Home / Misc / ਦੇਖੋ ਕੈਨੇਡਾ ਦੇ ਕਲਯੁਗੀ ਪੁੱਤਰ ਨੇ ਆਪਣੀ ਸਕੀ ਮਾਂ ਨਾਲ ਕੀਤਾ

ਦੇਖੋ ਕੈਨੇਡਾ ਦੇ ਕਲਯੁਗੀ ਪੁੱਤਰ ਨੇ ਆਪਣੀ ਸਕੀ ਮਾਂ ਨਾਲ ਕੀਤਾ

ਦੋਸਤੋ ਅੱਜ ਦੇ ਕ ਲ ਯੁ ਗ ਦੇ ਇਸ ਜ਼ਮਾਨੇ ਵਿੱਚ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਤਾਂ ਪੈਰਾਂ ਹੇਠੋਂ ਜਮੀਨ ਹੀ ਨਿਕਲ ਜਾਂਦੀ ਹੈ ।ਕੁਝ ਲੋਕ ਤਾਂ ਕਹਿੰਦੇ ਹਨ ਕਿ ਜ਼ਮਾਨਾ ਐਡਵਾਂਸ ਹੋ ਗਿਆ ਹੈ ਪ੍ਰੰਤੂ ਜਦੋਂ ਕੋਈ ਅਜਿਹੀ ਖ਼ਬਰ ਸੁਣਨ ਨੂੰ ਮਿਲਦੀ ਹੈ ਤਾਂ ਇਹ ਗੱਲ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਅਜਿਹੇ ਐਡਵਾਂਸ ਹੋਏ ਜ਼ਮਾਨੇ ਦਾ ਕੀ ਫਾਇਦਾ ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖ਼ਬਰ ਅਤੇ ਸੱਚੀ ਘ ਟ ਨਾ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕੈਨੇਡਾ ਤੋਂ ਹੈ ਇੱਥੋਂ ਦੇ ਰਹਿਣ ਵਾਲੇ ਇੱਕ ਲੜਕੇ ਨੇ ਹੀ ਆਪਣੀ ਮਾਂ ਨਾਲ ਇੰਨਾ ਘਿ ਨਾ ਉ ਣਾ ਅਤੇ ਦੁ ਖ ਦਾ ਈ ਕੰਮ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈ ਰਾ ਨ ਰਹਿ ਜਾਓਗੇ ।ਕੈਨੇਡਾ ਵਿੱਚ ਹਰ ਰੋਜ਼ ਨਵੀਆਂ ਵਾ ਰ ਦਾ ਤਾਂ ਨੂੰ ਅੰ ਜ਼ਾ ਮ ਦਿੱਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹੀ ਹੀ ਇੱਕ ਵਾ ਰ ਦਾ ਤ ਸਾਹਮਣੇ ਆਈ ਹੈ ਓਟਾਵਾ ਵਿੱਚ, ਜਿੱਥੇ ਇੱਕ 81 ਸਾਲਾਂ ਔਰਤ ਦਾ ਕ ਤ ਲ ਕੀਤਾ ਗਿਆ ਹੈ।

81 ਸਾਲਾਂ ਔਰਤ ਦੀ ਪਛਾਣ ਮਾਰੀਆ ਡੇਸੇਓਸ ਵਜੋਂ ਕੀਤੀ ਗਈ ਹੈ, ਜਿਹੜੀ ਕਿ ਕਿੰਗਸਟਨ ‘ਚ ਰਹਿੰਦੀ ਸੀ। ਇਸ ਔਰਤ ਦੇ ਕ ਤ ਲ ਦਾ ਦੋ ਸ਼ੀ ਕੋਈ ਹੋਰ ਨਹੀਂ ਸਗੋਂ ਉਸ ਦਾ ਸਕਾ ਪੁੱਤਰ ਅਤੇ ਉਸ ਦੀ ਪ੍ਰੇ ਮਿ ਕਾ ਹੈ। ਦੋ ਸ਼ੀ ਆਂ ਦੀ ਪਛਾਣ ਮਾਰੀਆ ਦੇ ਪੁੱਤਰ ਪਾਓਲੋ ਡੋਸੋਓਸਾ ਅਤੇ ਉਸ ਦੇ ਪੁੱਤਰ ਦੇ ਪ੍ਰੇ ਮਿ ਕਾ ਡੇਨੀਅਨ ਲੇਬਲੇਂਕ ਵੱਜੋਂ ਕੀਤੀ ਹੈ।ਪਾਓਲੋ ਡੋਸੋਓਸਾ ਨੇ ਆਪਣੀ ਪ੍ਰੇ ਮਿ ਕਾ ਨਾਲ ਮਿਲ ਕੇ ਆਪਣੀ ਹੀ ਮਾਂ ਨੂੰ ਮੌ ਤ ਦੇ ਘਾ ਟ ਉ ਤਾ ਰ ਦਿੱਤਾ।

ਦੋਸਤੋ ਭਾਵੇਂ ਕਿ ਇਹ ਘਟਨਾ ਕਿਸੇ ਹੋਰ ਦੇਸ਼ ਦੀ ਹੈ ਪਰੰਤੂ ਇਹ ਅੱਜ ਦੇ ਦੌਰ ਦੇ ਕ ਲ ਯੁੱ ਗ ਦਾ ਜਿ ਊਂ ਦਾ ਜਾਗਦਾ ਸ ਬੂ ਤ ਹੈ । ਅੱਜ ਦੀ ਪੀੜ੍ਹੀ ਦੀ ਸੋਚ ਏਨੀ ਜ਼ਿਆਦਾ ਨੀਚੇ ਗਿ ਰ ਦੀ ਜਾ ਰਹੀ ਹੈ ਕਿ ਇਸੇ ਕਾਰਨ ਹੀ ਅਜਿਹੀਆਂ ਘ ਟ ਨਾ ਵਾਂ ਸਾਹਮਣੇ ਆਉਂਦੀਆਂ ਹਨ ।

ਘ ਟ ਨਾ ਦਾ ਪਤਾ ਲਗਦਿਆਂ ਹੀ ਮੌਕੇ `ਤੇ ਪੁਲਿਸ ਪਹੁੰਚ ਗਈ। ਪੁਲਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾ ਰੀ ਆ ਦਾ ਕ ਤ ਲ 8 ਫਰਵਰੀ ਨੂੰ ਕੀਤਾ ਗਿਆ ਸੀ, ਜਿਸ ਤੋਂ 2 ਦਿਨਾਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ ਤ ਕ ਐਲਾਨ ਦਿੱਤਾ ਸੀ। ਸੂਤਰਾਂ ਮੁਤਾਬਕ ਕ ਤ ਲ ਤੋਂ ਬਾਅਦ ਹੀ ਉਸ ਦਾ ਪੁੱਤਰ ਅਤੇ ਉਸ ਦੀ ਪ੍ਰੇ ਮਿ ਕਾ ਫ ਰਾ ਰ ਹੋ ਗਏ ਹਨ।

ਜਾਂਚ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਜਾਂਚ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਪੁਲਿਸ ਨੇ ਕਿਹਾ ਕਿ ਅਸੀ ਉਨ੍ਹਾਂ ਦੀ ਭਾਲ ਕਰ ਰਹੇ ਹਾਂ ਅਤੇ ਫੜੇ ਜਾਣ ਤੋਂ ਬਾਅਦ ਉਨ੍ਹਾਂ ‘ਤੇ ਸ ਖ ਤ ਕਾਰਵਾਈ ਕੀਤੀ ਜਾਵੇਗੀ।

Check Also

ਮਸ਼ਹੂਰ ਪੰਜਾਬੀ ਗਾਇਕ ਰਾਜ ਬਰਾੜ ਦੀ ਧੀ ਬਾਰੇ ਆਈ ਇਹ ਵੱਡੀ ਖਬਰ

ਰਾਜ ਬਰਾੜ ਦੀ ਧੀ ਬਾਰੇ ਆਈ ਇਹ ਵੱਡੀ ਖਬਰ ਅੱਜ ਕਲ ਪੰਜਾਬੀ ਗਾਇਕ ਕਲਾਕਾਰ ਕਿਸਾਨਾਂ …

Leave a Reply

Your email address will not be published. Required fields are marked *