Home / Misc / ਦੇਖੋ ਖੁੱਲੇਆਮ ਕਿਸ ਤਰਾ ਬਣਾਇਆ

ਦੇਖੋ ਖੁੱਲੇਆਮ ਕਿਸ ਤਰਾ ਬਣਾਇਆ

ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਆਪਾਂ ਨਿੱਕੇ ਹੁੰਦੇ ਸੀ ਤਾਂ ਸਾਡੇ ਸ ਕੂ ਲਾਂ ਵਿੱਚ ਜਾਦੂ ਕਰਨ ਲਈ ਜਾਦੂਗਰ ਆਉਂਦੇ ਸਨ। ਉਹ ਸਾਨੂੰ ਜਾਦੂ ਕਰਕੇ ਦਿਖਾਉਂਦੇ ਸਨ ਅਤੇ ਆਪ ਨਿੱਕੇ ਹੋਣ ਕਾ ਰ ਨ ਉਨ੍ਹਾਂ ਦੇ ਜਾਦੂ ਵਿੱਚ ਆ ਕੇ ਇਹ ਮੰਨ ਲੈਂਦੇ ਹਨ। ਕਿ ਇਹ ਜਾਦੂ ਅਸਲੀ ਵਿੱਚ ਕਰ ਰਹੇ ਹਨ। ਪਰ ਅ ਸ ਲ ਵਿੱਚ ਉਨ੍ਹਾਂ ਦੇ ਪਿੱਛੇ ਕੀ ਹੁੰ ਦਾ ਹੈ ਆਓ ਅਸੀਂ ਤੁਹਾਨੂੰ ਦੱਸਦੇ ਹਾਂ। ਦੋਸਤੋ ਸਭ ਜਾਤੀਆਂ ਦੇ ਵਿੱਚੋਂ ਇੱਕ ਜਾਦੂ ਬਹੁਤ ਮਸ਼ਹੂਰ ਹੁੰਦਾ ਸੀ। ਕਿ ਮਾ ਈ ਕ ਲ ਜੈਕਸਨ ਨੂੰ

ਤੱਤੀ ਸੱਭ ਜਾਣਦੇ ਹੋਵੋਗੇ ਭਲੇ ਹੀ ਉਹ ਹੁਣ ਸਾਡੇ ਵਿੱਚ ਨਹੀਂ ਰਹਿੰਦੇ ਪਰ ਫਿਰ ਵੀ ਉਨ੍ਹਾਂ ਦਾ ਡਾਂਸ ਬਹੁਤ ਮ ਸ਼ ਹੂ ਰ ਹੈ। ਉਨ੍ਹਾਂ ਦੀ ਪਾਪੁਲੈਰਿਟੀ ਅੱਜ ਵੀ ਬਹੁਤ ਹੈ ਅਤੇ ਕਈ ਲੋਕ ਉਨ੍ਹਾਂ ਦੇ ਫੈਨ ਹਨ। ਤੁ ਸੀਂ ਮਾਈਕਲ ਜੈਕਸਨ ਦਾ ਹੱਸ ਕੱਪ ਦੀ ਉੱਚਾ ਹੋਵੇਗਾ ਮੂਨ ਬਹੁਤ ਤੋਂ ਲੈ ਕੇ ਹੱਸ ਚੰਦ ਪਰ ਹਰ ਕਿਸੇ ਨੂੰ ਇਹ ਬਹੁਤ ਅਜੀਬ ਲੱ ਗ ਦਾ ਸੀ। ਜਦੋਂ ਉਹ ਸਟੇਜ ਤੇ ਪੰਤਾਲੀ ਡਿਗਰੀ ਡਿੱਗ ਕੇ ਉਸ ਤੋਂ ਬਾਅਦ ਫਿਰ ਖੜੇ ਹੋ ਜਾਂਦੇ ਸਨ। ਪਹਿਲਾਂ ਉਹ ਸਟੇਜ ਦੇ ਉੱਤੇ ਇੱ ਕ ਪੁਆਇੰਟ ਫਿਕਸ ਕਰਦੇ ਸਨ। ਜਿੱਥੇ ਉਨ੍ਹਾਂ ਨੇ ਪੰਤਾਲੀ ਡਿਗਰੀ ਡਿੱਗਣਾ ਹੋਵੇ। ਉੱਥੇ ਉਹ ਇੱ ਕ ਕਿੱਲ ਜਿਹਾ ਲਗਾ ਦਿੰਦੇ ਸਨ। ਫਿਰ ਉਸ ਕਿੱਲ ਨੂੰ ਆਪਣੇ ਜੁੱਤੇ ਵਿੱਚ ਫਸਾ ਕੇ ਆ ਪ ਣੇ ਆਪ ਨੂੰ ਪੰਤਾਲ਼ੀ ਡਿਗਰੀ ਤੱ ਕ ਸਿੱਟਦੇ ਸਨ ਅਤੇ ਫਿਰ ਚੁੱਕ ਲੈਂਦੇ ਸਨ। ਇਸ ਦੇ ਨਾਲ ਆਡੀਐਂਸ ਨੂੰ ਲੱਗਦਾ ਸੀ ਕਿ ਉਹ ਇ ਹ ਸਟੈੱਪ ਆਪ ਕਰਦੇ ਹਨ। ਪਰ ਫਿਰ ਵੀ ਇਸ ਸਟੈੱਪ ਨੂੰ ਕਰਨ ਦੇ ਲਈ

ਬਹੁਤ ਪਾਵਰ ਦੀ ਜ਼ਰੂਰਤ ਹੈ ਕੋਈ ਆ ਮ ਆਦਮੀ ਇਸ ਨੂੰ ਨਹੀਂ ਕਰ ਸਕਦਾ। ਇੱਕ ਹੋਰ ਜਾਦੂ ਬਹੁਤ ਮਸ਼ਹੂਰ ਸੀ। ਜਿਸ ਦੇ ਵਿੱਚ ਇੱਕ ਆ ਦ ਮੀ ਲਿਪਸਟਿਕ ਆਪਣੇ ਹੱਥ ਦੇ ਉੱਤੇ ਲ ਗਾ ਉਂ ਦਾ ਸੀ। ਪਰ ਬਾਅਦ ਵਿੱਚ ਉਹ ਦੂਜੀ ਕੁੜੀ ਦੇ ਹੱਥ ਦੇ ਥੱਲੇ ਉਸ ਦਾ ਨਿਸ਼ਾਨ ਨਿ ਕ ਲ ਦਾ ਸੀ। ਇਸ ਜਾਦੂ ਵਿੱਚ ਪਹਿਲਾਂ ਉਹ ਕਿਸੇ ਵੀ ਕੁੜੀ ਤੋਂ ਉਸ ਦੀ ਲਿਪਸਟਿਕ ਮੰਗਦਾ ਹੈ। ਉਸ ਨੂੰ ਆਪਣੀ ਉਂਗਲੀ ਉੱਤੇ ਲ ੜਾ ਉਂ ਦਾ ਹੈ। ਫਿਰ ਕੁੜੀ ਦੇ ਦੋਵੇਂ ਹੱਥ ਪੁੱਠੇ ਕਰਕੇ ਅੱਗੇ ਲਿਆਉਂਦਾ ਹੈ। ਇਸ ਸਮੇਂ ਉਹ ਛੁੱ ਪ ਕੇ ਉਸ ਦੇ ਹੱਥੀਂ ਦਾਗ ਲਗਾ ਦਿੰਦਾ ਹੈ।ਇਸ ਤੋਂ ਬਾਅਦ ਉਹ ਉਸ ਦੀ ਮੁੱਠੀ ਬੰਦ ਕਰਾਉਂਦਾ ਹੈ। ਇਸ ਤੋਂ ਬਾਅਦ ਜ ਦੋਂ ਉਹ ਕੁੜੀ ਦੇ ਹੱਥਾਂ ਦੇ ਉੱਤੇ ਆਪਣੇ ਹੱਥ ਰੱਖ ਕੇ ਆਪਣੇ ਹੱਥ ਦੇ ਉੱਤੇ ਇੱਕ ਦਾਗ਼ ਲਗਾਉਂਦਾ ਹੈ। ਇਸ ਤੋਂ ਬਾਅਦ ਜਦੋਂ ਉਹ ਕੁ ੜੀ ਦੀ ਮੁੱਠੀ ਖੋਲਦਾ ਹੈ ਤਾਂ ਉਹ ਸਭ ਨੂੰ ਗੱਲਾਂ ਵਿੱਚ ਪਾਈ ਰੱਖਦਾ ਹੈ। ਜਿਸ ਨਾਲ ਸ ਭ ਨੂੰ ਲੱਗਦਾ ਹੈ ਕਿ ਅਸਲੀ ਵਿੱਚ ਦਾਗ਼ ਉਸ ਕੁੜੀ ਦੇ ਹੱਥ ਉੱ ਤੇ ਚਲਾ ਗਿਆ ਸੀ।

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …