ਦੋਸਤੋ ਅੱਜ ਅਸੀਂ ਤਹਾਨੂੰ ਦਸਣ ਜਾ ਰਹੇ ਇਕ ਔਰਤ ਜੋ ਵਿਆਹ ਦੇ ਬਾਦ ਆਪਣੇ ਪਤੀ ਤੋਂ ਚਾਹੋੰਦੀ ਹੈ ਇਹ ਤਿੰਨ ਖਾਸ ਚੀਜਾਂ ਜੋ ਕੀ ਉਹ ਆਪਣੇ ਪਤੀ ਉ ਬੋਲ ਕੇ ਨਹੀਂ ਦੱਸ ਸਕਦੀ , ਕਿਹੜੀਆਂ ਕਿਹੜੀਆਂ ਹਨ ਉਹ ਖਾਸ ਚੀਜਾਂ ਆਓ ਅਸੀਂ ਤਹਾਨੂੰ ਦੱਸਦੇ ਹਾਂ, ਸਭ ਤੋਂ ਪਹਿਲਾ ਜਦੋ ਵੀ ਮੁੰਡੇ ਤੇ ਕੁੜੀ ਦਾ ਵਿਆਹ ਹੁੰਦਾ ਹੈ
ਤਾ ਦੋਵਾਂ ਨੂੰ ਹੁੰਦਾ ਹੈ ਕੀ ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਨ ਤੇ ਵੱਧ ਤੋਂ ਵੱਧ ਸਮਾਂ ਇਕ ਦੂਜੇ ਦੇ ਨਾਲ ਗੁਜਾਰਨ ਵਿਆਹ ਦੇ ਬਾਦ ਇਹ ਬਹੁਤ ਜਰੂਰੀ ਹੁੰਦਾ ਹੈ , ਪਤਨੀ ਦਾ ਇਕ ਸੁਪਨਾ ਹੁੰਦਾ ਹੈ ਕੀ ਉਸਦਾ ਪਤੀ ਵਫ਼ਾਦਾਰ ਰਹੇ ਇਹ ਇੱਛਾ ਹਰ ਪਤਨੀ ਦੀ ਹੁੰਦੀ ਹੈ ਕੀ ਉਸਦਾ ਪਤੀ ਵਫ਼ਾਦਾਰ ਰਹੇ ਉਹ ਕਿਸੇ ਵੀ ਪੜ੍ਹਾਈ ਔਰਤ ਦੇ ਵੱਲ ਗ਼ ਲ ਤ ਨਿਗਾ ਦੇ ਨਾਲ ਨਾ ਦੇਖਦੇ ਇਸਦੇ ਕਰਕੇ ਬਹੁਤ ਸਾਰੇ ਘਰ ਖ਼ਰਾਬ ਹੋ ਗਏ ਹਨ ,
ਦੋਸਤੋ ਪਤਨੀ ਨੂੰ ਹੁੰਦਾ ਹੈ ਕੀ ਉਸਦਾ ਪਤੀ ਉਸਦੇ ਨਾਲ ਹਰ ਇਕ ਗੱਲ ਨੂੰ ਸ਼ੇਅਰ ਕਰੇ ਇਸਦੇ ਨਾਲ ਉਹ ਇਕ ਦੂਜੇ ਨੂੰ ਚੰਗੀ ਤਰਾਂ ਦੇ ਨਾਲ ਘੁਲ ਮਿਲ ਜਾਂਦੇ ਹਨ ਤੇ ਓਹਨਾ ਦੀ ਜਿੰਦਗੀ ਬਹੁਤ ਹੀ ਖੁਸ਼ੀ ਦੇ ਨਾਲ ਬਤੀਤ ਹੁੰਦੀ ਹੈ ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ ।