Home / Misc / ਦੇਸੀ ਫਾਰਮੂਲਾ ਮੋਟੇ ਤੋਂ ਮੋਟਾ ਬੰਦਾ 30 ਦਿਨ ਵਿੱਚ ਪਤਲਾ ਹੋਜੂ

ਦੇਸੀ ਫਾਰਮੂਲਾ ਮੋਟੇ ਤੋਂ ਮੋਟਾ ਬੰਦਾ 30 ਦਿਨ ਵਿੱਚ ਪਤਲਾ ਹੋਜੂ

ਬਹੁਤ ਸਾਰੇ ਲੋਕ ਮੋ ਟਾਪੇ ਨੂੰ ਲੈ ਕੇ ਚਿੰਤਾ ਵਿੱਚ ਰਹਿੰਦੇ ਹਨ ਕਿਉਕਿ ਮੋਟਾਪਾ ਹੋਰ ਵੀ ਬਹੁਤ ਸਾਰੀਆ ਬਿ ਮਾ ਰੀ ਆ ਨੂੰ ਸੱਦਾ ਦਿੰਦਾ ਹੈ ਮੋਟਾਪੇ ਤੋ ਛੁਟਕਾਰਾ ਭਾਵ ਆਪਣਾ ਭਾਰ ਘਟਾਉਣ ਸ ਬੰਧੀ ਪਿ੍ਰਸੀਪਲ ਬਚਿੱਤਰ ਸਿੰਘ ਤਰਸਿੱਕਾ ਵੱਲੋ ਆਪਣੀ ਇੱਕ ਵੀਡਿਉ ਸ਼ੇਅਰ ਕੀਤੀ ਗਈ ਹੈ ਜਿਸ ਚ ਉਹਨਾ ਦੁਆਰਾ ਕਿਹਾ ਗਿਆ ਕਿ ਭਾਰ ਘਟਾਉਣ ਲਈ ਮਿੱਠੇ ਵਾਲੀਆ ਵਸਤਾ ਤੋ ਗੁਰੇਜ ਕਰਨਾ ਚਾਹੀਦਾ ਹੈ ਅਤੇ ਗੁੜ ਦੀ ਵਰਤੋ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਤਲੀਆ ਹੋਈਆ ਚੀਜਾ ਅਤੇ ਅੰ ਗ ਰੇ ਜੀ ਸ਼ ਰਾ ਬ ਵੀ ਬੰ ਦ ਕਰਨੀ ਚਾਹੀਦੀ ਹੈ ਇਹ ਚੀਜਾ ਮੋਟਾਪੇ ਨੂੰ ਸੱ ਦਾ ਦਿੰਦੀਆ ਹਨ ਉਹਨਾ ਦੱਸਿਆ ਕਿ

ਮੋਟਾਪਾ ਘੱਟ ਕਰਨ ਲਈ ਸਵੇਰੇ ਉੱਠ ਕੇ ਕੋਸੇ ਪਾਣੀ ਦਾ ਗਿਲਾਸ ਪੀ ਕੇ ਵੀਹ ਮਿੰਟ ਤੇਜ ਤੁਰ ਕੇ ਸੈਰ ਕਰਨੀ ਚਾਹੀਦੀ ਹੈ ਅਤੇ ਸੈਰ ਦੌਰਾਨ ਆਪਣੀਆ ਬਾਹਵਾ ਨੂੰ ਹਿਲਾਉਣਾ ਹੈ ਅਤੇ ਸ਼ਾਮ ਨੂੰ ਵੀ ਰੁਟੀਨ ਚ ਇਸੇ ਤਰਾ ਕਰਨਾ ਚਾਹੀਦਾ ਹੈ ਅਤੇ ਆਪਣੀ ਖੁਰਾਕ ਵਿੱਚੋ ਇੱਕ ਰੋਟੀ ਸਵੇਰੇ ਅਤੇ ਇੱਕ ਰੋਟੀ ਸ਼ਾਮ ਨੂੰ ਘੱਟ ਕਰਨੀ ਹੈ ਅਤੇ ਰੋਟੀ ਖਾਣ ਤੋ ਬਾਅਦ ਕੋਸਾ ਪਾਣੀ ਹੀ ਪੀਣਾ ਹੈ ਅਤੇ ਭਾਰ ਨੂੰ ਹਰ ਰੋਜ ਚੈੱਕ ਕਰਨਾ ਚਾਹੀਦਾ ਹੈ ਅਤੇ ਇਸ ਤਰਾ ਤੁਹਾਡਾ ਭਾਰ ਘੱਟ ਜਾਵੇਗਾ ਤਾ ਭਾਰ ਨੂੰ ਤੁਸੀ ਆਪਣੀ ਉਮਰ ਅਤੇ ਕੱਦ ਦੇ ਹਿਸਾਬ ਨਾਲ ਕਰ ਸਕੋਗੇ ਅਤੇ ਬਿ ਮਾ ਰੀ ਆ ਤੋ ਰਹਿਤ ਇੱਕ ਵਧੀਆ ਜਿੰਦਗੀ ਜੀ ਸਕੋਗੇ

Check Also

ਟਰੱਕ ਡਰਾਇਵਰ ਤੋਂ ਰਿਸ਼ਵਤ ਮੰਗਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ

ਮੁਜੱਫਰਨਗਰ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜਿਸ ਵਿੱਚ …