Breaking News
Home / Misc / 2 ਧੀਆਂ ਦਾ ਪਿਤਾ 6 ਸਾਲ ਪਹਿਲਾਂ ਹੋਇਆ ਸੀ ਸ਼ ਹੀ ਦ

2 ਧੀਆਂ ਦਾ ਪਿਤਾ 6 ਸਾਲ ਪਹਿਲਾਂ ਹੋਇਆ ਸੀ ਸ਼ ਹੀ ਦ

ਸ਼ ਹੀ ਦ ਕੌਮਾ ਦਾ ਸਰਮਾਇਆ ਹੁੰਦੇ ਹਨ ਅਤੇ ਕੌਮਾ ਹਮੇਸ਼ਾ ਹੀ ਸ਼ ਹੀ ਦਾਂ ਨੂੰ ਯਾਦ ਰੱਖਦੀਆਂ ਹਨ ਜਿਸ ਦੇ ਤਹਿਤ ਅਜਨਾਲਾ ਦੇ ਪਿੰਡ ਅਬੂ ਸ਼ਹਿਦ ਦੇ ਸ਼ ਹੀ ਦ ਜਵਾਨ ਹਰਪ੍ਰੀਤ ਸਿੰਘ ਦੀ ਛੇਵੀ ਬਰਸੀ ਮਨਾਈ ਗਈ ਜੋ ਕਿ ਚੜਦੀ ਕਲਾ ਸਿੱਖ ਰੈਜੀਮੈਂਟ ਵਿੱਚ ਉੜੀ ਸੈਕਟਰ ਚ ਦੁ ਸ਼ ਮ ਣਾ ਨਾਲ ਲੋਹਾ ਲੈਂਦਿਆਂ 2015 ਚ ਸ਼ ਹੀ ਦ ਹੋ ਗਿਆ ਸੀ ਇਸ ਦੌਰਾਨ ਸ਼ ਹੀ ਦ ਹਰਪ੍ਰੀਤ ਸਿੰਘ ਦੀ ਬਰਸੀ ਮੌਕੇ ਚੜਦੀ ਕਲਾ ਸਿੱਖ ਰੈਜੀਮੈਂਟ ਦੇ ਵੱਲੋ ਪਰਿਵਾਰ ਦੀ ਸਾਰ ਲੈਂਦਿਆਂ ਹੋਇਆਂ

ਉਨ੍ਹਾਂ ਦੀ ਛੋਟੀ ਧੀ ਨਿਮਰਤ ਕੌਰ ਨੂੰ ਗੋਦ ਲਿਆ ਗਿਆ ਹੈ ਇਸ ਮੌਕੇ ਸ਼ ਹੀ ਦ ਦੇ ਘਰ ਪਹੁੰਚੇ ਚੜਦੀ ਕਲਾ ਰੈਜੀਮੈਂਟ ਦੇ ਸੂਬੇਦਾਰ ਨੇ ਆਖਿਆਂ ਕਿ ਉਹਨਾਂ ਦੀ ਰੈਜੀਮੈਂਟ ਦੇ ਵੱਲੋ ਪਰਿਵਾਰ ਦੀ ਛੋਟੀ ਧੀ ਨੂੰ ਗੋਦ ਲਿਆ ਗਿਆ ਹੈ ਅਤੇ ਉਸ ਦੀ ਪੜਾਈ ਲਿਖਾਈ ਦੀ ਜ਼ੁੰਮੇਵਾਰੀ ਉਹਨਾਂ ਵੱਲੋ ਹੀ ਚੁੱਕੀ ਜਾਵੇਗੀ ਇਸ ਮੌਕੇ ਸ਼ ਹੀ ਦ ਜਵਾਨ ਦੇ ਮਾਤਾ ਪਿਤਾ ਨੇ ਆਖਿਆਂ ਕਿ ਆਪਣੇ ਜਵਾਨ ਪੁੱਤ ਦਾ ਵਿਛੋੜਾ ਝੱਲਣਾ ਬਹੁਤ

ਔਖਾ ਹੈ ਪਰ ਉਨ੍ਹਾਂ ਨੂੰ ਮਾਣ ਵੀ ਹੈ ਕਿ ਉਹ ਦੇਸ਼ ਲਈ ਸ਼ ਹੀ ਦ ਹੋਇਆਂ ਹੈ ਇਸ ਮੌਕੇ ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦੇ ਪਤੀ ਦੇਸ਼ ਦੇ ਦੁ ਸ਼ ਮ ਣਾ ਨਾਲ ਲੋਹਾ ਲੈਦੇ ਸ਼ ਹੀ ਦ ਹੋ ਗਏ ਸਨ ਅਤੇ ਅੱਜ ਉਹਨਾਂ ਦੀ ਬਰਸੀ ਮੌਕੇ ਉਹਨਾਂ ਦੀ ਰੈਜੀਮੈਂਟ ਵੱਲੋ ਛੋਟੀ ਧੀ ਨੂੰ ਗੋਦ ਲੈ ਲਿਆ ਗਿਆ ਹੈ ਇਸ ਲਈ ਉਹ ਉਹਨਾਂ ਦਾ ਧੰਨਵਾਦ ਕਰਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …