Breaking News
Home / Misc / ਕੈਨੇਡਾ ਵਾਲੀ ਕੁੜੀ ਦੀ ਬਣਾਈ ਜੱਸੀ ਕੌਰ ਨੇ ਰੇਲ

ਕੈਨੇਡਾ ਵਾਲੀ ਕੁੜੀ ਦੀ ਬਣਾਈ ਜੱਸੀ ਕੌਰ ਨੇ ਰੇਲ

ਬਰਨਾਲਾ ਦੇ ਕਸਬਾ ਧਨੌਲਾ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਖ਼ੁ ਦ ਕੁ ਸ਼ੀ ਕਰ ਲਈ ਗਈ ਸੀ ਜਿਸ ਦਾ ਕਾਰਨ ਉਸ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਹੈ ਦਰਅਸਲ ਲਵਪ੍ਰੀਤ ਸਿੰਘ ਦੁਆਰਾਂ ਖਰਚਾ ਕਰਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ ਗਿਆ ਸੀ ਜਿੱਥੇ ਜਾ ਕੇ ਬੇਅੰਤ ਦੇ ਰੰਗ ਢੰਗ ਬਦਲ ਗਏ ਤੇ ਉਸ ਨੇ ਲਵਪ੍ਰੀਤ ਨੂੰ ਕੈਨੇਡਾ ਸੱਦਣ ਤੋ ਇਨਕਾਰ ਕਰ ਦਿੱਤਾ ਜਿਸ ਤੋ ਦੁ ਖੀ ਹੋ ਕੇ ਲਵਪ੍ਰੀਤ ਨੇ ਖੁ ਦ ਕੁ ਸ਼ੀ ਕਰ ਲਈ ਜਿਸ ਉਪਰੰਤ ਹੁਣ ਵੱਖ ਵੱਖ ਲੋਕਾ ਦਾ ਮਿ੍ਰਤਕ ਲਵਪ੍ਰੀਤ ਸਿੰਘ ਦੇ ਪੱਖ ਚ ਸਾਹਮਣੇ ਆਉਣਾ ਜਾਰੀ ਹੈ

ਅਜਿਹੇ ਵਿੱਚ ਪੰਜਾਬੀ ਗਾਇਕਾ ਮਿਸ ਜੱਸੀ ਕੌਰ ਨੇ ਸ਼ੋਸ਼ਲ ਮੀਡੀਆ ਤੇ ਲਾਿੲਵ ਆ ਕੇ ਆਖਿਆਂ ਕਿ ਲਵਪ੍ਰੀਤ ਸਿੰਘ ਵੱਲੋ ਖ਼ੁ ਦ ਕੁ ਸ਼ੀ ਕਰ ਲੈਣਾ ਬਹੁਤ ਮੰ ਦ ਭਾ ਗਾ ਹੈ ਹਾਲਾਕਿ ਲਵਪ੍ਰੀਤ ਸਿੰਘ ਦੁਆਰਾ ਖੁ ਦ ਕੁ ਸ਼ੀ ਕਰਨ ਵਾਲੇ ਲੈਵਲ ਤੱਕ ਜਾਣ ਪਿੱਛੇ ਜੋ ਕਾਰਨ ਰਹੇ ਹਨ ਉਹਨਾਂ ਕਾਰਨਾ ਬਾਰੇ ਸਾਰੇ ਚੰਗੀ ਤਰਾ ਜਾਣੂ ਹਨ ਅਤੇ ਹੁਣ ਤੱਕ ਜੋ ਸਬੂਤ ਸਾਹਮਣੇ ਆਏ ਹਨ ਉਹਨਾਂ ਤੋ ਕਾਫੀ ਹੱਦ ਤੱਕ ਬਹੁਤ ਕੁਝ ਕਲੀਅਰ ਹੋ ਜਾਦਾ ਹੈ ਪਰ ਬਾਵਜੂਦ ਇਸ ਦੇ ਕੁਝ ਲੋਕ ਲਵਪ੍ਰੀਤ ਸਿੰਘ ਦੀ ਪਤਨੀ ਦੇ ਹੱਕ ਵਿੱਚ ਆ ਰਹੇ ਹਨ ਅਤੇ ਆਖ ਰਹੇ ਹਨ ਕਿ

ਉਸ ਨੂੰ ਕੈਨੇਡਾ ਤੋ ਡਿਪੋਰਟ ਨਹੀ ਕਰਨਾ ਚਾਹੀਦਾ ਹੈ ਤੇ ਅਜਿਹੇ ਲੋਕਾ ਨੂੰ ਮੇਰੀ ਬੇਨਤੀ ਹੈ ਕਿ ਉਹ ਆਪਣੇ ਆਪ ਨੂੰ ਲਵਪ੍ਰੀਤ ਦੇ ਮਾ ਪਿਉ ਦੀ ਥਾਂ ਤੇ ਰੱਖ ਕੇ ਦੇਖਣ ਜਿਹਨਾ ਦਾ ਜਵਾਨ ਪੁੱਤ ਇਸ ਦੁਨੀਆ ਤੋ ਚਲਿਆਂ ਗਿਆ ਤੇ ਜਿਸ ਦੇ ਵਿਛੋੜੇ ਕਾਰਨ ਹੁਣ ਤੱਕ ਉਹ ਕਿਸੇ ਨਾਲ ਗੱਲਬਾਤ ਕਰਨ ਦਾ ਹੌਸਲਾ ਨਹੀ ਦਿਖਾ ਸਕੇ ਹਨ ਇਸ ਮੌਕੇ ਜੱਸੀ ਨੇ ਆਖਿਆਂ ਕਿ ਉਸ ਨੇ ਲਵਪ੍ਰੀਤ ਦੀ ਪਤਨੀ ਦੀ ਇੰਟਰਵਿਊ ਵੀ ਸੁਣੀ ਜਿਸ ਵਿੱਚ ਉਸ ਵੱਲੋ ਜੋ ਕੁਝ ਆਖਿਆਂ ਗਿਆ ਉਹ ਕਿਤੇ ਨਾ ਕਿਤੇ ਮਨ-ਘੜਤ ਹੀ ਰਿਹਾ ਅਜਿਹੇ ਵਿੱਚ ਲਵਪ੍ਰੀਤ ਦੀ ਪਤਨੀ ਸ ਜਾ ਦੀ ਹੱਕਦਾਰ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …