Breaking News
Home / News / ਅਮੀਰ ਪਰਿਵਾਰ ਗਿਆ ਸੀ ਛੁੱਟੀਆਂ ਮਨਾਉਣ ਪਰ, ਜਹਾਜ ਹੋਇਆ ਕ੍ਰੈਸ਼

ਅਮੀਰ ਪਰਿਵਾਰ ਗਿਆ ਸੀ ਛੁੱਟੀਆਂ ਮਨਾਉਣ ਪਰ, ਜਹਾਜ ਹੋਇਆ ਕ੍ਰੈਸ਼

ਅਮੀਰ ਪਰਿਵਾਰ ਗਿਆ ਸੀ ਛੁੱਟੀਆਂ ਮਨਾਉਣ ਪਰ, ਜਹਾਜ ਹੋਇਆ ਕ੍ਰੈਸ਼, ਆ ਗਈ ਮੌਤ ਆਖਰੀ ਸਮੇਂ ਕਰੋੜਾਂ ਰੁਪਏ ਵੀ ਕੰਮ ਨਾ ਆਏ ਵੀਡੀਓ ਦੇਖ ਕੰਬ ਜਾਏਗੀ ਰੂਹ

ਰਿਓ ਡੀ ਜੈਨੇਰਿਓ – ਬ੍ਰਾਜ਼ੀਲ ਵਿੱਚ ਦੋ ਇੰਜਣ ਵਾਲਾ ਇੱਕ ਜਹਾਜ਼ ਮੰਗਲਵਾਰ ਨੂੰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ। ਸਥਾਨਕ ਨਿਊਜ਼ ਪੋਟਰਲ Globo.com ਨੇ ਆਪਣੀ ਰਿਪੋਟਰ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਪੋਟਰਲ ਮੁਤਾਬਕ ਇਹ ਹਾਦਸਾ ਅੱਜ ਸਵੇਰੇ ਪਿਰਾਸੀਕਾਬਾ ਖੇਤਰ ਵਿੱਚ ਵਾਪਰਿਆ। ਜਹਾਜ਼ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਿਆ ਅਤੇ ਧ ਮਾ ਕਾ ਹੋਣ ਦੀ ਵਜ੍ਹਾ ਨਾਲ ਉਸ ਵਿੱਚ ਅੱਗ ਲੱਗ ਗਈ। ਇਸ ਘਟਨਾ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਅਤੇ ਦੋ ਪਾਇਲਟਾਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Check Also

ਕੈਪਟਨ ਨੇ ਅਰੂਸਾ ਤੇ ਸੋਨੀਆ ਗਾਂਧੀ ਦੀ ਫ਼ੋਟੋ ਕਰਤੀ ਜਾਰੀ, ਸਵਾਲ ਚੁੱਕਣ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ

ਕੈਪਟਨ ਦੀ ਮਹਿਲਾ ਦੋਸਤ ਦੇ ਆਈਐਸਆਈ ਨਾਲ ਕੁਨੈਕਸ਼ਨ ਦੀ ਹੋਏਗੀ ਜਾਂਚ, ਪੰਜਾਬ ਸਰਕਾਰ ਦਾ ਵੱਡਾ …

Recent Comments

No comments to show.