Breaking News
Home / Misc / ਪੰਜਾਬੀ ਚ ਸੁਣੋ ਬੇਅੰਤ ਕੌਰ ਦੇ ਮਾਮਲੇ ਬਾਰੇ ਕੀ ਬੋਲੇ ਜਸਟਿਨ ਟਰੂਡੋ

ਪੰਜਾਬੀ ਚ ਸੁਣੋ ਬੇਅੰਤ ਕੌਰ ਦੇ ਮਾਮਲੇ ਬਾਰੇ ਕੀ ਬੋਲੇ ਜਸਟਿਨ ਟਰੂਡੋ

ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਆਪਣੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਤੋ ਦੁਖੀ ਹੋ ਕੇ ਖੁ ਦ ਕੁ ਸ਼ੀ ਕਰ ਲਏ ਜਾਣ ਤੋ ਬਾਅਦ ਇਹ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਅਜਿਹੇ ਵਿੱਚ ਹੁਣ ਭਾਰਤੀ ਪੱਤਰਕਾਰ ਲੜਕੀ ਵੱਲੋ ਜਸਟਿਨ ਟਰੂਡੋ ਨੂੰ

ਇਸ ਮਾਮਲੇ ਤੇ ਸਵਾਲ ਕੀਤਾ ਕਿ ਪ੍ਰਵਾਸੀ ਭਾਰਤੀਆ ਦੇ ਵੱਲੋ ਕੀਤੇ ਜਾਦੇ ਫਰਾਡ ਵਿਆਹਾਂ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹਨ ਕੁਝ ਲੋਕ ਭਾਰਤ ਦੇ ਵਿੱਚ ਵਿਆਹ ਦੇ ਬੰਧਨ ਦਾ ਪ੍ਰਬੰਧ ਕਰਕੇ ਕੈਨੇਡੀਅਨ ਨਾਗਰਿਕਤਾ ਹਾਸਿਲ ਕਰਨ ਦੇ ਨਾਮ ਤੇ ਬਹੁਤ ਪੈਸਾ ਕਮਾ ਰਹੇ ਹਨ ਪੰਜਾਬ ਦੇ ਵਿੱਚੋਂ ਇਕ ਨਵਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਲੜਕੇ ਨੇ ਖੁ ਦ ਕੁ ਸ਼ੀ ਕੀਤੀ ਹੈ ਅਤੇ ਲੜਕੀ ਇੱਥੇ ਟਰਾਟੋ ਦੇ

ਵਿੱਚ ਹੈ ਅਤੇ ਇਹ ਕੇਸ ਮੀਡੀਆ ਦੇ ਵਿੱਚ ਹੈ ਕੀ ਤੁਸੀ ਅਜਿਹੇ ਮਾਮਲਿਆਂ ਦੇ ਹੋਣ ਤੇ ਇਮੀਗ੍ਰੇਸ਼ਨ ਨਿਯਮਾ ਚ ਤਬਦੀਲੀ ਲਿਆਉਣ ਬਾਰੇ ਸੋਚੋਗੇ ਜਿਸ ਦੇ ਜਵਾਬ ਚ ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆਂ ਕਿ ਇਹ ਬਹੁਤ ਮਾੜਾ ਅਭਿਆਸ ਹੈ ਕਿ ਧੋ ਖੇ ਬਾ ਜ਼ ਇਮੀਗ੍ਰੇਸ਼ਨ ਸਲਾਹਕਾਰ ਉਨ੍ਹਾਂ ਲੋਕਾ ਤੇ ਥੋਪਦੇ ਹਨ ਜੋ ਕਿ ਕੈਨੇਡਾ ਆ ਕੇ ਬਿਹਤਰ ਜਿੰਦਗੀ ਦੀ ਭਾਲ ਕਰ ਰਹੇ ਹਨ ਜੇ ਕੋਈ ਤੁਹਾਡੇ ਨਾਲ

ਵਾਅਦਾ ਕਰਦਾ ਹੈ ਕਿ ਉਹ ਤੁਹਾਡੀ ਫ਼ਾਈਲ ਕੈਨੇਡਾ ਸਰਕਾਰ ਕੋਲ ਤੇਜੀ ਨਾਲ ਲਿਆ ਸਕਦਾ ਹੈ ਤਾ ਉਹ ਤੁਹਾਡੇ ਨਾਲ ਝੂਠ ਬੋਲ ਰਹੇ ਹਨ ਹਾ ਇੱਥੇ ਜਾਇਜ਼ ਇਮੀਗ੍ਰੇਸ਼ਨ ਸਲਾਹਕਾਰ ਹਨ ਜੋ ਪ੍ਰਕਿਰਿਆਵਾਂ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਕੇਨੈਡਾ ਸਰਕਾਰ ਨੇ ਧੋ ਖੇ ਬਾ ਜ਼ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੇ ਕਦਮ ਚੁੱਕੇ ਹਨ ਇਸੇ ਲਈ ਮੈ

ਕੈਨੇਡਾ ਦੀਆ ਸਰਕਾਰੀ ਵੈਬਸਾਈਟਾ ਦੇ ਨਾਲ ਸਲਾਹ ਵਾਸਤੇ ਉਤਸ਼ਾਹਿਤ ਕਰਾਂਗਾ ਕਿ ਕਿਵੇ ਉਹ ਆਪਣੇ ਆਪ ਨੂੰ ਧੋ ਖੇ ਬਾ ਜ਼ ਅਤੇ ਅਪ ਰਾ ਧੀ ਆਂ ਤੋ ਬਚਾ ਸਕਦੇ ਹਨ ਜੋ ਕਿ ਤੁਹਾਨੂੰ ਪੈਸਾ ਹਥਿਆਉਣ ਦੀ ਕੋਸ਼ਿਸ਼ ਕਰਨਗੇ ਪਰ ਕੈਨੇਡਾ ਲੈ ਕੇ ਆਉਣ ਦਾ ਵਾਅਦਾ ਪੂਰਾ ਨਹੀ ਕਰਨਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …