Breaking News
Home / Misc / 91 ਸਾਲ ਦੀ ਔਰਤ ਨੇ 23 ਸਾਲ ਦੇ ਲੜਕੇ ਨਾਲ ਕਰਵਾਇਆ…

91 ਸਾਲ ਦੀ ਔਰਤ ਨੇ 23 ਸਾਲ ਦੇ ਲੜਕੇ ਨਾਲ ਕਰਵਾਇਆ…

91 ਸਾਲ ਦੀ ਔਰਤ ਨੇ 23 ਸਾਲ ਦੇ ਲੜਕੇ ਨਾਲ ਕਰਵਾਇਆ ਵਿਆਹ ਹਨੀਮੂਨ ਤੇ ਹੀ ਔਰਤ ਨਾਲ ਦੇਖੋ ਕੀ ਹੋਇਆ !ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਕਿਹਾ ਜਾਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ।ਕੋਈ ਪਿਆਰ ਵਿੱਚ ਉਮਰ ਨਹੀ ਵੇਖਦਾ ਪਰ ਬਹੁਤ ਜ਼ਿਆਦਾ ਨਹੀ ਬਜ਼ੁਰਗ ਲੋਕ ਛੋਟੇ ਲੋਕਾ ਨਾਲ ਵਿਆਹ ਕਰਵਾਉਦੇ ਹਨ।ਇਸੇ ਤਰ੍ਹਾ ਵਿਆਹ ਵਿੱਚ 3 ਤੋਂ 4 ਸਾਲ ਦਾ ਅੰਤਰ ਹੁੰਦਾ ਹੈ।ਤੁਸੀ ਜ਼ਰੂਰ ਵੇਖਿਆ ਹੋਵੇਗਾ।ਪਰ ਅੱਜ ਅਸੀ ਤੁਹਾਨੂੰ ਉਸ ਵਿਆਹ ਬਾਰੇ ਦੱਸਣ ਜਾ ਰਹੇ ਹਨ।ਜਿਸ ਵਿੱਚ ਲਾੜੀ ਦੀ ਉਮਰ 91 ਸਾਲ ਅਤੇ ਲੜਕੇ ਲਾੜੇ ਦੀ ਉਮਰ 23 ਸਾਲ ਸੀ।

23 ਸਾਲਾ ਲੜਕੇ ਨੇ 91 ਸਾਲਾ ਦੁਲਹਨ ਨਾਲ ਵਿਆਹ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ।ਅਰਜਨਟੀਨਾ ਵਿੱਚ ਵਿਆਹ ਹੋਇਆ ਲਾੜੇ ਦਾ ਨਾਮ ਮੌਰਸੀਓ ਓਸੌਲਾ ਹੈ ਜੋ ਕਿ ਯੂਲੰਦਾ ਟਰੇਜ਼ ਨਾਲ ਵਿਆਹਿਆ ਹੋਇਆ ਹੈ।ਦੋਵਾ ਨੇ ਵਿਆਹ ਦੇ 24 ਦਿਨਾ ਬਾਅਦ 2015 ਵਿੱਚ ਵਿਆਹ ਕੀਤਾ ਸੀ।ਯੂਲੰਦਾ ਤਾਰੇਜ ਦੀ ਮੌਤ ਹਨੀਮੂਨ ਮਨਾਉਦੇ ਹੋਏ ਉਸਦੀ ਮੌਤ ਹੋ ਗਈ ਸੀ।

ਦੋਵਾ ਦਾ ਵਿਆਹ ਕਿਉ ਹੋਇਆ ਕਿਉਕਿ ਮੌਰਸੀਓ ਓਸੋਲਾ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਪਰ ਪੈਸੇ ਦੀ ਰੁਕਾਵਟ ਕਾਰਨ ਉਹ ਆਪਣੀ ਪੜ੍ਹਾਈ ਪੂਰੀ ਨਹੀ ਕਰ ਪਾ ਰਿਹਾ ਸੀ।ਤਾ ਯੂਲੰਡਾ ਤਰੇਜ ਨੇ ਇਕ ਸਰਤ ਰੱਖੀ ਅਤੇ ਕਿਹਾ ਕਿ ਜੇ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ। ਜੇ ਉਹ ਕਰਦਾ ਹੈ। ਤਾ ਉਹ ਉਸਦੀ ਪੜ੍ਹਾਈ ਦੀ ਪੂਰਾ ਖਰਚਾ ਅਦਾ ਕਰੇਗੀ ਇਸ ਕਰਕੇ ਓਹ ਸਹਿਮਤ ਹੋ ਗਿਆ ਸੀ।

Check Also

ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਢੂਹੀਆਂ ‘ਤੇ ਖਾਜ ਹੁੰਦੀ, ਖਰਖਰਾ ਭਾਲਦੇ। ਕਹਿੰਦੇ ਬਰੈਂਪਟਨ ਦੇ ਗੁਰਦੁਆਰਿਆਂ ਅੱਗੇ …