Breaking News
Home / Misc / ਜਿਹੜੀ ਲੀਚੀ ਨੂੰ ਲੋਕ ਚਾਵਾਂ ਨਾਲ ਖਾਂਦੇ ਨੇ

ਜਿਹੜੀ ਲੀਚੀ ਨੂੰ ਲੋਕ ਚਾਵਾਂ ਨਾਲ ਖਾਂਦੇ ਨੇ

ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਜੋ ਕਿ ਪਾਕਿਸਤਾਨ ਤੋ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਲੀਚੀਆ ਵੇਚਣ ਵਾਲਾ ਵਿਅਕਤੀ ਹਰੇ ਰੰਗ ਦੀਆ ਲੀਚੀਆਂ ਨੂੰ ਲਾਲ ਕਰਨ ਵਾਸਤੇ ਉਹਨਾਂ ਉਪਰ ਲਾਲ ਰੰਗ ਦੀ ਸ ਪ ਰੇਅ ਕਰ ਰਿਹਾ ਹੈ ਪਰ ਜਿਵੇ ਹੀ ਇਕ ਵਿਅਕਤੀ ਵੱਲੋ ਉਸ ਨੂੰ ਅਜਿਹਾ ਕਰਦਿਆਂ ਹੋਇਆਂ ਦੇਖਿਆਂ ਜਾਦਾ ਹੈ ਤਾ ਉਸ ਵੱਲੋ ਲੀਚੀਆਂ ਵੇਚਣ ਵਾਲੇ ਵਿਅਕਤੀ ਨੂੰ ਖੂਬ ਲਾ ਹ ਨ ਤਾ ਪਾਈਆ ਜਾਂਦੀਆਂ ਹਨ ਅਤੇ ਉਸ ਨੂੰ

ਖੁਦਾ ਦਾ ਖੌ ਫ ਰੱਖਣ ਦੀ ਨਸੀਹਤ ਵੀ ਦਿੱਤੀ ਜਾਦੀ ਹੈ ਜਿਸ ਤੇ ਲੀਚੀਆਂ ਵੇਚਣ ਵਾਲਾ ਵਿਅਕਤੀ ਇਹ ਕਹਿੰਦਾ ਨਜਰ ਆਉਂਦਾ ਹੈ ਕਿ ਉਹ ਇਕੱਲਾ ਹੀ ਨਹੀ ਬਲਕਿ ਸਾਰੇ ਸ਼ਹਿਰ ਦੇ ਰੇਹੜੀ ਵਾਲੇ ਇਸੇ ਤਰਾ ਕਰਦੇ ਹਨ ਦੱਸ ਦਈਏ ਕਿ ਅਕਸਰ ਹੀ ਡਾਕਟਰ ਲੋਕਾ ਨੂੰ ਫਲ ਫਰੂਟ ਖਾਣ ਦੀ ਸਲਾਹ ਦਿੰਦੇ ਹਨ ਤਾ ਜੋ ਸਰੀਰ ਨੂੰ ਤੰਦਰੁਸਤ ਰੱਖਿਆਂ ਜਾ ਸਕੇ ਪਰ ਹੁਣ ਇਸ ਵੀਡਿਉ ਦੇ ਸ਼ੋਸ਼ਲ ਮੀਡੀਆ ਤੇ ਵਾਿੲਰਲ ਹੋਣ ਤੋ ਬਾਅਦ ਜਿੱਥੇ ਲੋਕਾ ਵੱਲੋ ਲੀਚੀਆਂ ਵੇਚਣ ਵਾਲੇ ਵਿਅਕਤੀ ਨੂੰ ਲਾ ਹ ਨ ਤਾ ਪਾਈਆ ਜਾ ਰਹੀਆ ਹਨ ਉੱਥੇ ਹੀ ਇਸ ਨੂੰ ਲੋਕਾ ਦੀ ਜਿੰਦਗੀ ਨਾਲ

ਖਿਲਵਾੜ ਹੋਣ ਬਾਰੇ ਦੱਸ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …