Breaking News
Home / Misc / ਰੋਕਣ ਤੇ ਕਰਤਾ ਕਾਂ ਡ ਵੱਡੀ ਭੈਣ ਦੇ ਪਤੀ ਨਾਲ ਸੀ ਗ ਲ ਤ ਸੰ ਬੰ ਧ

ਰੋਕਣ ਤੇ ਕਰਤਾ ਕਾਂ ਡ ਵੱਡੀ ਭੈਣ ਦੇ ਪਤੀ ਨਾਲ ਸੀ ਗ ਲ ਤ ਸੰ ਬੰ ਧ

ਜਿਲਾ ਸੰਗਰੂਰ ਦੇ ਪਿੰਡ ਕਾਕੂ ਵਾਲ ਤੋਂ ਅਜਿਹਾ ਮਾਮਲਾ ਸਾ ਹ ਮ ਣੇ ਆਇਆ ਹੈ ਕਿ ਜਿਸ ਨੂੰ ਦੇਖ ਦੇ ਤੇ ਸੁਣਦੇ ਹੀ ਤੁਹਾਡੇ ਪੈ ਰਾਂ ਹੇ ਠਾਂ ਤੋਂ ਜਮੀਨ ਨਿਕਲ ਜਾ ਵੇਗੀ । ਪਿਆਰ ਦੇ ਵਿੱਚ ਅੰਨੀ ਹੋਈ ਕੁ ੜੀ ਦੇ ਵੱਲੋਂ ਆਪਣੇ ਹੀ ਜੀਜੇ ਉੱਤੇ ਕਬਜਾ ਕੀਤੇ ਗਿਆ ਤੇ ਆ ਪ ਣੀ ਹੀ ਵੱਡੀ ਭੈਣ ਦੀ ਮੌਤ ਦਾ ਕਾਰਨ ਬਣੀ, ਦਰਸਲ ਮਾਮਲਾ ਸੰਗਰੂਰ ਦੇ ਇਲਾਕੇ ਕਾਕੂਵਾਲ ਦਾ ਹੈ ,

ਜਿੱਥੇ 28 ਸਾਲਾ ਦੋ ਬੱਚਿਆਂ ਦੀ ਮਾਂ ਕਮਲ ਜੀਤ ਕੌਰ ਦਾ ਪੱਖੇ ਨਾਲ ਲਟਕ ਕੇ ਫਾਹਾ ਲੈਣ ਦਾ ਮਾਮਲਾ ਸਾ ਹ ਮ ਣੇ ਆਇਆ ਹੈ।

ਇਸ ਮਾਮਲੇ ਨੂੰ ਉਸ ਦੇ ਸਹੁਰਾ ਪ ਰਿ ਵਾ ਰ ਵੱਲੋਂ ਖੁਦ-ਕੁਸ਼ੀ ਦਾ ਮਾਮਲਾ ਦੱ ਸਿ ਆ ਗਿਆ ਹੈ ਪਰ ਇਸਦੀ ਜਾਣਕਾਰੀ ਕਮਲਜੀਤ ਦੇ ਪੇਕੇ ਪਿੰਡ ਨਹੀਂ ਦਿੱਤੀ ਗਈ ,ਪਰ ਕਿਸੇ ਤਰਾਂ ਉ ਹ ਨਾਂ ਨੂੰ ਇਸ ਦੀ ਜਾਣਕਾਰੀ ਮਿਲ ਗਈ ਤੇ ਉਹਨਾਂ ਨੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਸਭ ਦੰਗ ਰਿਹ ਗਏ।

ਪ ਰਿ ਵਾ ਰ ਨੇ ਦੱਸਿਆ, ਕਿ ਛੋਟੀ ਕੁੜੀ ਗੁਰਪ੍ਰੀਤ ਦੇ ਮੁੰਡੇ ਨਾਲ ਗਲਤ ਸੰਬੰਧ ਸੀ, ਤੇ ਉਹ ਵੱਡੀ ਭੈਣ ਨੂੰ ਨਹੀਂ ਸੀ ,ਰੱਖਣਾ ਚਾਹੁੰਦਾ ਤਾ ਛੋਟੀ ਨੂੰ ਰੱਖਣਾ ਚਾਹੁੰਦਾ ਸੀ।ਜਿਸ ਤੋਂ ਬਾਦ ਪੰਚਾਇਤਾਂ ਨੇ ਫੈ ਸ ਲਾ ਕਰ ਕੇ ਦੋਵੇਂ ਹੀ ਨਾਲ ਤੋਰ ਦਿੱ ਤੀ ਆਂ ਤੇ ਹੁਣ ਉਹਨਾ ਨੇ ਹੀ ਵੱਡੀ ਨੂੰ ਮਾਰਿਆ ਹੈ।,ਭਰਾ ਨੇ ਆ ਪ ਣੀ ਛੋਟੀ ਭੈਣ ਤੇ ਜੀਜੇ ਤੇ ਦੋਸ਼ ਲਾਏ ਹਨ, ਤੇ ਪਰਸ਼ਾਸਨ ਤੋਂ ਮੰ ਗ ਕੀ ਤੀ ਹੈ ਕਿ ਉਹ ਨਾਂ ਨੂੰ ਸਜਾ ਦਿੱਤੀ ਜਾਵੇ।

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …