Breaking News
Home / News / ਕੈਨੇਡਾ ‘ਚ 92 ਕਿੱਲੋ ਕੋ ਕੀ ਨ ਸਮੇਤ ਸੁਖਜੀਤ ਧਾਲੀਵਾਲ ਗਿ੍ਫ਼ਤਾਰ

ਕੈਨੇਡਾ ‘ਚ 92 ਕਿੱਲੋ ਕੋ ਕੀ ਨ ਸਮੇਤ ਸੁਖਜੀਤ ਧਾਲੀਵਾਲ ਗਿ੍ਫ਼ਤਾਰ

ਕੈਨੇਡਾ ‘ਚ 92 ਕਿੱਲੋ ਕੋ ਕੀ ਨ ਸਮੇਤ 22 ਗਿ੍ਫ਼ਤਾਰ, ਇੱਕ ਪੰਜਾਬੀ ਹੈ ਸੁਖਜੀਤ ਧਾਲੀਵਾਲ ਬਾਕੀ ਸਾਰੇ ਗੈਰ ਪੰਜਾਬੀ

ਟੋਰਾਂਟੋ ਏਰੀਆ ਵਿੱਚ ੳਨਟਾਰੀਉ ਪ੍ਰੋਵਿਨ ਸ਼ਨਿਲ ਪੁਲਿਸ,ਯੋਰਕ ਪੁਲਿਸ, ਕੈਨੇਡੀਅਨ ਬਾਰਡਰ ਤੇ ਖੁਫੀਆ ਅਧਿਕਾਰੀ ਅਤੇ ਅਮਰੀਕਨ ਅਧਿਕਾਰੀਆਂ ਦੇ ਸਹਿਯੋਗ ਨਾਲ 15 ਮਹੀਨਿਆਂ ਦੀ ਜਾਂਚ ਤੋਂ ਬਾਅਦ ਪ੍ਰੋਜੈਕਟ ਸਾਉਥਮ ਤਹਿਤ ਦੋ ਦਰਜਨ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ ਅਤੇ ਕੁੱਲ 139 ਚਾਰਜ ਲੱਗੇ ਹਨ। ਕੁਲ 10 ਮਿਲੀਅਨ ਡਾਲਰ ਦੀ ਡ ਰੱ ਗ ਫੜੀ ਗਈ ਹੈ, ਬਰਾਮਦਗੀ ਵਿੱਚ 92 ਕਿਲੋ ਕੋ ਕੀ ਨ ਅਤੇ 249 ਕਿਲੋ ਭੰ ਗ ਹੈ ।

ਗ੍ਰਿਫਤਾਰ ਹੋਣ ਵਾਲੇ ਵਿਅਕਤੀ ਬਰੈਂਪਟਨ,ਵਾੱਨ, ਮਿਲਟਨ,ਸਕਾਰਬਰੋ, ਟਰਾਂਟੋ, ਬਰਲਿੰਗਟਨ, ਇੰਸਫਿਲ, ਵੁਡ ਬ੍ਰਿਜ ਅਤੇ ਐਨਕੇਸਟਰ ਦੇ ਨਾਲ ਸਬੰਧਤ ਹਨ। 47 ਸਾਲਾਂ ਸੁਖਜੀਤ ਧਾਲੀਵਾਲ ਹਾਲੇ ਪੁਲਿਸ ਦੇ ਹੱਥ ਨਹੀਂ ਆਇਆ ਹੈ ਤੇ ਉਸਦੀ ਭਾਲ ਕੀਤੀ ਜਾ ਰਹੀ ਹੈ । ਇਸ ਆ ਪ੍ਰੇ ਸ਼ ਨ ਤਹਿਤ ਚਾਰਜ ਹੋਣ ਵਾਲਿਆ ਵਿੱਚ ਸਿਰਫ ਇੱਕ ਹੀ ਪੰਜਾਬੀ ਹੈ ਬਾਕੀ ਸਾਰੇ ਗੈਰ ਪੰਜਾਬੀ ਹਨ।

ਕੁਲਤਰਨ ਸਿੰਘ ਪਧਿਆਣਾ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …