Breaking News
Home / Misc / ਇਸ ਤਰਾ ਦੀ ਵੀਡੀਓ ਨਹੀ ਤੁਸੀ ਕਦੇ ਦੇਖੀ ਹੋਣੀ

ਇਸ ਤਰਾ ਦੀ ਵੀਡੀਓ ਨਹੀ ਤੁਸੀ ਕਦੇ ਦੇਖੀ ਹੋਣੀ

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਵੀ ਸਾਡੇ ਕੋਈ ਖੁਸ਼ੀ ਦਾ ਮੌ ਕਾ ਹੁੰਦਾ ਹੈ ਤਾਂ ਅਸੀਂ ਆਪਣੇ ਪ੍ਰੋਗਰਾਮ ਤੇ ਡੀਜੇ ਲਗਾਉਂਦੇ ਹਾਂ ਅਤੇ ਜਦੋਂ ਵੀ ਡੀਜੇ ਲਗਾਉਂਦੇ ਹਾਂ ਉਸ ਦੇ ਨਾਲ ਹੀ ਅਸ਼ੀ ਡਾਂ ਸ ਰਾਂ ਵੀ ਮਗ ਵਾਉਂਦੇ ਹਾਂ। ਪਰ ਸਾਡੇ ਸ ਮਾ ਜ ਵਿੱਚ ਡਾਂਸਰਾ ਨੂੰ ਚੰਗੀ ਨ ਜ਼ ਰ ਨਾਲ ਨਹੀ ਦੇਖਿਆ ਜਾਂਦਾ। ਇੰਜ ਹੀ ਸਾਡੇ ਸ ਮਾ ਜ ਵਿੱਚ ਮੈਂਡੀ ਗਰੇਵਾਲ ਦੇ ਨਾਂ ਦੀ ਇੱਕ ਡਾਂਸਰ ਬ ਹੁ ਤ ਮਸ਼ਹੂਰ ਹੈ। ਉਹ ਡੀਜੇ ਵਾਲੀਆ ਨਾਲ ਜਾ ਕੇ ਨੱਚਦੀ ਹੈ ਜਿ ਸ ਨਾਲ ਉਹ ਤੂੰ ਪੈਸੇ ਕਮਾਉਂਦੀ ਹੈ ਅਤੇ ਆਪਣਾ ਘਰ ਬਾ ਰ ਚਲਾਉਂਦੀ ਹੈ।

ਉਹ ਵੀ ਇਸ ਤਰ੍ਹਾਂ ਇੱਕ ਪ੍ਰਕਾਰ ਦੀ ਮਜ਼ਦੂਰੀ ਹੀ ਕਰਦੀ ਹੈ। ਪਰ ਫਿਰ ਵੀ ਸ ਮਾ ਜ ਉਸ ਨੂੰ ਗੰ ਦੀ ਨਿ ਗਾਹ ਨਾਲ ਦੇਖਦਾ ਹੈ। ਜੇਕਰ ਅਸੀਂ ਹੀ ਉਨ੍ਹਾਂ ਨੂੰ ਗੰ ਦੀ ਨਿ ਗਾਹ ਦੇ ਨਾਲ ਦੇਖਣ ਦੀ ਥਾਂ ਚੰ ਗੀ ਨਿ ਗ੍ਹਾ ਦੇ ਨਾਲ ਦੇਖੀਏ ਤਾਂ ਉਹ ਵੀ ਇਸ ਪ੍ਰੋ ਫੈ ਨ ਵਿੱਚ ਰਹਿ ਸਕਣਗੀਆਂ। ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ|

ਮੈਂਡੀ ਗਰੇਵਾਲ ਮੋਗੇ ਦੀ ਰਹਿਣ ਵਾਲੀ ਹੈ ਤੇ ਉਸਦਾ ਸਟੇਜ ਤੇ ਲਾਈਵ ਡਾਂਸ ਦੇਖਣ ਨੂੰ ਲੋਕ ਦੂਰ ਤੋਂ ਆਉਂਦੇ ਨੇ ਤੇ ਉਸਦੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਫੈਨ ਨੇ ਪੰਜਾਬ ਤੇ ਇਸਦਾ ਡਾਂਸ ਬ ਹੁ ਤ ਹੀ ਜਿਆਦਾ ਮਸ਼ ਹੂ ਰ ਹੈ ਸਾਰੇ ਪੰਜਾਬ ਚ| ਮੈਂਡੀ ਇੱਕ ਵਿਆਹ ਤੇ ਡਾਂਸ ਕਰਨ ਦਾ ਇੱਕ ਲੱਖ ਰੁਪਿਆ ਲੈਂਦੀ ਹੈ ਤੇ ਇਸਦੀ ਡਿਮਾਂਡ ਪੂਰੇ ਪੰਜਾਬ ਚ ਹੈ ਲੋਕ ਇਸਦਾ ਡਾਂਸ ਬ ਹੁ ਤ ਹੀ ਚਾਅ ਨਾਲ ਦੇਖਦੇ ਨੇ|

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …