰ ਦੇ ਕੋਲ ਭੱਜਣ ਅਤੇ ਦਵਾਈਆਂ ਲੈਣ ਦੀ ਆਦਤ ਜਿਹੀ ਹੋ ਗਈ ਹੈ ।ਇਹੀ ਗੱਲ ਕਈ ਵਾਰ ਸਾਡੇ ਉੱਪਰ ਭਾਰੀ ਪੈ ਜਾਂਦੀ ਹੈ ।ਅਜਿਹੀ ਸਥਿਤੀ ਵਿਚ ਆਯੁਰਵੇਦ ਇੱਕ ਚੰਗਾ ਵਿਕਲਪ ਹੈ ।

ਵਰਦਾਨ ਹੈ ਤਿਰਫਲਾ“ਤਿਰਫਲਾ” ਇੱਕ ਬਹੁਤ ਹੀ ਵਧੀਆ ਆਯੁਰਵੈਦਿਕ ਔਸ਼ੁੱਧੀ ਹੈ ।ਤਿਰਫਲਾ ਵਿਚ ਤਿੰਨ ਪ੍ਰਮੁੱਖ ਫਲ ਹੁੰਦੇ ਹਨ ।ਇਹਨਾਂ ਵਿਚ ਆਂਵਲਾ ,ਬਹੇੜਾ ਅਤੇ ਹਰੜ ਸ਼ਾਮਿਲ ਹੈ ।ਇਹ ਤਿੰਨ ਫਲ ਨਾਲ ਮਿਲ ਕੇ ਸਾਡੀ ਪਾਚਣ ਨੂੰ ਇਕਦਮ ਚੁਸਤ-ਦਰੁਸਤ ਕਰ ਦਿੰਦੇ ਹਨ ।ਆਪ ਹੁਣ ਅਸੀਂ ਜਾਣਦੇ ਹਾਂ ਤਿਰਫਲਾ ਦੇ ਫਾਇਦਿਆਂ ਬਾਰੇ…………………… ਕਬਜ ਤੋਂ ਰਾਹਤ ਪਾਉਣ ਦੇ ਲਈ – ਤਿਰਫਲਾ ਇੱਕ ਤਰੀਕੇ ਨਾਲ ਸਾਡੇ ਸਰੀਰ ਦੀ ਸਫਾਈ ਕਰਦੀ ਹੈ ।ਇਸ ਵਿਚ ਮੌਜੂਦ ਤੱਤ ਸਾਡੇ ਪੇਟ ਨੂੰ ਸਾਫ਼ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ,ਜਿਸ ਨਾਲ ਲੰਬੇ ਸਮੇਂ ਤੋਂ ਬਣੀ ਹੋਈ ਕਬਜ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ।

ਪੇਟ ਫੁੱਲਣਾ – ਪੇਟ ਫੁੱਲਣਾ ,ਡਕਾਰ ਆਉਣੇ ਵੀ ਕੁੱਝ ਲੋਕਾਂ ਦੇ ਲਈ ਹਰ-ਰੋਜ ਦੀ ਸਮੱਸਿਆ ਹੁੰਦੀ ਹੈ ।ਤਿਰਫਲਾ ਵਿਚ ਮੌਜੂਦ ਆਂਵਲਾ ਪੇਟ ਦੀ ਅੱਗ ਨੂੰ ਸ਼ਾਂਤ ਕਰਦਾ ਹੈ ।ਇਸਦੇ ਫਲਸਰੂਪ ਆਂਤ ਦੀ ਦੀਵਾਰ ਠੰਡੀ ਹੋ ਜਾਂਦੀ ਹੈ ਅਤੇ ਇਹਨਾਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ।ਹਰ-ਰੋਜ ਰਾਤ ਨੂੰ ਲੈਣ ਨਾਲ ਤਿਰਫਲਾ ਦਾ ਵੱਡਾ ਫਾਇਦਾ……………………. ਅਜਿਹਾ ਨਹੀਂ ਹੈ ਕਿ ਕਬਜ ਹੋ ਗਈ ਤੇ ਤਿਰਫਲਾ ਲੈ ਲਵੋ ਅਤੇ ਬਣ ਗਿਆ ਕੰਮ ।ਜੇਕਰ ਤੁਸੀਂ ਹਰ-ਰੋਜ ਰਾਤ ਨੂੰ ਸੌਂਣ ਤੋਂ ਪਹਿਲਾਂ ਇੱਕ ਚਮਚ ਤਿਰਫਲਾ ਚੂਰਨ ਦਾ ਸੇਵਨ ਕਰੋਂਗੇ ਤਾਂ ਤੁਹਾਨੂੰ ਪਾਚਣ ਕਿਰਿਆਂ ਨਿਯਮਿਤ ਹੋਵੇਗੀ ।ਤੁਹਾਨੂੰ ਕਬਜ ਦੀ ਸਮੱਸਿਆ ਨਹੀਂ ਹੋਵੇਗੀ ।

ਪ੍ਰਕਿਰਤਿਕ ਐਂਟੀ-ਆੱਕਸੀਡੈਂਟ – ਸਾਡੇ ਸਰੀਰ ਵਿਚ ਅਜਿਹੇ ਪਦਾਰਥ ਹੁੰਦੇ ਹਨ ਜੋ ਸਾਡੀਆਂ ਕੋਸ਼ਿਕਾਵਾਂ ਨੂੰ ਨ ਸ਼ ਟ ਕਰਦੇ ਹਨ ।ਤਿਰਫਲਾ ਵਿਚ ਮੌਜੂਦ ਗੈਲਿਕ ਐਸਿਡ ,ਫਲੇਵੋਨਾੱਇਡਸ ਅਤੇ ਟੇਨਿਨ ਜਿਹੇ ਤੱਤ ਇਹਨਾਂ ਹਾਨੀਕਾਰਕ ਕਣਾਂ ਨੂੰ ਨ ਸ਼ ਟ ਕਰਦੇ ਹਨ ।ਜਹਿਰ ਨੂੰ ਬਾਹਰ ਕੱਢਣ ਵਿਚ – ਪਾਚਣ ਕਿਰਿਆਂ ਦੇ ਦੌਰਾਨ ਕਈ ਤਰਾਂ ਦੇ ਕੈਮੀਕਲਸ ਵੀ ਬਣਦੇ ਹਨ ,ਜੋ ਜਹਿਰੀਲੇ ਹੁੰਦੇ ਹਨ ।ਤਿਰਫਲਾ ਪੇਟ ਅਤੇ ਵੱਡੀ ਆਂਤ ਤੋਂ ਇਹਨਾਂ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ ।ਚੈਨ ਦੀ ਨੀਂਦ ਲਿਆਉਣ ਵਿਚ – ਜਦ ਪੇਟ ਵਿਚ ਗੜਬੜ ਹੁੰਦੀ ਹੈ ਤਾਂ ਨੀਂਦ ਵੀ ਨਹੀਂ ਆਉਂਦੀ ।ਅੱਜ ਤੋਂ ਹੀ ਹਰ-ਰੋਜ ਰਾਤ ਨੂੰ ਤਿਰਫਲਾ ਲੈਣਾ ਸ਼ੁਰੂ ਕਰ ਦਵੋ ।ਤੁਹਾਨੂੰ ਇੰਨੀ ਚੰਗੀ ਨੀਂਦ ਆਵੇਗੀ ਕਿ ਅਗਲਾ ਦਿਨ ਤੁਹਾਨੂੰ ਖੂਬਸੂਰਤ ਲੱਗੇਗਾ ।

Check Also

ਨੇਹਾ ਕੱਕੜ ਦੇ ਅਨੰਦ ਕਾਰਜ ਦੀ ਵੀਡੀਉ ਹੋਈ ਵਾਇਰਲ

ਪ੍ਰਸਿੱਧ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਅੱਜ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ …

Leave a Reply

Your email address will not be published. Required fields are marked *