Breaking News
Home / Misc / ਕਿੰਨਾ ਵੀ ਪੁਰਾਣਾ ਮੋਟਾਪਾ ਕਿਉ ਨਾ ਹੋਵੇ ਸਿਰਫ 2 ਵਾਰ ਪੀਓ ਇਹ ਪਾਣੀ

ਕਿੰਨਾ ਵੀ ਪੁਰਾਣਾ ਮੋਟਾਪਾ ਕਿਉ ਨਾ ਹੋਵੇ ਸਿਰਫ 2 ਵਾਰ ਪੀਓ ਇਹ ਪਾਣੀ

ਹੈਲੋ ਦੋਸਤੋ ਅੱਜ ਸਿਰਾਂ ਨੂੰ ਦੱਸਣ ਜਾ ਰਹੇ ਹਾਂ, ਭਾਰ ਘਟਾਉਣ ਦੇ ਲ ਈ ਇੱਕ ਬਹੁਤ ਹੀ ਜ਼ਿ ਆ ਦਾ ਕਾਮ ਯਾਬ ਰੈਮੇਡੀ ਜਿਸ ਨੂੰ ਤੁਸੀਂ ਹੀ ਰੋਜ਼ ਵ ਰ ਤ ਸਕਦੇ ਹੋ ਅਤੇ ਜਿਨ੍ਹਾਂ ਭਾਰ ਤੁਸੀਂ ਘਟਾਉਣਾ ਚਾ ਹੁੰ ਦੇ ਹੋ ਉੱਨੀ ਦੇਰ ਤੱਕ ਇਸ ਨੂੰ ਰੋਜ਼ਾਨਾ ਪੀਂਦੇ ਰਹੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਭਾਰ ਇੰਨ੍ਹਾਂ ਕ ਰ ਜ਼ਾ ਈ ਹੈ ਤਾਂ ਤੁਸੀਂ ਇਸ ਡ੍ਰਿੰਕ ਨੂੰ ਪੀਣਾ ਛੱਡ ਸ ਕ ਦੇ ਹੋ। ਦੋਸਤੋ ਇਸ ਰੈਮੇਡੀ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਪ ਤੀ ਲੇ ਦੇ ਵਿੱਚ ਦੋ ਗਲਾਸ ਪਾਣੀ ਲੈਣਾ ਹੈ।

ਫਿਰ ਇਸ ਦੇ ਵਿੱਚ ਇੱਕ ਚਮਚ ਜੀਰਾ ਮਿਲਾਉਣਾ ਹੈ। ਫਿਰ ਇਸ ਦੇ ਵਿੱਚ ਤਿੰਨ ਤੋਂ ਚਾਰ ਪੀ ਸ ਦਾਲਚੀਨੀ ਦੇ ਮਿਲਾ ਦੇਵੋ ਇਸ ਤੋਂ ਬਾ ਅ ਦ ਇਸ ਦੇ ਵਿੱਚ ਚਾਰ ਤੋਂ ਪੰਜ ਛੋ ਟੀ ਆਂ ਇਲਾ ਇਚੀਆਂ ਮਿਲਾ ਦੇਵੋ। ਫਿਰ ਜਦੋਂ ਇਸ ਵਿੱਚ ਹਵਾ ਲਾ ਆਉਣਾ ਸ਼ੁਰੂ ਹੋ ਜਾਵੇ ਤਾਂ ਚਾਰ ਤੋਂ ਪੰਜ ਨਿੰ ਬੂ ਦੇ ਸਲਾਈਸ ਵੀ ਪਾ ਦੇਵੋ। ਫਿਰ ਇਸ ਨੂੰ ਲੱਗ ਭੱਗ ਦਸ ਮਿੰਟ ਤੱਕ ਰਿਝਾਉਂਦੇ ਰਹੋ ਜਦੋਂ ਤੱਕ ਇਹ ਅੱਧਾ ਨਹੀਂ ਹੋ ਜਾਂਦਾ। ਫਿ ਰ ਇਸਨੂੰ ਦੁਬਾਰਾ ਠੰਡਾ ਕਰ ਲਓ ਅਤੇ ਪੁਣ ਕੇ ਖਾਣੇ ਤੋਂ ਇੱਕ ਘੰਟੇ ਪ ਹਿ ਲਾਂ ਪੀ ਲਵੋ।

ਜੇਕਰ ਤੁਹਾਡਾ ਭਾਰ ਬ ਹੁ ਤ ਜ਼ਿਆਦਾ ਹੈ ਤਾਂ ਤੁਸੀਂ ਇਸ ਨੂੰ ਦਿਨ ਵਿੱ ਚ ਦੋ ਵਾਰ ਵੀ ਲੈ ਸਕਦੇ ਹੋ। ਪਰ ਤੁਹਾਨੂੰ ਇਹ ਯਾਦ ਰੱਖੋ ਕਿ ਇਸ ਨੂੰ ਖਾ ਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਪੀਣਾ ਹੈ ਅਤੇ ਇੱਕ ਘੰਟੇ ਤੱਕ ਕੁ ਝ ਨਹੀਂ ਖਾਣਾ। ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …