Breaking News
Home / Misc / ਕੁੜੀ ਬਾਹਰਲੇ ਮੁਲਕ ਤੋ ਭੇਜਦੀ ਸੀ ਆਪਣੀ ਬਜੁਰਗ ਮਾਂ ਨੂੰ ਪੈਸੇ ਪਰ ਸੱਚਾਈ ਜਾਣ ਘੁੰਮ ਗਿਆ ਦਿਮਾਗ

ਕੁੜੀ ਬਾਹਰਲੇ ਮੁਲਕ ਤੋ ਭੇਜਦੀ ਸੀ ਆਪਣੀ ਬਜੁਰਗ ਮਾਂ ਨੂੰ ਪੈਸੇ ਪਰ ਸੱਚਾਈ ਜਾਣ ਘੁੰਮ ਗਿਆ ਦਿਮਾਗ

ਇਸ ਦੋਸ਼ ਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ,ਦਿੱਲੀ ਦੇ ਵਿੱਚ ਵਾ ਪ ਰੀ ਇੱਕ ਘਟਨਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਔਰਤ ਦੀ ਲੜਕੀ ਵਿਦੇਸ਼ ਵਿੱਚ ਰਹਿੰਦੀ ਸੀ। ਜਦੋਂ ਉ ਹ ਉਸ ਨੂੰ ਪੈਸੇ ਪਾਉਂਦੀ ਸੀ ਤਾਂ ਉਸ ਬਜ਼ੁਰਗ ਦੀ ਕੇ ਅ ਰ ਉਸ ਵਿੱਚੋਂ ਪੈਸੇ ਚੋਰੀ ਕਰ ਲਈਦੀ ਸੀ।

ਆਓ ਜਾਣਦੇ ਹਾਂ ਪੂਰੀ ਘਟਨਾ ਦੋਸਤੋ ਅਸਲ ਦੇ ਵਿੱਚ ਇੱਕ ਲ ੜ ਕੀ ਸੀ। ਜੋ ਕਿ ਅਮਰੀਕਾ ਦੇ ਵਿੱਚ ਸੈਟਲ ਸੀ ਅਤੇ ਉਸ ਦੀ ਮਾਂ ਦਾ ਕਿਊਬਾ ਇੱਕ ਜੁਇੰਟ ਖਾਤਾ ਸੀ ਜਿਸ ਦੇ ਵਿਚੋਂ ਸਮੇਂ ਸਿਰ ਪੈਸੇ ਪਾਉਂਦੀ ਸੀ। ਇੱਕ ਦਿ ਨ ਉਸ ਲੜਕੀ ਨੂੰ ਮੈਸੇਜ ਆਇਆ ਕਿ ਉਸ ਦੇ ਅਕਾਊਂਟ ਵਿੱਚ ਸਾ ਢੇ ਪੰਜ ਲੱਖ ਰੁਪਏ ਨਿਕਲੇ ਹਨ।

ਜਦੋਂ ਉਸ ਨੇ ਆਪਣੀ ਮਾਂ ਤੋਂ ਪੁੱਛਿਆ ਤਾਂ ਉਸ ਦੀ ਮਾਂ ਨੇ ਦੱ ਸਿ ਆ ਕਿ ਉਸ ਨੇ ਨਹੀਂ ਕਟਵਾਏ ਸਗੋਂ ਉਸ ਨੇ ਵੀ ਦੱਸਿਆ ਕਿ ਉਸ ਦਾ ਏ ਟੀ ਐੱ ਮ ਚੋਰੀ ਹੋ ਗਿਆ ਹੈ। ਇਸ ਤੋਂ ਬਾਅਦ ਉਸ ਮ ਹਿ ਲਾ ਨੇ ਪੁਲੀਸ ਨੂੰ ਰਿਪੋਰਟ ਲਗਾਈ।

ਇਸ ਤੋਂ ਬਾਅਦ ਸਾਰੀ ਗੱਲ ਦੀ ਪੁਸ਼ਤਾ ਕੀਤੀ ਗਈ ਤਾਂ ਮ ਹਿ ਲਾ ਦੀ ਕੇਅਰ ਟੇਕਰ ਦਾ ਬੁਏਡ ਹੀ ਸਭ ਕੁਝ ਕਰ ਰਿਹਾ ਸੀ। ਫਿਰ ਮ ਹਿ ਲਾ ਦੇ ਬੁਆਏਫ੍ਰੈਂਡ ਅਤੇ ਮਹਿਲਾ ਦੋਵਾਂ ਨੂੰ ਗ੍ਰਿਫਤਾਰ ਕਰ ਲਿ ਆ ਗਿਆ ਅਤੇ ਉਨ੍ਹਾਂ ਤੋਂ ਸਭ ਪੈਸੇ ਵੀ ਕਢਵਾ ਲਏ ਗਏ।

Check Also

ਪੰਜਾਬੀ ਚ ਸੁਣੋ ਬੇਅੰਤ ਕੌਰ ਦੇ ਮਾਮਲੇ ਬਾਰੇ ਕੀ ਬੋਲੇ ਜਸਟਿਨ ਟਰੂਡੋ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਦੁਖੀ ਹੋ …