Breaking News
Home / News / ਜੱਸ ਬਾਜਵਾ ਨੇ ਘੇ ਰ ਲਿਆ ਬਲਬੀਰ ਰਾਜੇਵਾਲ ਨੂੰ

ਜੱਸ ਬਾਜਵਾ ਨੇ ਘੇ ਰ ਲਿਆ ਬਲਬੀਰ ਰਾਜੇਵਾਲ ਨੂੰ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਕਿਸਾਨਾ ਨੂੰ ਗਵਰਨਰ ਨੂੰ ਮੰਗ ਪੱਤਰ ਸੌਪਣ ਵਾਸਤੇ ਚੰਡੀਗੜ ਪੁੱਜਣ ਦਾ ਪ੍ਰੋਗਰਾਮ ਦਿੱਤਾ ਸੀ ਜਿਸ ਦੌਰਾਨ ਵੱਡੀ ਗਿਣਤੀ ਚ ਕਿਸਾਨ ਚੰਡੀਗੜ੍ਹ ਪੁੱਜੇ ਸਨ ਜਿੱਥੇ ਕਿ ਕਿਸਾਨਾ ਦੀ ਪੁਲਿਸ ਪ੍ਰਸ਼ਾਸਨ ਨਾਲ ਧੱ ਕਾ ਮੁੱ ਕੀ ਵੀ ਹੋਈ ਪਰ ਉੱਥੇ ਹੀ ਕਿਸਾਨਾ ਨੂੰ ਉਕਸਾਉਣ ਦੇ ਦੋ ਸ਼ ਜੱਸ ਬਾਜਵਾ ਅਤੇ

ਨਵਦੀਪ ਸਿੰਘ ਤੇ ਲੱਗੇ ਹਨ ਜਿਸ ਸਬੰਧੀ ਗੱਲਬਾਤ ਕਰਦਿਆ ਹੋਇਆਂ ਜੱਸ ਬਾਜਵਾ ਨੇ ਆਖਿਆਂ ਕਿ ਉਹ ਹਮੇਸ਼ਾ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਦੇ ਵਿੱਚ ਜ਼ਾਬਤੇ ਚ ਰਹਿ ਕੇ ਆਪਣਾ ਹਿੱਸਾ ਪਾਉਂਦੇ ਆਏ ਹਨ ਅਤੇ ਜੋ ਇ ਲ ਜ਼ਾ ਮ ਉਨ੍ਹਾ ਤੇ ਲੱਗੇ ਕਿ ਉਸ ਨੇ ਕਿਸਾਨਾ ਨੂੰ ਚੰਡੀਗੜ੍ਹ ਚ ਦਾਖਿਲ ਹੋਣ ਲਈ ਭ ੜ ਕਾ ਇ ਆ ਹੈ ਉਹ ਬੇਬੁਨਿਆਦ ਹਨ ਉਹਨਾਂ ਆਖਿਆਂ ਕਿ ਜਦ ਕਦੇ ਵੀ ਸੰਯੁਕਤ ਕਿਸਾਨ ਮੋਰਚੇ ਦੀ ਤਰਫੋ ਕੋਈ ਵੀ ਪ੍ਰੋਗਰਾਮ ਐਲਾਨਿਆ ਜਾਦਾ ਹੈ ਤਾ ਅਸੀ ਆਪਣੀ ਸਮੱਰਥਾ ਅਨੁਸਾਰ ਬੰਦੇ ਇਕੱਠੇ ਕਰਕੇ

ਪ੍ਰੋਗਰਾਮਾਂ ਦੇ ਵਿੱਚ ਪੁੱਜਦੇ ਹਾਂ ਅਤੇ ਅਸੀ ਪਹਿਲੇ ਦਿਨ ਤੋ ਕਿਸਾਨ ਆਗੂਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾ ਜੋ ਕਿ ਅੱਗੇ ਵੀ ਜਾਰੀ ਰਹੇਗਾ ਤੇ ਜੋ ਇ ਲ ਜ਼ਾ ਮ ਉਹਨਾਂ ਤੇ ਲੱਗੇ ਉਹ ਉਸ ਸਬੰਧੀ ਸਪੱਸ਼ਟੀਕਰਨ ਵਾਸਤੇ ਬਲਵੀਰ ਸਿੰਘ ਰਾਜੇਵਾਲ ਕੋਲ ਪਹੁੰਚੇ ਸਨ ਪਰ ਉਹਨਾਂ ਦੇ ਕਿਸੇ ਮੀਟਿੰਗ ਚ ਬਿਜੀ ਹੋਣ ਦੇ ਚੱਲਦਿਆਂ ਮੁਲਾਕਾਤ ਨਹੀ ਹੋ ਸਕੀ ਪਰ ਜਲਦ ਹੀ ਉਹਨਾਂ ਨਾਲ ਜਾਂ ਫਿਰ ਕਿਸੇ ਹੋਰ ਕਿਸਾਨ ਆਗੂ ਨਾਲ ਮਿਲਕੇ ਇਸ ਸਬੰਧੀ ਗੱਲ ਕੀਤੀ ਜਾਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …