Breaking News
Home / News / ਅਮਰੀਕਾ – ਕਬੂਤਰਬਾਜ਼ੀ ਦੇ ਮੁਕਾਬਲੇ ਚ ਨੌਜਵਾਨਾ ਵਿਚਕਾਰ ਹੋਈ ਝੜਪ, ਦੋ ਪੰਜਾਬੀ ਨੌਜਵਾਨ ਗ੍ਰਿਫਤਾਰ

ਅਮਰੀਕਾ – ਕਬੂਤਰਬਾਜ਼ੀ ਦੇ ਮੁਕਾਬਲੇ ਚ ਨੌਜਵਾਨਾ ਵਿਚਕਾਰ ਹੋਈ ਝੜਪ, ਦੋ ਪੰਜਾਬੀ ਨੌਜਵਾਨ ਗ੍ਰਿਫਤਾਰ

ਕਬੂਤਰਬਾਜ਼ੀ ਦੇ ਮੁਕਾਬਲੇ ਚ ਨੌਜਵਾਨਾ ਵਿਚਕਾਰ ਹੋਈ ਹਿੰ ਸ ਕ ਝੜਪ, ਦੋ ਪੰਜਾਬੀ ਨੌਜਵਾਨ ਗ੍ਰਿਫਤਾਰ

ਕੈਲੀਫੋਰਨੀਆ,ਅਮਰੀਕਾ : ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫਰਿਜਨੋ ਲਾਗੇ ਰੋਬਿਨਜ ਵਿਖੇ ਹੋਏ ਕਬੂਤਰਬਾਜ਼ੀ ਦੇ ਇੱਕ ਮੁਕਾਬਲੇ ਦੌਰਾਨ ਹੋਈ ਹਿੰ ਸ ਕ ਝੜਪ ਜਿਸ ਵਿੱਚ ਤਿੰਨ ਜਣੇ ਜਖਮੀ ਹੋਏ ਸਨ ਦੇ ਸਬੰਧ ਵਿੱਚ ਦੋ ਪੰਜਾਬੀ ਨੌਜਵਾਨ ਗ੍ਰਿਫਤਾਰ ਕੀਤੇ ਗਏ ਹਨ । ਪੁਲਿਸ ਵੱਲੋ ਫਰਿਜਨੋ ਨਿਵਾਸੀ ਸਤਵੀਰ ਸਿੰਘ ਚੀਮਾ ਅਤੇ ਸੇਲਮਾ ਨਿਵਾਸੀ ਕਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਹ ਝੜਪ 10 ਜੁਲਾਈ ਨੂੰ ਹੋਈ ਸੀ ਜਿਸ ਵਿੱਚ ਤਿੰਨ ਜਣੇ ਜਖਮੀ ਹੋਏ ਸਨ । ਪੁਲਿਸ ਮੁਤਾਬਕ ਗ੍ਰਿਫਤਾਰ ਵਿਅਕਤੀਆਂ ਵੱਲੋ ਹ ਥਿ ਆ ਰਾ ਨਾਲ ਗੋ ਲੀ ਬਾ ਰੀ ਅਤੇ ਤਲਵਾਰਾ ਨਾਲ ਹ ਮ ਲਾ ਕੀਤਾ ਗਿਆ ਸੀ । ਇਹ ਝੜਪ ਕਬੂਤਰਾਂ ਦੀ ਬਾਜ਼ੀ ਦੇ ਮੁਕਾਬਲੇ ਦੌਰਾਨ ਹੋਈ ਸੀ ।

ਪੁਲਿਸ ਮੁਤਾਬਕ ਨੌਜਵਾਨਾ ਦਾ ਇੱਕ ਗਰੁੱਪ ਚਾਰ ਗੱਡੀਆ ਵਿੱਚ ਆਇਆ ਸੀ ਜਿਹਨਾਂ ਕੋਲ ਹੈਂ ਡ ਗ ਨ ਅਤੇ ਤਲ ਵਾਰਾਂ ਸਨ ਅਤੇ ਇੰਨਾ ਵੱਲੋ ਤਿੰਨ ਵਿਅਕਤੀਆਂ ਨੂੰ ਗੋ ਲੀ ਮਾਰ ਅਤੇ ਤਲਵਾਰਾਂ ਨਾਲ ਹ ਮ ਲਾ ਕਰ ਫਟੜ ਕਰ ਦਿੱਤਾ ਗਿਆ ਸੀ। ਇਕ ਪੀੜਤ ਦੇ ਪੈਰ ਵਿਚ ਗੋ ਲੀ ਲੱਗੀ ਸੀ, ਇਕ ਦੇ ਪੱਟ ਵਿਚ ਅਤੇ ਤੀਜੇ ਪੀੜਤ ਨੂੰ ਕਈ ਥਾਵਾਂ ‘ਤੇ ਗੋ ਲੀ ਲੱਗੀ ਸੀ ਅਤੇ ਨਾਲ ਹੀ ਉਸ ਦੇ ਗਲੇ ਵਿਚ ਵੀ ਚਾ ਕੂ ਮਾ ਰਿ ਆ ਗਿਆ ਸੀ। ਪੈਰ ਅਤੇ ਪੱਟ ਵਿਚ ਗੋ ਲੀ ਲੱਗਣ ਵਾਲੇ ਦੋ ਪੀੜਤ ਵਿਅਕਤੀਆਂ ਨੂੰ ਹਸਪਤਾਲ ਤੋਂ ਬਿਨਾਂ ਕਿਸੇ ਜਾ ਨ ਲੇ ਵਾ ਸੱਟਾਂ ਤੋਂ ਛੁੱਟੀ ਮਿਲ ਗਈ ਹੈ ਪਰ ਤੀਜੇ ਪੀ ੜ ਤ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਕੁਲਤਰਨ ਸਿੰਘ ਪਧਿਆਣਾ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …