Home / Misc / ਪਾਕਿਸਤਾਨ ਦੀਆਂ ਜੇਲਾਂ ਵਿੱਚ ਭਾਰਤੀਆਂ ਦੀ ਜਿੰਦਗੀ ਵੇਖ ਰੂਹ ਕੰਬ ਜਾਏਗੀ

ਪਾਕਿਸਤਾਨ ਦੀਆਂ ਜੇਲਾਂ ਵਿੱਚ ਭਾਰਤੀਆਂ ਦੀ ਜਿੰਦਗੀ ਵੇਖ ਰੂਹ ਕੰਬ ਜਾਏਗੀ

ਪਾਕਿਸਤਾਨ ਅਤੇ ਭਾਰਤ ਦੀਆਂ ਜੇਲਾਂ ਦੀਆਂ ਗੱਲ ਕਰੀਏ ਜੇ ਆਪਾਂ ਤਾਂ ਪਤਾ ਨੀ ਆਜ਼ਾਦੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਹੋ ਜਿਹੀ ਦੋਨਾਂ ਵਿਚਕਾਰ ਐਨੀ ਨਫ਼ਰਤ ਕਿਉਂ ਬਣੀ ਹੋਈ ਆ ਜਦੋਂ ਕੇ ਪਾਕਿਸਤਾਨ ਵੀ ਭਾਰਤ ਦਾ ਹਿਸਾ ਹੁੰਦਾ ਸੀ ਭਾਰਤ ਦੀ ਮੱਦਦ ਨਾਲ ਪਾਕਿਸਤਾਨ ਇਕ ਅਲੱਗ ਦੇਸ਼ ਬਣ ਗਿਆ ਸੀ

ਪਰ ਫਿਰ ਵੀ ਇਕ ਦੂਜੇ ਵਲ ਐਨਾ ਦਾ ਤਣ ਬਣਿਆ ਰਹਿੰਦਾ ਹੈ ਪਾਕਿਸਤਾਨ ਦੀ ਸ਼ੀਸ਼ ਅਦਾਲਤ ਬਾਰੇ ਤਾਂ ਤੁਸੀ ਸਬ ਨੇ ਸੁਣਿਆ ਹੋਊਗਾ ਉਹਨਾਂ ਦੁਵਾਰਾ ਇਕ ਪਾਕਿਸਤਾਨ ਦੀਆਂ ਜੇਲਾਂ ਵਿਚ 537 ਭਾਰਤੀ ਕੈਦੀ ਬੰਦ ਸਨ ਹਨ ਵਿੱਚੋ 483 ਤਾਂ ਮਛੇਰੇ ਹਨ ਜੋ ਗ਼ਲਤੀ ਨਾਲ ਮੱਛੀਆਂ ਫੜ੍ਹਦੇ ਸਮੇਂ ਪਾਕਿਸਤਾਨ ਦੀਆਂ ਸਰਹੱਦ ਪਾਰ ਕਰ ਗਏ ਸਨ ਵਿਦੇਸ਼ੀ ਦਫ਼ਤਰ (ਐੱਫ। ਓ।) ਨੇ ਕਿਹਾ ਕਿ ਇਨ੍ਹਾਂ ਵਿੱਚ 54 ਨਾਗਰਿਕ ਅਤੇ 483 ਮਛੇਰੇ ਸ਼ਾਮਲ ਹਨ।

ਪਾਕਿਸਤਾਨ ਅਤੇ ਭਾਰਤ ਵਿਚਾਲੇ 21 ਮਈ, 2008 ਵਿਚ ਸਮਝੌਤੇ ਦਾ ਫੈਸਲਾ ਲਿਆ ਗਿਆ ਸੀ। ਦੋਵਾਂ ਦੇਸ਼ਾਂ ਨੂੰ 1 ਜਨਵਰੀ ਅਤੇ 1 ਜੁਲਾਈ ਨੂੰ ਸਾਲ ਵਿੱਚ ਦੋ ਵਾਰ ਕੈਦੀਆਂ ਦੀ ਸੂਚੀ ਇਕ ਦੂਜੇ ਨੂੰ ਲਿਸਟ ਦੇਣੀ ਜਰੂਰੀ ਹੈ। ਭਾਰਤੀ ਕੈਦੀਆਂ ਨੂੰ ਜੇਲ ਵਿਚ ਬੰਨ੍ਹ ਦਿੱਤਾ ਜਾਂਦਾ ਹੈ ਉਹਨਾਂ ਨੂੰ ਕੁਝ ਵੀ ਖਾਣ ਨੂੰ ਨਹੀਂ ਦਿੱਤਾ ਜਾਂਦਾ ਜਿਸ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ।

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …