Breaking News
Home / Misc / ਲਉ ਜੀ ਹੁਣ ਠੱਗੀ ਮਾਰਨ ਦਾ ਨਵਾਂ ਤਰੀਕਾ ਲੱਭ ਲਿਆ ਲੋਕਾਂ ਨੇ

ਲਉ ਜੀ ਹੁਣ ਠੱਗੀ ਮਾਰਨ ਦਾ ਨਵਾਂ ਤਰੀਕਾ ਲੱਭ ਲਿਆ ਲੋਕਾਂ ਨੇ

ਬਰਨਾਲਾ ਜਿਲ੍ਹੇ ਦੇ ਪਿੰਡ ਧਨੋਲਾ ਦੇ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਦੇ ਘਰ 2 ਵਿਅਕਤੀ ਖੁਦ ਨੂੰ ਅੰਬੈਸੀ ਦੇ ਬੰਦੇ ਦੱਸ ਠੱ ਗੀ ਮਾ ਰ ਨ ਆਏ ਸੀ ਉਹਨਾਂ ਨੂੰ ਬੇਅੰਤ ਕੌਰ ਦੇ ਪਰਿਵਾਰਿਕ ਮੈਬਰਾਂ ਅਤੇ ਪਿੰਡ ਵਾਸੀਆਂ ਨੇ ਕਾਬੂ ਕੀਤਾ।

ਹੰਡਿਆਇਆ /ਬਰਨਾਲਾ ,15 ਜੁਲਾਈ – ਇਮੀਗ੍ਰੇਸ਼ਨ ਦਾ ਨਕਲੀ ਅਫ਼ਸਰ ਪੁਲਿਸ ਵਲੋਂ ਕਾ ਬੂ ਕੀਤਾ ਗਿਆ ਹੈ | ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਵਿਆਹੇ ਹੋਏ ਲੜਕੇ ਲਵਪ੍ਰੀਤ ਸਿੰਘ ਵਾਸੀ ਧਨੌਲਾ ਦੇ ਖ਼ੁ-ਦ-ਕੁ-ਸ਼ੀ ਦੇ ਚਰਚਿਤ ਮਾਮਲੇ ਵਿਚ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਬਲਦੇਵ ਸਿੰਘ ਮਾਨ ਨੇ ਨਵਦੀਪ ਸਿੰਘ ਵਾਸੀ ਭੋਗਪੁਰ ਜ਼ਿਲ੍ਹਾ ਜਲੰਧਰ ਨੂੰ 2 ਲੱਖ ਰੁਪਏ ਦੀ ਰਿ ਸ਼ ਵ ਤ ਲੈ ਕੇ ਲੜਕੀ ਬੇਅੰਤ ਕੌਰ ਨੂੰ ਕੈਨੇਡਾ ਸਰਕਾਰ ਤੋਂ ਬਚਾਉਣ (ਡਿਪੋਰਟ ਕਰਾਉਣ ਤੋਂ ਬਚਾਅ ਸਕਦਾ ਹਾਂ) ਇਹ ਕਹਿ ਕੇ ਰੁਪਏ ਮੰਗਣ ਦੇ ਬਦਲੇ ਪੁਲਿਸ ਨੇ ਕਾ ਬੂ ਕਰ ਕੇ ਥਾਣਾ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਹੈ ।

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …