Breaking News
Home / Misc / ਕੈਨੇਡਾ ਦੀ ਇਸ ਕੁੜੀ ਦੇ ਬਾਰੇ ਜਾਣ ਉੱਡ ਜਾਣੇ ਤੁਹਾਡੇ ਵੀ ਹੋਸ

ਕੈਨੇਡਾ ਦੀ ਇਸ ਕੁੜੀ ਦੇ ਬਾਰੇ ਜਾਣ ਉੱਡ ਜਾਣੇ ਤੁਹਾਡੇ ਵੀ ਹੋਸ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ” ਅੱਜ ਕੱਲ ਲੋਕਾਂ ਦੇ ਮਨ ਦੇ ਵਿੱਚ ਕਨੇਡਾ ਜਾਣ ਨੂੰ ਲੈ ਕੇ ਬਹੁਤ ਚਾਹ ਹੈ । ਇਸ ਦੇ ਲਈ ਚਾਹੇ ਲੋਕਾਂ ਨੂੰ ਕੋਈ ਵੀ ਤਰੀਕਾ ਅਪਣਾਉਣਾ ਪਵੇ ਜਾ ਜਿੰਨੇ ਮਰਜ਼ੀ ਪੈਸੇ ਖਰਚਣੇ ਪੈ ਜਾਣ । ਬਸ ਮਕਸਦ ਹੁੰਦਾ ਹੈ ਕਨੇਡਾ ਪੱਕੇ ਹੋਣਾ ।

ਇਸ ਦੇ ਲਈ ਲੋਕਾਂ ਨੂੰ ਧੋਖੇ ਵੀ ਬਹੁਤ ਮਿਲਦੇ ਹਨ । ਫੇਰ ਚਾਹੇ ਉਹ ਧੋਖਾ ਏਜੰਟਾਂ ਵਲੋਂ ਹੋਵੇ ਜਾਂ ਕਿਸੇ ਹੋਰ ਵਲੋਂ । ਅੱਜ ਕੱਲ ਇੱਕ ਨਵਾਂ ਦੌਰ ਚੱਲ ਰਿਹਾ ਹੈ ਕਿ ਲੜਕੀ ielts ਕਰਦੀ ਹੈ । ਅਤੇ ਲੜਕਾ ਪੈਸੇ ਖਰਚ ਕਰਦਾ ਹੈ । ਫੇਰ ਦੋਨੋ ਵਿਆਹ ਕਰਵਾ ਕੇ ਬਾਹਰ ਚਲੇ ਜਾਂਦੇ ਹਨ । ਇਸ ਤਰਾਂ ਕਈ ਰਿਸਤੇ ਤਾਂ ਸਿਰੇ ਚੜ ਜਾਂਦੇ ਹਨ । ਪਰ ਜਿਆਦਾ ਤਰ ਧੋਖੇ ਹੀ ਹੁੰਦੇ ਹਨ । ਹਾਲ ਹੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ , ਗੁਰਦਿੱਤ ਸਿੰਘ ਨਾਮੀ ਲੜਕੇ ਜਿਸ ਦੀ ਉਮਰ 31 ਸਾਲ ਹੈ ।

ਉਸ ਦਾ 27 ਸਾਲ ਨਵਪ੍ਰੀਤ ਕੌਰ ਰਾਜਪੂਤ ਨਾਲ 2015 ਮਈ ਵਿੱਚ ਵਿਆਹ ਹੋਇਆ ਸੀ । ਨਵਪ੍ਰੀਤ ਪਹਿਲਾ ਵੀ ਕਨੇਡਾ ਗਈ ਸੀ । ਪਰ ਹੁਣ ਉਸ ਕੋਲ ਫੀਸ ਭਰਨ ਲਈ ਪੈਸੇ ਨਹੀਂ ਸਨ । ਇਸ ਲਈ ਉਸ ਨੇ ਵਿਆਹ ਕਰਵਾਇਆ ਅਤੇ ਫੀਸ ਦੇ ਪੈਸੇ ਲੈ ਕੇ ਬਾਹਰ ਚਲੀ ਗਈ । ਅਤੇ 2017 ਤੋਂ ਉਸ ਨੇ ਆਪਣਾ ਨੰਬਰ ਵੀ ਬੰਦ ਕੀਤਾ ਹੋਇਆ ਹੈ ।

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …