Breaking News
Home / News / 11 ਸਾਲ ਦੇ ਬੱਚੇ ਨੇ ਰੋ ਰੋ ਲਾਈ ਕਿਸਾਨ ਆਗੂਆਂ ਨੂੰ ਗੁਹਾਰ

11 ਸਾਲ ਦੇ ਬੱਚੇ ਨੇ ਰੋ ਰੋ ਲਾਈ ਕਿਸਾਨ ਆਗੂਆਂ ਨੂੰ ਗੁਹਾਰ

ਇਸ ਵੇਲੇ ਦੀ ਇਕ ਵੱਡੀ ਖ਼ਬਰ ਚੰਡੀਗਡ਼੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗਏ ਸੈਕਟਰ ਅਠਤਾਲੀ ਵਿਖੇ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੈਸ਼ਨਲ ਕੌਂਸਲਰ ਸੰਜੇ ਟੰਡਨ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਇਸ ਵਿਰੋਧ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਸੰਜੇ ਟੰਡਨ ਦੀ ਗੱਡੀ ਨੂੰ ਰੋਕ ਕੇ

ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਜਿਸ ਦੇ ਚਲਦਿਆਂ ਹੋਇਆਂ ਪੁਲੀਸ ਵੱਲੋਂ ਕਿਸਾਨਾਂ ਦੇ ਉੱਪਰ ਲਾਠੀਚਾਰਜ ਕੀਤਾ ਗਿਆ ਉਕਤ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਕਿਸਾਨ ਦੀ ਪੱਗ ਉੱਤਰੀ ਹੋਈ ਹੈ ਅਤੇ ਪੁਰਸ਼ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਬੱਸ ਵਿੱਚ ਬਿਠਾ ਕੇ ਲੈ ਕੇ ਜਾ ਰਹੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿਚ

ਦੇਖਿਆ ਜਾ ਸਕਦਾ ਹੈ ਕਿ ਛੋਟਾ ਬੱਚਾ ਪੁਲਸ ਦੀ ਬੱਸ ਵਿੱਚ ਬੈਠ ਕੇ ਵੀ ਕਿਸਾਨੀ ਨਾਅਰੇ ਲਗਾ ਰਿਹਾ ਹੈ ਅਤੇ ਜਦੋਂ ਪੱਤਰਕਾਰਾਂ ਦੇ ਵੱਲੋਂ ਉਸ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਬੱਚਾ ਕਿਉਂ ਆਖਦਾ ਹੈ ਕਿ ਜੇਕਰ ਪੁਲਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤਾਂ ਕੋਈ ਗੱਲ ਨਹੀਂ ਕਿਉਂਕਿ ਉਹ ਜੇਲ੍ਹ ਜਾਵੇਗਾ ਅਤੇ ਜੇਕਰ ਉਹ ਜੇਲ੍ਹ ਵਿੱਚ ਵੀ ਮਰ ਜਾਂਦਾ ਹੈ ਤਾਂ ਵੀ ਕੋਈ ਗੱਲ ਨਹੀਂ ਹੈ ਕਿਉਂਕਿ ਉਸ ਨੂੰ

ਸਿੰਧੂ ਬਾਰਡਰ ਤੇ ਕਿਸਾਨ ਆਗੂ ਲੈਣ ਵਾਸਤੇ ਆ ਜਾਣਾ ਉਕਤ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਅਤੇ ਲੋਕਾਂ ਵੱਲੋਂ ਇਸ ਵੀਡੀਓ ਦੇ ਉੱਪਰ ਅਲੱਗ ਅਲੱਗ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਦੇ ਲਈ ਪੋਸਟ ਵਿੱਚ ਦਿੱਤੀ ਗਈ ਇਸ ਵੀਡੀਓ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …